ਖ਼ਬਰਾਂ
JEE Main Result 2025: 24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਕੀਤੇ ਪ੍ਰਾਪਤ, ਸਭ ਤੋਂ ਵੱਧ 7 ਰਾਜਸਥਾਨ ਤੋਂ ਟਾਪਰ
JEE ਐਡਵਾਂਸਡ ਦੀ ਰੇਸ 'ਚ ਹੋਣਗੇ 2,50,236 ਵਿਦਿਆਰਥੀ
Weather News: ਪੰਜਾਬ ਵਿੱਚ ਅੱਜ ਵੀ ਮੀਂਹ ਲਈ ਯੈਲੋ ਅਲਰਟ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.8 ਡਿਗਰੀ ਵੱਧ ਹੈ।
Delhi News: ਸੀਲਮਪੁਰ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਲੇਡੀ ਡੌਨ ਜ਼ਿਕਰਾ ਗ੍ਰਿਫ਼ਤਾਰ
Delhi Police takes major action in Seelampur murder case, Lady Don Zikra arrested
Faridkot News: ਅਨਮੋਲਪ੍ਰੀਤ ਕੌਰ ਦੀ ਇਸਰੋ ਯੁਵਿਕਾ ਪ੍ਰੋਗਰਾਮ ਹਿਤ ਯੁਵਾ ਵਿਗਿਆਨਕ ਵਜੋਂ ਹੋਈ ਚੋਣ
ਭਾਰਤ ਦੇ 350 ਵਿਦਿਆਰਥੀਆਂ ਵਿਚ ਪੰਜਾਬ ਤੋਂ ਚੁਣੇ ਗਏ 10 ਵਿਦਿਆਰਥੀ
Canada News: ਕੈਨੇਡਾ ਫ਼ੈਡਰਲ ਚੋਣਾਂ ’ਚ ਭਾਰਤ ਸਮੇਤ ਏਸ਼ੀਅਨ ਮੂਲ ਦੇ 70 ਤੋਂ ਵੱਧ ਉਮੀਦਵਾਰ ਮੈਦਾਨ ’ਚ ਨਿਤਰੇ
13 ਪੰਜਾਬੀ ਔਰਤਾਂ ਵੀ ਅਜ਼ਮਾ ਰਹੀਆਂ ਨੇ ਕਿਸਮਤ
IPL 2025: ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪੰਜਾਬ ਕਿੰਗਜ਼ ਨੇ RCB ਨੂੰ ਹਰਾਇਆ
ਪੰਜਾਬ ਲਈ, ਨੇਹਲ ਵਢੇਰਾ ਨੇ ਆਪਣੀ ਅਜੇਤੂ 19 ਗੇਂਦਾਂ ਦੀ ਪਾਰੀ ਵਿੱਚ ਤਿੰਨ ਛੱਕੇ ਅਤੇ ਇੰਨੇ ਹੀ ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ।
ਫਿਰੋਜ਼ਪੁਰ ’ਚ ਸੜਕੀ ਹਾਦਸਾ, ਮੋਟਰਸਾਈਕਲ ’ਤੇ ਜਾਂਦੇ ਮਾਂ ਪੁੱਤ ਦੀ ਮੌਤ
ਪਿੰਡ ਬੱਗੇਵਾਲਾ ’ਚ ਦੂਸਰੀ ਸਾਈਡ ਤੋਂ ਆਉਂਦੀ ਗੱਡੀ ਨਾਲ ਸਿੱਧੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Delhi News : ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਵਿਆਹ ਦਿੱਲੀ ’ਚ ਹੋਇਆ, ਲਾੜਾ ਕੌਣ ਹੈ ? ਵੇਖੋ ਤਸਵੀਰਾਂ
Delhi News : ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Ahmedabad News : ਗੁਜਰਾਤ ’ਚ ਇਕਲੇ ਜ਼ਿਮਨੀ ਚੋਣ ਲੜੇਗੀ ਕਾਂਗਰਸ
Ahmedabad News : ‘ਆਪ’ ਨਾਲ ਨਹੀਂ ਹੋਵੇਗਾ ਗਠਜੋੜ : ਗੁਜਰਾਤ ਕਾਂਗਰਸ ਪ੍ਰਧਾਨ ਗੋਹਿਲ