ਖ਼ਬਰਾਂ
Appointment Letters: ਪਾਕਿ ਗੋਲੀਬਾਰੀ ਨਾਲ ਪ੍ਰਭਾਵਤ ਪਰਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ
28 ਲੋਕਾਂ ਦੇ ਪਰਵਾਰਾਂ ਨਾਲ ਕੌਮੀ ਇਕਜੁੱਟਤਾ ਜ਼ਾਹਰ ਕੀਤੀ
Asian Athletics: ਗੁਲਵੀਰ, ਪੂਜਾ ਤੇ ਨੰਦਿਨੀ ਨੇ ਜਿੱਤ ਸੋਨ ਤਮਗੇ
ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਦੇ ਫਾਈਨਲ ’ਚ ਰੀਕਾਰਡ ਬਣਾਇਆ
Campaign against corruption: 30,000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਜਲੰਧਰ ਵਿਖੇ ਤਾਇਨਾਤ ਸੀ ਪੁਲਿਸ ਸਬ-ਇੰਸਪੈਕਟਰ ਸੁਖਰਾਜ ਸਿੰਘ
Haryana-Punjab High Court: ਕਤਲ ਦੇ ਦੋਸ਼ੀ ਗੁਰਮੀਤ ਸਿੰਘ ਨੇ ਖੇਤੀ ਲਈ ਅੰਤਰਿਮ ਜ਼ਮਾਨਤ ਮੰਗੀ
ਅਦਾਲਤ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਕੱਲੇ ਬਿਜਾਈ ਹੀ ਅੰਤਰਿਮ ਜ਼ਮਾਨਤ ਲਈ ਕਾਫ਼ੀ ਆਧਾਰ ਹੋ ਸਕਦਾ ਹੈ।
High Court News: ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਪੰਜਾਬ ਦੇ ਫਾਰਮੂਲੇ ਨੂੰ ਰੱਦ ਕਰ ਦਿੱਤਾ: ਹਾਈ ਕੋਰਟ
ਪੰਜਾਬ ਸਰਕਾਰ ਦੇ ਫਾਰਮੂਲੇ ਜਿਸ ਵਿੱਚ ਪੈਰੋਲ ਨੂੰ ਅਸਲ ਹਿਰਾਸਤ ਤੋਂ ਬਾਹਰ ਰੱਖਿਆ ਗਿਆ ਸੀ, ਵਿੱਚ ਕਾਨੂੰਨੀ ਆਧਾਰ ਦੀ ਘਾਟ ਸੀ।
Punjab News : ਆਪ ਨੇ ਮਾਲਵਾ (ਦੱਖਣੀ) ਅਤੇ ਦੋਆਬਾ ਜ਼ੋਨ ਲਈ ਕੀਤਾ ਸੋਸ਼ਲ ਮੀਡੀਆ ਸਿਖਲਾਈ ਸੈਸ਼ਨ ਦਾ ਆਯੋਜਨ
Punjab News : ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਤੇ ਮੋਹਿੰਦਰ ਭਗਤ ਨੇ ਵਲੰਟੀਅਰਾਂ ਨੂੰ ਸਰਕਾਰ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਜਨਤਾ ਤੱਕ ਪਹੁੰਚਾਉਣ ਲਈ ਕੀਤਾ ਉਤਸ਼ਾਹਿਤ
Punjab News : ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ PSPCL ਵੱਲੋਂ ਵਿਆਪਕ ਪ੍ਰਬੰਧ ਮੁਕੰਮਲ : ਹਰਭਜਨ ETO
Punjab News : ਮੀਂਹ ਅਤੇ ਹਨੇਰੀ/ਤੂਫ਼ਾਨ ਕਾਰਨ ਬਿਜਲੀ ਸਪਲਾਈ 'ਚ ਵਿਘਨ ਦੇ ਹੱਲ ਲਈ ਵਿਆਪਕ ਪ੍ਰਬੰਧ ਕੀਤੇ ਹਨ।
Fazilka News : ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਜਥੇਦਾਰ ਗੱੜਗੱਜ ਨੇ ਅਬੋਹਰ 'ਚ ਸਮਾਗਮ ’ਚ ਕੀਤੀ ਸ਼ਿਰਕਤ
Fazilka News : ਫ਼ਾਜ਼ਿਲਕਾ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮਾਂ 'ਚ ਕੀਤੀ ਸ਼ਿਰਕਤ
ਪੰਜਾਬ ਆਬਕਾਰੀ ਵਿਭਾਗ ਵੱਲੋਂ ਬਠਿੰਡਾ ਵਿੱਚ 80,000 ਲੀਟਰ ਈਥਾਨੋਲ ਜ਼ਬਤ: ਹਰਪਾਲ ਸਿੰਘ ਚੀਮਾ
'ਆਪ' ਸਰਕਾਰ ਦੀ ਜ਼ੀਰੋ-ਸਹਿਣਸ਼ੀਲਤਾ ਨੀਤੀ ਦੇ ਨਤੀਜੇ: ਹੁਣ ਤੱਕ 1,70,000 ਲੀਟਰ ਈਥਾਨੋਲ ਕੀਤੀ ਜ਼ਬਤ
Historic achievements of Indian women: 17 ਮਹਿਲਾ ਕੈਡਿਟਾਂ ਦਾ ਪਹਿਲਾ ਬੈਚ NDA ਤੋਂ ਹੋਇਆ ਗਰੈਜੁਏਟ
300 ਤੋਂ ਵੱਧ ਮਰਦ ਕੈਡਿਟਾਂ ਨੇ ਵੀ ਪੂਰੀ ਕੀਤੀ ਗਰੈਜੂਏਸ਼ਨ