ਖ਼ਬਰਾਂ
ਫ਼ਰੀਦਾਬਾਦ : ਨਿਕਿਤਾ ਤੋਮਰ ਕਤਲਕਾਂਡ ਦੇ ਦੋਸ਼ੀਆਂ ਨੂੰ ਹੋਈ ਉਮਰ ਕੈਦ
ਫ਼ਰੀਦਾਬਾਦ : ਨਿਕਿਤਾ ਤੋਮਰ ਕਤਲਕਾਂਡ ਦੇ ਦੋਸ਼ੀਆਂ ਨੂੰ ਹੋਈ ਉਮਰ ਕੈਦ
ਬਾਜ਼ਾਰਾਂ ਵਿਚ ਛਾਇਆ ਸੰਨਾਟਾ, ਵਿਦਿਅਕ ਅਦਾਰੇ, ਬੈਂਕ ਤੇ ਬੱਸ ਸੇਵਾ ਵੀ ਰਹੀ ਠੱਪ
ਬਾਜ਼ਾਰਾਂ ਵਿਚ ਛਾਇਆ ਸੰਨਾਟਾ, ਵਿਦਿਅਕ ਅਦਾਰੇ, ਬੈਂਕ ਤੇ ਬੱਸ ਸੇਵਾ ਵੀ ਰਹੀ ਠੱਪ
ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਧਾਰਮਕ ਪਾਰਟੀ ਵਜੋਂ ਚੋਣਾਂ ’ਚ ਹਿੱਸਾ ਲੈ ਸਕੇਗਾ?
ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਧਾਰਮਕ ਪਾਰਟੀ ਵਜੋਂ ਚੋਣਾਂ ’ਚ ਹਿੱਸਾ ਲੈ ਸਕੇਗਾ?
ਖੇਤੀ ਕਾਨੂੰਨਾਂ ਵਿਰੁਧ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਭਰ ’ਚ ਮਿਲਿਆ ਜ਼ਬਰਦਸਤ ਹੁੰਗਾਰਾ
ਖੇਤੀ ਕਾਨੂੰਨਾਂ ਵਿਰੁਧ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਭਰ ’ਚ ਮਿਲਿਆ ਜ਼ਬਰਦਸਤ ਹੁੰਗਾਰਾ
ਐਤਵਾਰ ਤੋਂ ਮਹਾਰਾਸ਼ਟਰ ਰਾਜ ਵਿੱਚ ਰਾਤ ਦਾ ਲੱਗੇਗਾ ਕਰਫਿਉ
ਰਾਜ ਵਿੱਚ ਰਾਤ 8 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਉਧਵ ਠਾਕਰੇ ਨੇ ਅੱਗ ਕਾਰਨ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੋਂ ਮੰਗੀ ਮੁਆਫੀ
ਮਹਾਨਗਰ ਮੁੰਬਈ ਦੇ ਕੋਵਿਡ ਹਸਪਤਾਲ ਵਿਚ ਅੱਗ ਨਾਲ ਪ੍ਰਭਾਵਿਤ ਲੋਕਾਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਬੰਗਲਾਦੇਸ਼ ਦੀ ਆਜ਼ਾਦੀ ਲਈ ਕੀਤਾ ਸੀ ਸੱਤਿਆਗ੍ਰਹਿ ਅਤੇ ਜੇਲ ਵੀ ਗਿਆ ਸੀ- ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੀ ਛੋਟੀ ਧੀ ਸ਼ੇਖ ਰੇਹਾਨਾ ਨੂੰ ਗਾਂਧੀ ਸ਼ਾਂਤੀ ਪੁਰਸਕਾਰ 2020 ਭੇਟ ਕੀਤਾ।
ਬੰਗਾਲ ਚੋਣ: ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ TMC ਦਫਤਰ ਵਿੱਚ ਧਮਾਕਾ,ਚਾਰ ਮਜ਼ਦੂਰ ਜ਼ਖਮੀ
ਧਮਾਕੇ ਤੋਂ ਬਾਅਦ ਇਲਾਕੇ ਦੀ ਸਥਿਤੀ ਤਣਾਅਪੂਰਨ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।
ਦਾੜ੍ਹੀ ਹੀ ਵਧ ਰਹੀ ਹੈ ਵਿਕਾਸ ਰੁਕ ਰਿਹਾ ਹੈ- ਮਮਤਾ ਬੇਨਰਜੀ
ਇੱਕ ਦਿਨ ਉਹ ਦੇਸ਼ ਨੂੰ ਵੀ ਵੇਚ ਦੇਵੇਗਾ ਅਤੇ ਆਪਣੇ ਆਪ ਨੂੰ ਇਸਦਾ ਨਾਮ ਦੇਵੇਗਾ।
ਮੁੱਖ ਮੰਤਰੀ ਵੱਲੋਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਐਸ.ਐਸ. ਨਿੱਜਰ ਦੀ ਮੌਤ 'ਤੇ ਦੁੱਖ ਪ੍ਰਗਟ
ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਨਿੱਜਰ ਨੂੰ ਇਕ ਉੱਘੇ ਕਾਨੂੰਨਦਾਨ ਅਤੇ ਯੋਗ ਪ੍ਰਸ਼ਾਸਕ ਤੋਂ ਇਲਾਵਾ ਇਕ ਵਧੀਆ ਇਨਸਾਨ ਵੀ ਦੱਸਿਆ ।