ਖ਼ਬਰਾਂ
ਸ਼ਿਵ ਸੈਨਾ ਸਾਂਸਦ ਨੇ ਮੈਨੂੰ ਸੰਸਦ ’ਚ ਤੇਜ਼ਾਬੀ ਹਮਲੇ ਦੀ ਧਮਕੀ ਦਿੱਤੀ : ਸਾਂਸਦ ਨਵਨੀਤ ਕੌਰ ਰਾਣਾ
ਸਭਾ ਸਪੀਕਰ ਓਮ ਬਿਰਲਾ ਨੂੰ ਸ਼ਿਕਾਇਤ ਲਿਖੀ ਹੈ
ਐਮ.ਪੀ. ਲੈਂਡ ਫ਼ੰਡ ਤੁਰਤ ਬਹਾਲ ਕਰਨ ਦੀ ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਕੋਲ ਉਠਾਈ ਜ਼ੋਰਦਾਰ ਮੰਗ
ਸਰਕਾਰ ਮਹੱਤਵਪੂਰਨ ਬਿਲਾਂ ਨੂੰ ਸੰਸਦ ਦੇ ਘੇਰੇ ਤੋਂ ਬਾਹਰ ਕੱਢ ਕੇ ਤੇ ਸੰਸਦੀ ਪੜਤਾਲ ਤੋ ਬਚਣ ਲਈ ਆਰਡੀਨੈਂਸਾਂ ਦਾ ਰਾਹ ਅਖ਼ਤਿਆਰ ਕਰਦੀ ਆ ਰਹੀ ਹੈ।
ਸੰਸਦੀ ਕਮੇਟੀ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਤੇ ਹਰਸਿਮਰਤ ਕੌਰ ਬਾਦਲ ਆਹਮੋਂ-ਸਾਹਮਣੇ
ਭਗਵੰਤ ਮਾਨ ਨੇ ਆਡੀਉ ਕਲਿੱਪ ’ਤੇ ਮੀਟਿੰਗ ਕਾਰਵਾਈ ਜਾਰੀ ਕਰ ਕੇ ਅਪਣੇ ਵਿਰੁਧ ਹੀ ਕੀਤਾ ਗੋਲ : ਹਰਸਿਮਰਤ
ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ ’ਚ ਦਰਜ ਹੋਏ 47,262 ਨਵੇਂ ਮਾਮਲੇ
275 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।
ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ ਨੂੰ ਜੋ ਬਿਡੇਨ ਦਾ ਸਰਜਨ ਜਨਰਲ ਕੀਤਾ ਨਿਯੁਕਤ
ਅਮਰੀਕਾ ਦੇ 57 ਸੈਨੇਟਰਾਂ ਨੇ ਵਿਵੇਕ ਮੂਰਤੀ ਦੇ ਹੱਕ ਵਿੱਚ ਪਾਈ ਵੋਟ
ਕੋਵਿਡ ਟੀਕਾਕਰਨ ਦੇ ਬਾਅਦ 16 ਮਾਰਚ ਤੱਕ 89 ਲੋਕਾਂ ਦੀ ਮੌਤ ਹੋਈ, ਪਰ ਇਸ ਲਈ ਟੀਕਾ ਜ਼ਿੰਮੇਵਾਰ ਨਹੀਂ
ਬੀਤੇ 24 ਘੰਟਿਆਂ ਦੌਰਾਨ 53 ਹੋਰ ਮੌਤਾਂ ਹੋਈਆਂ ਹਨ
ਮਹਾਰਾਸ਼ਟਰ: ਪਰਮਬੀਰ ਸਿੰਘ ਦੀ ਅਪੀਲ 'ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਭ੍ਰਿਸ਼ਟਾਚਾਰ ਦਾ ਲਗਾਇਆ ਦੋਸ਼
ਪੰਜਾਬ ਵਿਚ ਕੋਰੋਨਾ ਨਾਲ 53 ਹੋਰ ਮੌਤਾਂ ਹੋਈਆਂ
ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਤੇਜ਼ ਹਨੇਰੀ ਅਤੇ ਮੀਂਹ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਹੋਈ ਖ਼ਰਾਬ
ਕਣਕ ਅਤੇ ਸਰ੍ਹੋਂ ਦੀ ਫ਼ਸਲ ਪੱਕਣ ਕਿਨਾਰੇ ਹੈ ਜੋ ਭਾਰੀ ਹੋਣ ਕਰ ਕੇ ਤੇਜ਼ ਹਨੇਰੀ ਦੇ ਵੇਗ ਨੂੰ ਝੱਲ ਨਹੀਂ ਸਕਦੀ।
ਛੇ ਸਾਲਾਂ ਵਿਚ ਪਟਰੌਲ-ਡੀਜ਼ਲ ਤੋਂ 300 ਫ਼ੀ ਸਦੀ ਵੱਧ ਟੈਕਸ ਵਸੂਲਿਆ
ਲੋਕਾਂ ਦੇ ਤਾਂ ਨਹੀਂ ਪਰ ਕੇਂਦਰ ਸਰਕਾਰ ਦੇ ਆਏ ਅੱਛੇ ਦਿਨ