ਖ਼ਬਰਾਂ
Donald Trump News: ਭਾਰਤ-ਪਾਕਿ ਤਣਾਅ 'ਤੇ ਮੁੜ ਬੋਲੇ ਡੋਨਾਲਡ ਟਰੰਪ, ਕਿਹਾ-ਅਸੀਂ ਭਾਰਤ-ਪਾਕਿ ਨੂੰ ਲੜਨ ਤੋਂ ਰੋਕਿਆ
Donald Trump News: ''ਇਹ ਤਣਾਅ ਪ੍ਰਮਾਣੂ ਜੰਗ ਵਿਚ ਬਦਲ ਸਕਦਾ ਸੀ''
Operation Shield: ਅੱਜ ਪੂਰੇ ਪੰਜਾਬ ਭਰ ਵਿੱਚ ਹੋਵੇਗੀ ਮੌਕ ਡਰਿੱਲ, ਰਾਤ 8 ਵਜੇ ਹੋਵੇਗਾ ਬਲੈਕਆਊਟ
Operation Shield: ਰਾਤ 8 ਵਜੇ ਵੱਖ-ਵੱਖ ਹਿੱਸਿਆਂ ਵਿੱਚ ਵਜਾਏ ਜਾਣਗੇ ਸਾਇਰਨ
Hardoi Accident News: ਉੱਤਰ ਪ੍ਰਦੇਸ਼ ਦੇ ਹਰਦੋਈ ਵਿਚ ਬਰਾਤੀਆਂ ਨੂੰ ਲੈ ਕੇ ਜਾ ਰਹੀ ਕਾਰ ਖੱਡ ਵਿਚ ਡਿੱਗੀ, ਪੰਜ ਲੋਕਾਂ ਦੀ ਮੌਤ
Hardoi Accident News: 6 ਲੋਕ ਗੰਭੀਰ ਜ਼ਖ਼ਮੀ
Amritsar ਹਵਾਈ ਅੱਡੇ 'ਤੇ DRI ਦੀ ਵੱਡੀ ਕਾਰਵਾਈ, ਦੁਬਈ ਤੋਂ ਆ ਰਹੇ ਯਾਤਰੀ ਕੋਲੋਂ 35.40 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਕੀਤੀ ਬਰਾਮਦ
Amritsar Airport News: ਯਾਤਰੀ ਆਪਣੇ ਸਾਮਾਨ ਵਿੱਚ 41,400 ਅਮਰੀਕੀ ਡਾਲਰ ਛੁਪਾ ਕੇ ਲਿਆ ਰਿਹਾ ਸੀ
Punjab Weather Update: ਪੰਜਾਬ ਵਿਚ ਅੱਜ ਵੀ ਮੌਸਮ ਰਹੇਗਾ ਸੁਹਾਵਣਾ, ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ
Punjab Weather Update: ਸੂਬੇ ਵਿੱਚ ਕੱਲ੍ਹ ਪਏ ਮੀਂਹ ਤੋਂ ਬਾਅਦ 3.2 ਡਿਗਰੀ ਸੈਲਸੀਅਸ ਘਟਿਆ ਤਾਪਮਾਨ
Vishal Rana Lieutenant in Canadian Army: ਪੰਜਾਬ ਦਾ ਨੌਜਵਾਨ ਵਿਸ਼ਾਲ ਰਾਣਾ ਕੈਨੇਡੀਅਨ ਫ਼ੌਜ ’ਚ ਬਣਿਆ ਲੈਫ਼ਟੀਨੈਂਟ
Vishal Rana Lieutenant in Canadian Army: 2018 ’ਚ ਉਚੇਰੀ ਪੜ੍ਹਾਈ ਲਈ ਗਿਆ ਸੀ ਬਰੈਂਪਟਨ
Nigeria Flood News : ਨਾਈਜੀਰੀਆ ’ਚ ਹੜ੍ਹ ਦਾ ਕਹਿਰ, ਹੁਣ ਤਕ 177 ਲੋਕਾਂ ਦੀ ਮੌਤ
Nigeria Flood News : ਬਚਾਅ ਕਾਰਜ ਜਾਰੀ
ਫ਼ੌਜੀਆਂ ਲਈ ਪ੍ਰਯੋਗ ਹੁੰਦੀ ਸੜਕ ਨੂੰ ਤੁਰਤ ਸਾਫ਼ ਕਰੋ : ਦਿੱਲੀ ਹਾਈ ਕੋਰਟ
ਰਾਜਪੂਤਾਨਾ ਰਾਈਫਲਜ਼ ਦੇ 3,000 ਤੋਂ ਵੱਧ ਜਵਾਨਾਂ ਵਲੋਂ ਵਰਤੀ ਜਾਂਦੀ ਪੁਲੀ ਅਤੇ ਰਸਤੇ ਨੂੰ ਤੁਰਤ ਸਾਫ਼ ਕਰਨ।
Appointment Letters: ਪਾਕਿ ਗੋਲੀਬਾਰੀ ਨਾਲ ਪ੍ਰਭਾਵਤ ਪਰਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡੇ
28 ਲੋਕਾਂ ਦੇ ਪਰਵਾਰਾਂ ਨਾਲ ਕੌਮੀ ਇਕਜੁੱਟਤਾ ਜ਼ਾਹਰ ਕੀਤੀ
Asian Athletics: ਗੁਲਵੀਰ, ਪੂਜਾ ਤੇ ਨੰਦਿਨੀ ਨੇ ਜਿੱਤ ਸੋਨ ਤਮਗੇ
ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਦੇ ਫਾਈਨਲ ’ਚ ਰੀਕਾਰਡ ਬਣਾਇਆ