ਖ਼ਬਰਾਂ
Ludhiana News : ਲੁਧਿਆਣਾ ’ਚ ਵਾਪਰਿਆ ਵੱਡਾ ਹਾਦਸਾ, ਫੋਕਲ ਪੁਆਇੰਟ ਦੇ ਫੇਸ 8 ’ਚ ਬਹੁਮਜ਼ਿੰਲਾ ਇਮਾਰਤ ਅਚਾਨਕ ਡਿੱਗੀ
Ludhiana News : ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ, ਬੋਆਇਲਰ ਫਟਣ ਦਾ ਪ੍ਰਗਟਾਇਆ ਜਾ ਰਿਹਾ ਸ਼ੱਕ
Amritsar News : ਸ਼੍ਰੋਮਣੀ ਅਕਾਲੀ ਦਲ 'ਚ ਲੱਗੀ ਅਸਤੀਫ਼ਿਆਂ ਦੀ ਝੜੀ, ਜਾਣੋ ਕਿਹੜੇ ਕਿਹੜੇ ਆਗੂਆਂ ਨੇ ਦਿੱਤੇ ਅਸਤੀਫ਼ੇ
Amritsar News : ਜਥੇਦਾਰਾਂ ਨੂੰ ਹਟਾਉਣ ਦੇ ਰੋਸ ਵਜੋਂ ਸਾਰਿਆਂ ਨੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ
Amritsar News : ਜਥੇਦਾਰਾਂ ਨੂੰ ਫ਼ਾਰਗ ਕਰਨ ’ਤੇ ਸਿੱਖ ਆਗੂਆਂ ਨੇ ਸੁਖਬੀਰ ਬਾਦਲ ਅਤੇ ਵਿਰਸਾ ਸਿੰਘ ਵਲਟੋਹੇ ਦੇ ਫ਼ੂਕੇ ਪੁਤਲੇ
Amritsar News : ਕਿਹਾ - ਨਵੇਂ ਲਗਾਏ ਜਥੇਦਾਰ ਕਦੇ ਵੀ ਮਨਜ਼ੂਰ ਨਹੀਂ
Punjab News : ਜਨਵਰੀ ਤੱਕ 22.64 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ 3,708.57 ਕਰੋੜ ਪੈਨਸ਼ਨ ਵੰਡੀ ਗਈ: ਡਾ. ਬਲਜੀਤ ਕੌਰ
Punjab News : ਪੰਜਾਬ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ ਬੁਢਾਪਾ ਪੈਨਸ਼ਨ ਯੋਜਨਾ ਲਈ 4,000 ਕਰੋੜ ਰੁਪਏ ਅਲਾਟ ਕੀਤੇ
Gurdaspur News : ਗੁਰਦਾਸਪੁਰ ਦਾ ਮਾਧਵ ਸ਼ਰਮਾ ਭਾਰਤੀ ਫ਼ੌਜ ਦੀ ਆਰਟਿਲਰੀ ਰੈਜੀਮੈਂਟ ਵਿੱਚ ਬਣਿਆ ਲੈਫਟੀਨੈਂਟ
Gurdaspur News : ਅਮਨ ਅਰੋੜਾ ਨੇ ਨਵ-ਨਿਯੁਕਤ ਅਫ਼ਸਰ ਨੂੰ ਰਾਸ਼ਟਰ ਦੀ ਸੇਵਾ ਲਈ ਦਿੱਤੀਆਂ ਸ਼ੁਭਕਾਮਨਾਵਾਂ
Tanushree-Nana Patekar : 'ਮੀ ਟੂ' ਮਾਮਲੇ 'ਚ ਤਨੁਸ਼੍ਰੀ ਦੱਤਾ ਨੂੰ ਵੱਡਾ ਝਟਕਾ, ਨਾਨਾ ਪਾਟੇਕਰ ਨੂੰ ਅਦਾਲਤ ਤੋਂ ਮਿਲੀ ਰਾਹਤ
Tanushree-Nana Patekar : ਪੁਲਿਸ ਵਲੋਂ ਦਿੱਤੀ ਰਿਪੋਰਟ ਦੇ ਅਧਾਰ ’ਤੇ ਮੁਕੱਦਮਾ ਦਰਜ ਕਰਨ ਤੋਂ ਕੋਰਟ ਨੇ ਕੀਤਾ ਇਨਕਾਰ
Amritsar News : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰੀ ਸਿੰਘ ਨਾਭਾ ਨੇ ਅਕਾਲੀ ਦਲ ਪਾਰਟੀ ਦੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
Amritsar News : ਜਥੇਦਾਰਾਂ ਨੂੰ ਫ਼ਾਰਗ ਕਰਨਾਂ ਬਹੁਤ ਨਿੰਦਣਯੋਗ ਹੈ
Champions Trophy Final : ਚੈਂਪੀਅਨਜ਼ ਟਰਾਫ਼ੀ ਫ਼ਾਈਨਲ ਦੀਆਂ ਤਿਆਰੀਆਂ ਵਿਚਕਾਰ ਭਾਰਤੀ ਲਈ ਬੁਰੀ ਖ਼ਬਰ, ਵਿਰਾਟ ਕੋਹਲੀ ਨੂੰ ਲੱਗੀ ਸੱਟ
7 ਮਾਰਚ ਨੂੰ ਅਭਿਆਸ ਦੌਰਾਨ ਲੱਗੀ ਸੀ ਸੱਟ
Punjab News : ਕੇਂਦਰ ਨੇ ਖੇਤੀ ਸੰਬੰਧੀ ਕੋਈ ਵੀ ਸਮਝੌਤਾ ਅਮਰੀਕਾ ਨਾਲ ਕੀਤਾ ਤਾਂ ਦੇਸ਼ ਭਰ 'ਚ ਅੰਦੋਲਨ ਸ਼ੁਰੂ ਕਰਾਂਗੇ - ਬਲਬੀਰ ਸਿੰਘ ਰਾਜੇਵਾਲ
Punjab News : ਕਿਹਾ -ਪੀਐਮ ਮੋਦੀ ਆਪਣੀ ਦੋਸਤੀ ਭੁਗਾਉਣ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਕੋਈ ਸਮਝੌਤਾ ਕਰਨ ਜਾ ਰਹੇ ਹਨ।
Amritsar News : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ ਨੇ ਦਿੱਤਾ ਅਸਤੀਫ਼ਾ
Amritsar News : ਕਿਹਾ -ਜਥੇਦਾਰਾਂ ਨੂੰ ਬਦਲਣ ਤੋਂ ਬਾਅਦ ਨਿਰਾਸ਼ ਹੋ ਗਿਆ ਹਾਂ