ਖ਼ਬਰਾਂ
ਗ੍ਰੈਮੀ ਐਵਾਰਡ ਸਮਾਗਮ ਮੌਕੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਲਿੱਲੀ ਸਿੰਘ
ਗ੍ਰੈਮੀ ਐਵਾਰਡ ਸਮਾਗਮ ਮੌਕੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਲਿੱਲੀ ਸਿੰਘ
ਟਿਕਟ ਨਾ ਮਿਲਣ ਕਾਰਨ ਨਾਰਾਜ਼ ਲੋਕਾਂ ਦੇ ਭਾਜਪਾ ਦਫ਼ਤਰ ਵਿੱਚ ਹੰਗਾਮਾ, ਮੁਕੂਲ ਰਾਏ ਨਾਲ ਧੱਕਮੁਕੀ
ਨਾਰਾਜ਼ ਨੇਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਟਿਕਟ ਨਾ ਮਿਲਣ ਕਾਰਨ ਅੱਜ ਭਾਜਪਾ ਦਫ਼ਤਰ ਦੇ ਬਾਹਰ ਹੰਗਾਮਾ ਮਚਾ ਦਿੱਤਾ।
ਪੰਜਾਬ ਸਰਕਾਰ ਦਾ ਵੱਡਾ ਫੈਸਲਾ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ
- ਨਵੀਂ ਡੈਟਾਸ਼ੀਟ ਵੇਖੋ, ਕੋਰੋਨਾ ਕਾਰਨ ਕੀਤੀ ਗਈ ਕਾਰਵਾਈ।
ਪ੍ਰਧਾਨ ਮੰਤਰੀ ਮੋਦੀ ਨੇ ਫਿਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਮੀਟਿੰਗ ਬੁਲਾਈ
- 17 ਮਾਰਚ ਨੂੰ ਮੁੱਖ ਮੰਤਰੀਆਂ ਨਾਲ ਵਿਚਾਰ ਵਟਾਂਦਰੇ।
ਪਿੰਡ ਕੋਲਿਆਵਾਲੀ ਵਿਖੇ ਕੀਤਾ ਗਿਆ ਜਥੇਦਾਰ ਦਿਆਲ ਸਿੰਘ ਕੋਲਿਆਵਾਲੀ ਦਾ ਅੰਤਿਮ ਸਸਕਾਰ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਆਗੂ ਪਹੁੰਚੇ...
ਪ੍ਰਸ਼ਾਸਨ ਵੱਧ ਰਹੀ ਲਾਗ ਕਾਰਨ ਚਿੰਤਤ,ਸੈਂਪਲਿੰਗ ਪੁਲਿਸ ਦੀ ਨਿਗਰਾਨੀ ਹੇਠ ਕੀਤੇ ਜਾਣਗੇ
ਰੇਲਵੇ ਸਟੇਸ਼ਨ,ਹਵਾਈ ਅੱਡੇ,ਬੱਸ ਅੱਡੇ ਅਤੇ ਜਿੱਥੋਂ ਵੀ ਲੋਕ ਬਾਹਰੋਂ ਆ ਰਹੇ ਹਨ,ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਸਖਤੀ, ਹੁਣ ਵਹੀਕਲ ਚਲਾਉਣ ਵਾਲੇ ਬੱਚਿਆਂ ਦੇ ਕੱਟੇ ਜਾਣਗੇ ਚਲਾਨ
ਲੁਧਿਆਣਾ ਵਿਚ 17 ਸਾਲ ਦੇ ਬੱਚੇ ਦੁਆਰਾ ਐਕਸੀਡੈਂਟ ਵਿਚ 8 ਸਾਲ ਦੇ ਬੱਚੇ ਦੀ ਮੌਤ...
ਫਤਿਹਾਬਾਦ ਵਿੱਚ ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਬਜ਼ੁਰਗ ਦੀ ਮੌਤ
ਡਾਕਟਰ ਨੇ ਕਿਹਾ - ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ।
ਭਾਰਤੀ ਫ਼ੌਜ 'ਚ ਜਵਾਨਾਂ ਦੀ ਗਿਣਤੀ ਵਿਚ ਪੰਜਾਬ ਦਾ ਦੂਸਰਾ ਨੰਬਰ: ਰੱਖਿਆ ਮੰਤਰਾਲਾ
-ਇਹ ਫੌਜ ਦੇ ਰੈਂਕ ਅਤੇ ਫਾਈਲ ਵਿਚ 7.7 ਪ੍ਰਤੀਸ਼ਤ ਹੈ,ਹਾਲਾਂਕਿ ਰਾਸ਼ਟਰੀ ਆਬਾਦੀ ਵਿਚ ਇਸਦਾ ਹਿੱਸਾ 2.3 -ਪ੍ਰਤੀਸ਼ਤ ਹੈ।
ਕੇਂਦਰ ਸਰਕਾਰ ਰੇਲਵੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਰਾਹ ਪੱਧਰਾ ਕਰ ਰਹੀ ਹੈ- ਡਾ. ਅਮਰ ਸਿੰਘ
ਕਿਹਾ ਕਿ ਕੇਂਦਰ ਸਰਕਾਰ ਇਸ ਕਰਕੇ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ।