ਖ਼ਬਰਾਂ
Canada Firing News: ਗੋਲੀਬਾਰੀ ਦੀ ਆਵਾਜ਼ ਨਾਲ ਕੰਬਿਆ ਕੈਨੇਡੀਅਨ ਪੱਬ,11 ਲੋਕ ਜ਼ਖ਼ਮੀ
ਪੁਲਿਸ ਨੇ ਕਿਹਾ ਕਿ ਗੋਲੀਬਾਰੀ ਮਾਮਲੇ ਵਿੱਚ ਤਿੰਨ ਲੋਕਾਂ 'ਤੇ ਸ਼ੱਕ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
War On Drug: ਪੰਜਾਬ ਪੁਲਿਸ ਵਲੋਂ 8ਵੇਂ ਦਿਨ 516 ਥਾਵਾਂ ’ਤੇ ਛਾਪੇ, 130 ਤਸਕਰ ਕਾਬੂ
85 ਐਫ਼ਆਈਆਰ ਦਰਜ, 3 ਕਿਲੋ ਹੈਰੋਇਨ, 9 ਕਿਲੋ ਅਫ਼ੀਮ, 5.39 ਲੱਖ ਰੁਪਏ ਡਰੱਗ ਮਨੀ ਬਰਾਮਦ
Canada's Cricket Team: ਕਲੇਰ ਸਕੂਲ ਦੀ ਵਿਦਿਆਰਥਣ ਕ੍ਰਿਕਟ ਟੀਮ ਕੈਨੇਡਾ ਦੀ ਕਰੇਗੀ ਕਪਤਾਨੀ
ਅਮਰਪਾਲ ਕੌਰ ਢਿੱਲੋਂ ਨੇ ਕੈਨੇਡਾ ਵਿਚ ਅਪਣੀ ਖੇਡ ਜਾਰੀ ਰੱਖੀ ਤੇ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਦੀ ਕ੍ਰਿਕਟ ਟੀਮ ਵਿਚ ਖੇਡਦੀ ਰਹੀ
Weather News: ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਤਾਪਮਾਨ 28 ਡਿਗਰੀ ਪਾਰ; 12 ਮਾਰਚ ਤੋਂ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ।
ਭਾਰਤ ਕੋਲੋਂ ਖੇਤੀਬਾੜੀ ਖੇਤਰ ਖੁਲ੍ਹਵਾ ਕੇ ਕੀ ਚਾਹੁੰਦੈ ਅਮਰੀਕਾ?
ਅਮਰੀਕਾ ਅਪਣੇ ਭਾਰੀ ਸਬਸਿਡੀ ਵਾਲੇ ਚੌਲ, ਕੈਨੋਲਾ, ਖੰਡ, ਕਪਾਹ, ਉਨ ਵਰਗੀਆਂ ਚੀਜ਼ਾਂ ਭਾਰਤ ’ਚ ਨਿਰਯਾਤ ਕਰ ਸਕਦੈ ਭਾਰਤ ਨੂੰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਸਿੱਖ ਇਤਿਹਾਸ ਲਈ ਦੁਖਦਾਈ ਦਿਨ : ਸੁਰਜੀਤ ਸਿੰਘ ਖੰਡੇਵਾਲਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ (ਦਮਦਮੀ ਟਕਸਾਲ) ਇਟਲੀ ਦੇ ਸੇਵਾਦਾਰਾਂ ਨੇ ਜਥੇਦਾਰ ਸਾਹਿਬਾਨ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਸਿੱਖ ਇਤਿਹਾਸ ਲਈ ਕਾਲਾ ਦਿਨ ਦਸਿਆ
ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਵਿੱਚ ‘ਛੁਰਾ ਮਾਰਿਆ’ : ਬਲਵਿੰਦਰ ਸਿੰਘ ਭੂੰਦੜ
ਕਿਹਾ, ‘ਮੈਂ ਸੁਪਨੇ ’ਚ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਜ਼ਾਬਤੇ ਦੀ ਇਸ ਤਰ੍ਹਾਂ ਉਲੰਘਣਾ ਕਰਨਗੇ’
ਨਾਂਦੇੜ ਕਤਲ ਮਾਮਲਾ: ਪੰਜਾਬ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਇਕ ਹੋਰ ਕਾਰਕੁਨ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਪੁਲਿਸ ਦੇ ਰਣਨੀਤਕ ਯਤਨਾਂ ਸਦਕਾ ਦੋਸ਼ੀ ਸਚਿਨਦੀਪ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ : ਡੀਜੀਪੀ ਗੌਰਵ ਯਾਦਵ
ਪੰਥ ਦੇ ਰੋਹ ਨੂੰ ਦੇਖਦਿਆਂ ਬਾਦਲ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂ ਵੀ ਜਥੇਦਾਰਾਂ ਨੂੰ ਹਟਾਉਣ ਦੇ ਵਿਰੋਧ ਵਿਚ ਉਤਰੇ
ਬਿਕਰਮ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਲੋਧੀਨੰਗਲ ਆਏ ਸਾਹਮਣੇ
Ludhiana News : ਦਿੱਲੀ ’ਚ ਹਾਰ ਤੋਂ ਬਾਅਦ ‘ਆਪ’ ਸਿਰਫ਼ ਪੰਜਾਬ ਵਿੱਚ ਫ਼ੋਕੀ ਕਾਰਵਾਈ ਕਰਨ ਲਈ ਤਿਆਰ- ਰਾਜਾ ਵੜਿੰਗ
Ludhiana News : ਪੰਜਾਬ ਕਾਂਗਰਸ ਨੇ ਸਮਰਾਲਾ ਅਤੇ ਸਾਹਨੇਵਾਲ ਵਿੱਚ ‘ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ’ ਮੁਹਿੰਮ ਜਾਰੀ ਰੱਖੀ