ਖ਼ਬਰਾਂ
ਸਿਹਤ ਵਿਭਾਗ ਵੱਲੋਂ ਭਰਤੀ ਮੁਹਿੰਮ ਦੌਰਾਨ 50 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਮੈਰਿਟ ਆਧਾਰ ’ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾ ਰਹੀਆਂ ਨਿਯੁਕਤੀਆਂ
ਸੁਖਬੀਰ ਬਾਦਲ ਨੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਿਆ
ਸਾਬਕਾ ਵਿਧਾਇਕ ਸਿੱਧੂ ਸਾਡੇ ਪਰਿਵਾਰਿਕ ਮੈਂਬਰ ਵਾਂਗ ਹਨ ਤੇ ਉਨ੍ਹਾਂ ਦੇ ਹੀ ਹਲਕੇ ਤੋਂ ਉਮੀਦਵਾਰ ਹੋਣ ਬਾਰੇ ਕਿਸੇ ਨੂੰ ਸ਼ੱਕ ਨਹੀਂ ਰੱਖਣਾ ਚਾਹੀਦਾ - ਸੁਖਬੀਰ ਬਾਦਲ
ਬੇਕਾਬੂ ਹੋਇਆ ਕੋਰੋਨਾ: 88 ਸਾਲਾ ਬਜ਼ੁਰਗ ਮਹਿਲਾ ਨੂੰ ਆਟੋ ਵਿਚ ਬਿਠਾ ਕੇ ਦਿੱਤੀ ਗਈ ਆਕਸੀਜਨ
ਫੋਟੋ ਵਾਇਰਲ ਹੋਣ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਵਿਚ ਮਿਲਿਆ ਬੈੱਡ
ਸੈਲਾਨੀਆਂ ਨੂੰ ਕੋਰੋਨਾ ਰਿਪੋਰਟ ਦਿਖਾਉਣ ਲਈ ਨਹੀਂ ਕੀਤਾ ਜਾਵੇਗਾ ਪਰੇਸ਼ਾਨ - ਜੈਰਾਮ ਠਾਕੁਰ
ਪ੍ਰਸ਼ਾਸਨ ਨੇ 7 ਸੂਬਿਆਂ ਤੋਂ ਆਉਣ ਵਾਲੇ ਲੋਕਾਂ 'ਤੇ ਉਸੇ ਸਥਾਨ 'ਤੇ ਨਿਗਰਾਨੀ ਲਈ ਵਿਵਸਥਾ ਤਿਆਰ ਕੀਤੀ ਹੈ, ਜਿੱਥੇ ਸੈਲਾਨੀ ਰੁਕਣਗੇ।
ਭਾਰੀ ਸੁਰੱਖਿਆ ਦਰਮਿਆਨ ਪਿਛਲੇ 110 ਦਿਨਾਂ ਤੋਂ ਬੰਦ KMP-KGP ਟੌਲ ਪਲਾਜ਼ਾ ਮੁੜ ਹੋਇਆ ਸ਼ੁਰੂ
ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਨੇ ਕੇਐਮਪੀ ਤੇ ਹੋਰ ਟੌਲ ਪਲਾਜ਼ਿਆਂ ’ਤੇ ਧਰਨਾ ਲਾ ਕੇ ਟੌਲ ਫਰੀ ਕੀਤਾ ਹੋਇਆ ਹੈ।
ਮਮਤਾ ਤੋਂ ਬਾਅਦ EC ਨੇ ਭਾਜਪਾ ਆਗੂਆਂ ਨੂੰ ਜਾਰੀ ਕੀਤੇ ਨੋਟਿਸ
ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਕੋਲੋਂ ਵੀ ਮੰਗਿਆ ਜਵਾਬ
ਬੱਚੇ ਦੀ ਕੋਰੋਨਾ ਨੂੰ ਸ਼ਿਕਾਇਤ, ਕਿਹਾ 'ਨੇਤਾ ਦੀ ਰੈਲੀ ਮੇਂ ਕਿਉਂ ਨਹੀਂ ਜਾਤੇ ਕੋਰੋਨਾ, ਦੇਖੋ ਵੀਡੀਓ
ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਅਤੇ ਲੇਖਕ ਮਨੋਜ ਯਾਦਵ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ।
ਕੋਵਿਡ-19 ਟੀਕੇ ਦੀ ਵਰਤੋਂ ਕਰਨ 'ਤੇ ਰਮਜ਼ਾਨ ਦੇ ਰੋਜ਼ੇ ਦੀ ਨਹੀਂ ਹੋਵੇਗੀ ਉਲੰਘਣਾ: ਮੁਸਲਿਮ ਲੀਡਰ
ਕੋਵਿਡ-19 ਟੀਕੇ ਦੀ ਵਰਤੋਂ ਕਰਨ 'ਤੇ ਰਮਜ਼ਾਨ ਦੇ ਰੋਜ਼ੇ ’ਚ ਕੋਈ ਵਿਵਾਦ ਨਹੀਂ।
ਕੋਰੋਨਾ ਦਾ ਕਹਿਰ: ਕੇਜਰੀਵਾਲ ਨੇ ਕੀਤੀ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ
6 ਲੱਖ ਬੱਚੇ ਪ੍ਰੀਖਿਆ ਵਿਚ ਹਿੱਸਾ ਲੈਣਗੇ। ਇਕ ਲੱਖ ਅਧਿਆਪਕ ਪ੍ਰੀਖਿਆ ਪ੍ਰਕਿਰਿਆ ਵਿਚ ਸ਼ਾਮਲ ਹੋਣਗੇ।
EC ਦੇ ਬੈਨ ਤੋਂ ਬਾਅਦ ਮਮਤਾ ਬੈਨਰਜੀ ਦਾ ਧਰਨਾ ਪ੍ਰਦਰਸ਼ਨ ਸ਼ੁਰੂ, ਲੋਕਤੰਤਰ ਲਈ ਕਾਲਾ ਦਿਨ ਕੀਤਾ ਕਰਾਰ
ਅਜਿਹੀ ਸਥਿਤੀ ਵਿੱਚ ਮਮਤਾ ਪੂਰੇ ਚੌਵੀ ਘੰਟੇ ਪ੍ਰਚਾਰ ਨਹੀਂ ਕਰ ਸਕੇਗੀ।