ਖ਼ਬਰਾਂ
ਸੁਪਰੀਮ ਕੋਰਟ ਨੇ ਹਾਈ ਕੋਰਟਾਂ 'ਚ ਜੱਜਾਂ ਦੀ ਨਿਯੁਕਤੀ ਵਿੱਚ ਅਸਾਧਾਰਣ ਦੇਰੀ ‘ਤੇ ਚਿੰਤਾ ਕੀਤੀ ਜ਼ਾਹਰ
ਸੁਪਰੀਮ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਕਾਲਜੀਅਮ ਦੀਆਂ ਸਿਫਾਰਸ਼ਾਂ ਬਾਰੇ ਫੈਸਲਾ ਲੈਣ ਲਈ ਸਮਾਂ-ਸੀਮਾ ਤੈਅ ਕੀਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਬੰਗਲਾਦੇਸ਼ ਦੋ ਰੋਜ਼ਾ ਦੌਰਾ ਕੱਲ ਤੋਂ
ਪੀਐਮ ਮੋਦੀ ਨੇ ਕਿਹਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਕੋਵਿਡ -19 ਦੀ ਸ਼ੁਰੂਆਤ ਤੋਂ ਬਾਅਦ ਮੇਰੀ ਪਹਿਲੀ ਵਿਦੇਸ਼ੀ ਯਾਤਰਾ ਸਾਡੇ ਦੋਸਤ ਦੇ ਗੁਆਂਢੀ ਦੇਸ਼ ਦੀ ਹੋਵੇਗੀ।
ਸ੍ਰੀਨਗਰ ਦੇ ਬਾਹਰ ਸੀਆਰਪੀਐਫ ਦੀ ਟੀਮ 'ਤੇ ਅੱਤਵਾਦੀ ਹਮਲਾ, ਦੋ ਸੈਨਿਕ ਸ਼ਹੀਦ
ਇਸ ਹਮਲੇ ਵਿਚ ਚਾਰ ਕਰਮਚਾਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ।
ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਨੂੰ ਜਾਵੇਦ ਅਖਤਰ ਮਾਣਹਾਨੀ ਮਾਮਲੇ ਵਿੱਚ ਮਿਲੀ ਜ਼ਮਾਨਤ
ਜਾਵੇਦ ਅਖਤਰ ਮਾਣਹਾਨੀ ਦੇ ਕੇਸ ਵਿੱਚ ਕੰਗਨਾ ਰਣੌਤ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ।
ਯੂਰੋਕਾਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਵਿਦੇਸ਼ੀ ਸਿੱਖਿਆ ਪ੍ਰਦਾਨ ਕਰਨ ਦੇ ਯੋਗਦਾਨ ਲਈ ਐਵਾਰਡ ਮਿਲਿਆ
ਇਹ ਅਵਾਰਡ Mrs. Rama Devi Member of Parliament ਵੱਲੋਂ ਦਿੱਤਾ ਗਿਆ।
18 ਸਾਲ ਦੇ ਇਸ ਮੁੰਡੇ ਨੇ ਘਰ ‘ਚ ਦੇਸੀ ਜਿੰਮ ਲਗਾ ਕੇ ਤੋੜੇ ਵਿਸ਼ਵ ਰਿਕਾਰਡ
ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਪਿੰਡ ਉਮਰਾਵਾਲ ਦੇ ਅਮ੍ਰਿਤ ਜਿਸਨੇ ਦੇਸੀ ਜਿੰਮ ਆਪਣੇ ਘਰੇ ਬਣਾ ਕੇ ਮਿਹਨਤ ਕੀਤੀ ਅਤੇ ਕਈਂ ਇੰਟਰਨੈਸ਼ਨਲ ਰਿਕਾਰਡ ਤੋੜੇ।
ਜਾਪਾਨ 'ਚ ਟੋਕੀਓ ਵਿਖੇ ਕੁਆਲੀਫਾਈ ਕਰਨ ਵਾਲੀ ਅਥਲੀਟ ਕਮਲਪ੍ਰੀਤ ਕੌਰ ਨੂੰ SGPC ਨੇ ਕੀਤਾ ਸਨਮਾਨਿਤ
ਕਿਹਾ ਕਿ ਕੁੜੀਆਂ ਇਕੱਲੀਆਂ ਘਰ ਦੀ ਕੰਮਕਾਰ ਹੀ ਨਹੀਂ ਕਰ ਸਕਦੀਆਂ , ਸਗੋਂ ਵੱਡੇ- ਵੱਡੇ ਮੁਕਾਬਲਿਆਂ ਵਿਚ ਆਪਣਾ ਨਾਂ ਰੋਸ਼ਨ ਵੀ ਕਰ ਸਕਦੀਆਂ ਹਨ ।
ਪੰਜਾਬੀ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮਨਜੀਤ ਸਿੰਘ ਇਬਲੀਸ ਨਹੀਂ ਰਹੇ
ਪੰਜਾਬੀ ਦੇ ਸੀਨੀਅਰ ਪੱਤਰਕਾਰ, ਲੇਖਕ ਅਤੇ ਕਵੀ ਮਨਜੀਤ ਸਿੰਘ ਇਬਲੀਸ ਵੀਰਵਾਰ...
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਿਲਕਫੈਡ ਦਾ ਨਵਾਂ ਉਤਪਾਦ 'ਵੇਰਕਾ ਡੇਅਰੀ ਵ੍ਹਾਈਟਨਰ' ਲਾਂਚ
ਬੱਸੀ ਪਠਾਣਾ ਵਿਖੇ ਇਸ ਸਾਲ ਜੂਨ ਮਹੀਨੇ ਸ਼ੁਰੂ ਹੋਵੇਗਾ ਮੈਗਾ ਡੇਅਰੀ ਪ੍ਰਾਜੈਕਟ...
ਸਿਰਫ ਦੋ ਕਮਰਿਆਂ ਦੇ ਮਕਾਨ ਵਿੱਚ ਰਹਿਣ ਵਾਲੀ ਮਮਤਾ ਬਣੀ ਪੱਛਮੀ ਬੰਗਾਲ ਦੇ ਲੋਕਾਂ ਦੀ ਪਹਿਲੀ ਪਸੰਦ
ਕਲਕੱਤਾ ਨਿਵਾਸੀਆਂ ਨੇ ਕਿਹਾ ਮਮਤਾ ਦੀਦੀ ਦੀ ਸਾਦਗੀ ਨੂੰ ਦੇਖ ਕੇ ਨਹੀਂ ਲੱਗਦਾ ਨਹੀਂ ਕਿ ਉਹ ਸਾਡੇ ਰਾਜ ਦੇ ਮੁੱਖ ਮੰਤਰੀ ਹਨ