ਖ਼ਬਰਾਂ
ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ, ਇਨ੍ਹਾਂ ਦਿਨਾਂ ਵਿਚ ਖ਼ਰੀਦ ਸਕਦੇ ਹੋ ਸੋਨਾ
ਇਸ ਮਹੀਨੇ ਦੀ ਸ਼ੁਰੂਆਤ 'ਚ ਸੋਨਾ 44,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ, ਜੋ ਇਸ ਸਾਲ ਹੇਠਲਾ ਪੱਧਰ ਸੀ।
ਮੋਗਾ 'ਚ ਵੀ ਭਾਰਤ ਬੰਦ ਦਾ ਅਸਰ, ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਤੇ ਮਹਿਲਾਵਾਂ ਨੇ ਦਿੱਤਾ ਧਰਨਾ
28 ਮਾਰਚ ਨੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਹੋਲਿਕਾ ਦਹਿਨ ਕੀਤਾ ਜਾਵੇਗਾ
ਕਿਸਾਨਾਂ ਨੇ ਬਠਿੰਡਾ ਦਾ ਭਾਈ ਘਨ੍ਹੱਈਆ ਚੌਕ ਸਮੇਤ ਰੇਲਵੇ ਟਰੈਕ ਵੀ ਕੀਤੇ ਜਾਮ
ਬਠਿੰਡਾ ਜੀਂਦ ਰੇਲਵੇ ਟਰੈਕ ਤੇ ਮੌੜ ਮੰਡੀ ਵਿਖੇ ਓਵਰ ਬਰਿੱਜ ਥੱਲੇ ਰੇਲਵੇ ਲਾਈਨ ਤੇ ਵੀ ਜਾਮ ਲਾਇਆ ਜਾਵੇਗਾ।
ਭਾਰਤ ਬੰਦ ਦਾ ਅਸਰ ਮੁਹਾਲੀ ਜ਼ਿਲ੍ਹੇ ਵਿਚ ਵੀ ਦਿਖਿਆ, ਆਵਾਜਾਈ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ
ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਅਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਖੇਤੀ ਕਾਨੂੰਨਾਂ ਦਾ ਸੇਕ: ਬਠਿੰਡਾ ’ਚ ਕਿਸਾਨਾਂ ਨੇ ਸੁਰਜੀਤ ਕੁਮਾਰ ਜਿਆਣੀ ਨੂੰ ਲਗਾਇਆ ਅੱਗੇ
ਹੁਣ ਖੇਤੀ ਬਿਲਾਂ ਦਾ ਨਹੀਂ, ਮੋਦੀ ਦਾ ਹੋ ਰਿਹੈ ਵਿਰੋਧ : ਜਿਆਣੀ
ਕਿਸਾਨ ਯੂਨੀਅਨ ਆਗੂਆਂ ਵੱਲੋਂ ਹਰ ਵਰਗ ਨਾਲ ਜੁੜੇ ਲੋਕਾਂ ਨੂੰ ਭਾਰਤ ਬੰਦ ਦਾ ਸਾਥ ਦੇਣ ਦੀ ਅਪੀਲ
ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਦੇ ਕਹਿਣ 'ਤੇ ਬੈਂਕ ਦਾ ਕੰਮਕਾਜ ਬੰਦ ਕਰ ਦਿੱਤਾ ਗਿਆ ਹੈ।
ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਕਰ ਰਹੀਆਂ ਨੇ ਗੁੰਮਰਾਹ - ਸੁਰਜੀਤ ਜਿਆਣੀ
ਮੋਦੀ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਤਿਆਰ ਹੈ- ਸੁਰਜੀਤ ਜਿਆਣੀ
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਨੂੰ ਸ਼ਾਂਤਮਈ ਢੰਗ ਨਾਲ ਸਫ਼ਲ ਬਣਾਉਣ ਦੀ ਅਪੀਲ
ਕਿਸਾਨਾਂ ਨੇ ਸੜਕਾਂ ਮੱਲ ਕੇ ਆਵਾਜਾਈ ਰੋਕ ਦਿੱਤੀ ਹੈ।
ਬੰਗਲਾਦੇਸ਼ ਪਹੁੰਚੇ ਨਰਿੰਦਰ ਮੋਦੀ ਦਾ ਸ਼ੇਖ ਹਸੀਨਾ ਨੇ ਕੀਤਾ ਸਵਾਗਤ
ਕੋਰੋਨਾ ਅਤੇ ਤਾਲਾਬੰਦੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਵਿਦੇਸ਼ੀ ਯਾਤਰਾ
ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਰਾਹੁਲ ਗਾਂਧੀ ਨੇ ਕੀਤਾ ਸਮਰਥਨ
ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਮੁਕੰਮਲ ਬੰਦ ਦਾ ਦਿਤਾ ਗਿਆ ਸੱਦਾ