ਖ਼ਬਰਾਂ
ਨਹਿਰੂ ਤੋਂ ਵਿਰਾਸਤ ’ਚ ਮਿਲੀ ਸੱਚਾਈ, ਹਿੰਮਤ : ਰਾਹੁਲ ਗਾਂਧੀ
ਨਹਿਰੂ ਨੇ ਸਾਨੂੰ ਸਿਆਸਤ ਨਹੀਂ ਸਿਖਾਈ, ਉਨ੍ਹਾਂ ਨੇ ਸਾਨੂੰ ਡਰ ਦਾ ਸਾਹਮਣਾ ਕਰਨਾ ਅਤੇ ਸੱਚ ਲਈ ਖੜ੍ਹੇ ਹੋਣਾ ਸਿਖਾਇਆ- ਰਾਹੁਲ
Pune News : ਕਾਂਗਰਸ ਦੇ ਸਾਬਕਾ ਵਿਧਾਇਕ ਸੰਗ੍ਰਾਮ ਥੋਪਟੇ ਨੇ ਦਿਤਾ ਅਸਤੀਫਾ
Pune News : ਮਹਾਰਾਸ਼ਟਰ ਭਾਜਪਾ ’ਚ ਹੋ ਸਕਦੇ ਨੇ ਸ਼ਾਮਲ
Ludhiana News : ਜੇਲ ਤੋਂ ਰਿਹਾਈ ਤੋਂ ਬਾਅਦ ਸਾਧੂ ਸਿੰਘ ਧਰਮਸੋਤ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਮਿਲਣ ਪਹੁੰਚੇ
Ludhiana News : ਕਿਹਾ -ਨਜ਼ਰ ਨਾ ਲੱਗੇ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਪੱਕੀ ਹੈ
PSPCL ਵਿਭਾਗ ਨੇ ਵਿੱਤੀ ਸਾਲ 2024-25 ਵਿੱਚ ਅਨੇਕਾਂ ਮੀਲ ਪੱਥਰ ਸਥਾਪਤ ਕੀਤੇ: ਹਰਭਜਨ ਈਟੀਓ
ਸੈਟਲਮੈਂਟ ਸਕੀਮਾਂ ਰਾਹੀਂ 175 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇੱਕਤਰ ਕੀਤਾ
ਲਾੜੀ ਵਿਆਹ ਕੇ ਲਿਜਾ ਰਹੇ ਲਾੜੇ ਨਾਲ ਵਾਪਰ ਗਿਆ ਹਾਦਸਾ
ਅਚਾਨਕ ਸੜਕ 'ਤੇ ਪਲਟ ਗਈ ਕਾਰ
Barnala News : ਨੇਕ ਸੋਚ:93 ਸਾਲ ਦੀ ਉਮਰ ’ਚ 3 ਕਿਲੋਮੀਟਰ ਰੋਜ਼ ਪੈਦਲ ਚੱਲ ਕੇ ਓਮ ਪ੍ਰਕਾਸ਼ ਗਾਸੋ ਜੀ ਹਰ ਰੋਜ਼ ਦਿੰਦੇ ਹਨ ਪੌਦਿਆਂ ਨੂੰ ਪਾਣੀ
Barnala News : ਹੁਣ ਤੱਕ ਲਗਾ ਚੁੱਕੇ ਹਨ 5 ਹਜ਼ਾਰ ਦੇ ਕਰੀਬ ਪੌਦੇ, 72 ਦੇ ਕਰੀਬ ਲਿਖ ਚੁੱਕੇ ਹਨ ਕਿਤਾਬਾਂ
ਸ਼ਿਮਲਾ ਵਿੱਚ JCB ਖੱਡ ਵਿੱਚ ਡਿੱਗੀ, ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ
ਜ਼ਖਮੀ ਨੀਰਜ ਨੂੰ ਤੁਰੰਤ ਆਈਜੀਐਮਸੀ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
MP : ਵਿਦਿਆਰਥੀਆਂ ਨੂੰ ਸ਼ਰਾਬ ਪਿਲਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਕੂਲ ਅਧਿਆਪਕ ਨੂੰ ਕੀਤਾ ਮੁਅੱਤਲ
MP : ਅਧਿਆਪਕ ਵਿਦਿਆਰਥੀਆਂ ਨੂੰ ਸ਼ਰਾਬ ਪਿਲਾਉਂਦਾ ਹੋਇਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ
ਏਜੀਟੀਐਫ ਵੱਲੋਂ ਫਿਰੌਤੀ ਰੈਕਿਟ ਦਾ ਪਰਦਾਫ਼ਾਸ਼ ; ਪੰਜਾਬ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ 24 ਸਾਲਾ ਮਾਸਟਰਮਾਈਂਡ
ਗ੍ਰਿਫ਼ਤਾਰ ਕੀਤਾ ਦੋਸ਼ੀ ਮੰਗ ਰਿਹਾ ਸੀ 1 ਕਰੋੜ ਰੁਪਏ ਦੀ ਫਿਰੌਤੀ
ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਬੀ.ਟੀ. ਕਾਟਨ ਹਾਈਬ੍ਰਿਡ ਬੀਜਾਂ ‘ਤੇ 33 ਫੀਸਦ ਸਬਸਿਡੀ ਦੇਵੇਗੀ: ਗੁਰਮੀਤ ਸਿੰਘ ਖੁੱਡੀਆਂ
ਖੇਤੀਬਾੜੀ ਵਿਭਾਗ ਨੇ ਇਸ ਸਾਲ ਨਰਮੇ ਦੀ ਫ਼ਸਲ ਹੇਠ ਰਕਬਾ 1.25 ਲੱਖ ਹੈਕਟੇਅਰ ਕਰਨ ਦਾ ਟੀਚਾ ਮਿੱਥਿਆ