ਖ਼ਬਰਾਂ
ਜੰਮੂ-ਕਸ਼ਮੀਰ ਦੇ ਗੁੰਡਨਾ ਖੇਤਰ ਵਿਚੋਂ 78 ਜੈਲੇਟਿਨ ਸਟਿਕਸ ਸਮੇਤ ਵਿਸਫੋਟਕ ਸਮੱਗਰੀ ਬਰਾਮਦ
। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਨਵੀਂਆਂ ਸਕੀਮਾਂ ਨੂੰ ਮਿਲੇਗੀ ਪ੍ਰਵਾਨਗੀ
ਪੰਜਾਬ ਮੰਤਰੀ ਮੰਡਲ ਦੀ ਅੱਜ ਹੋਣ ਵਾਲੀ ਮੀਟਿੰਗ ਵਿਚ ਇਸ ਨਵੀਂ ਯੋਜਨਾ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ।
ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ SC ਨੂੰ ਸੌਂਪੀ ਰਿਪੋਰਟ
ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਕੀਤਾ ਸੀ ਕਮੇਟੀ ਦਾ ਗਠਨ
ਅਗਲੇ ਹਫ਼ਤੇ ਮੁੜ ਸ਼ੁਰੂ ਹੋ ਸਕਦੈ ਕਿਸਾਨ ਮੋਰਚੇ ਤੇ ਕੇਂਦਰ ਵਿਚਕਾਰ ਗੱਲਬਾਤ ਦਾ ਸਿਲਸਿਲਾ
ਕੁੱਝ ਸੀਨੀਅਰ ਭਾਜਪਾ ਆਗੂ ਕਿਸਾਨ ਆਗੂਆਂ ਦੇ ਸੰਪਰਕ ਵਿਚ
ਨਾਭਾ ਜੇਲ੍ਹ 'ਚ 70 ਤੋਂ ਵੱਧ ਕੈਦੀ ਕੋਰੋਨਾ ਪਾਜ਼ੀਟਿਵ, ਜੇਲ੍ਹ ਬਣੀ ਹਾਟਸਪਾਟ
ਸਿਹਤ ਵਿਭਾਗ ਮੁਤਾਬਕ ਜੇਲ੍ਹ ਅੰਦਰ ਕੈਦੀਆਂ ਦੇ ਪਾਜ਼ੀਟਿਵ ਹੋਣ ਦੀ ਦਰ 20 ਫੀਸਦ ਹੈ ਜੋ ਬਹੁਤ ਜ਼ਿਆਦਾ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ।
ਦੇਰ ਰਾਤ NCP ਮੁਖੀ ਸ਼ਰਦ ਪਵਾਰ ਦੀ ਹੋਈ ਐਂਡੋਸਕੋਪੀ ਸਰਜਰੀ, ਹੁਣ ਹਾਲਤ ਸਥਿਰ
ਸ਼ਰਦ ਪਵਾਰ ਦੇ ਪੇਟ ਦਰਦ ਹੋਣ ਕਾਰਨ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਲਿਆਂਦਾ ਗਿਆ
ਕੇਰਲ ਦੇ ਸਾਬਕਾ ਸਾਂਸਦ ਦਾ ਬਿਆਨ: ਰਾਹੁਲ ਗਾਂਧੀ ‘ਅਣਵਿਆਹੇ’, ਇਸ ਲਈ ਜਾਂਦੇ ਹਨ ਕੁੜੀਆਂ ਦੇ ਕਾਲਜ
ਕੁੜੀਆਂ ਨੂੰ ‘ਸਾਵਧਾਨ’ ਕਰਦਿਆਂ ਕਿਹਾ, ਉਹ ਰਾਹੁਲ ਗਾਂਧੀ ਅੱਗੇ ਕਦੇ ਨਾ ਝੁਕਣ
ਨਾਂਦੇੜ ਗੁਰਦੁਆਰਾ ਹਿੰਸਾ : ਪੁਲਿਸ ’ਤੇ ਹਮਲਾ ਕਰਨ ਦੇ ਦੋਸ਼ ਵਿਚ 22 ਲੋਕਾਂ ਨੂੰ ਲਿਆ ਹਿਰਾਸਤ ਵਿਚ
500 ਸਿੱਖਾਂ ਵਿਰੁਧ ਕਤਲ, ਹਿੰਸਾ ਦੇ ਦੋਸ਼ਾਂ ਹੇਠ ਐਫ਼.ਆਈ.ਆਰ. ਦਰਜ
ਭਾਰਤ ਦਾ ਸਾਲਾਨਾ GDP 2021 'ਚ 2019 ਤੋਂ ਹੇਠਾਂ ਰਹਿਣ ਦੀ ਉਮੀਦ: ਸੰਯੁਕਤ ਰਾਸ਼ਟਰ ਰਿਪੋਰਟ
ਕਾਰੋਬਾਰੀ ਗਤੀਵਿਧੀਆਂ ’ਤੇ ਇਸ ਦੇ ਪ੍ਰਭਾਵ ਕਾਰਨ 7.7 ਪ੍ਰਤੀਸਤ ਤੋਂ ਵੀ ਘੱਟ ਹੋਣ ਦੀ ਉਮੀਦ ਹੈ।
ਅਗਲੇ ਹਫ਼ਤੇ ਮੁੜ ਸ਼ੁਰੂ ਹੋ ਸਕਦੈ ਕਿਸਾਨ ਮੋਰਚੇ ਤੇ ਕੇਂਦਰ ਵਿਚਕਾਰ ਗੱਲਬਾਤ ਦਾ ਸਿਲਸਿਲਾ
ਅਗਲੇ ਹਫ਼ਤੇ ਮੁੜ ਸ਼ੁਰੂ ਹੋ ਸਕਦੈ ਕਿਸਾਨ ਮੋਰਚੇ ਤੇ ਕੇਂਦਰ ਵਿਚਕਾਰ ਗੱਲਬਾਤ ਦਾ ਸਿਲਸਿਲਾ