ਖ਼ਬਰਾਂ
ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਪੀਏਡੀ ਬੈਂਕ ਦਾ ਦੌਰਾ
ਪਿਛਲੀ ਸਰਕਾਰ ਦੌਰਾਨ ਬੈਂਕ ਮੁਲਾਜ਼ਮਾਂ ਤੋਂ ਜ਼ਬਰਦਸਤੀ ਲੋਨ ਕਰਾਏ ਜਾਣ ਦੇ ਮਾਮਲੇ 'ਚ ਜਾਂਚ ਦੀ ਆਖੀ ਗੱਲ
ਕਿਸਾਨੀ ਸੰਘਰਸ਼ ਤੋਂ ਬਾਅਦ ਭਾਰਤ ਸਰਕਾਰ ਦਾ ਪੰਜਾਬ ਪ੍ਰਤੀ ਰਵੱਈਆ ਮਤਰੇਈ ਮਾਂ ਵਾਲਾ- ਪ੍ਰਤਾਪ ਬਾਜਵਾ
ਕਿਸਾਨੀ ਮੁੱਦਿਆਂ 'ਤੇ ਰਾਜ ਸਭਾ ਵਿਚ ਗਰਜੇ ਪ੍ਰਤਾਪ ਸਿੰਘ ਬਾਜਵਾ
ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਕਮਾਂਡਰ ਸੱਜਾਦ ਅਫਗਾਨੀ ਦੀ ਮੌਤ
ਸੁਰੱਖਿਆ ਬਲਾਂ ਨੇ 3 ਦਿਨ 'ਚ ਦੋ ਅੱਤਵਾਦੀਆਂ ਨੂੰ ਮਾਰਿਆ।
ਫਿਰੋਜ਼ਪੁਰ ’ਚ ਕਿਸਾਨਾਂ ਦੀ ਮਹਾਰੈਲੀ ਸ਼ੁਰੂ
ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਮਹਾਰੈਲੀ ਨੂੰ ਲੈ ਕੇ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਸਿਲੰਡਰ ਫਟਣ ਨਾਲ 5 ਲੋਕਾਂ ਦੀ ਦਰਦਨਾਕ ਮੌਤ
ਮਰਨ ਵਾਲਿਆਂ ਵਿਚ 4 ਬੱਚੇ ਸ਼ਾਮਲ
ਸੋਨੇ ਦੀ ਕੀਮਤ 'ਚ ਗਿਰਾਵਟ ਆਉਣ ਤੇ ਖ਼ਰੀਦਦਾਰੀ ਜਾਰੀ, ਜਾਣੋ ਆਪਣੇ ਸ਼ਹਿਰਾਂ ਵਿੱਚ ਸੋਨੇ ਦਾ RATE
ਕੋਰੋਨਾਵਾਇਰਸ ਦੇ ਫੈਲਣ ਦੇ ਪੜਾਆਂ ਤੋਂ, ਸੋਨਾ ਅਜੇ ਵੀ ਲਗਭਗ 11,000 ਮਹਿੰਗਾ ਹੈ।
ਕੈਨੇਡੀਅਨ ਯੂਟਿਊਬਰ ਤੇ ਅਦਾਕਾਰਾ ਲਿੱਲੀ ਸਿੰਘ ਨੇ ਅਨੋਖੇ ਰੂਪ ਵਿਚ ਕੀਤਾ ਕਿਸਾਨਾਂ ਦਾ ਸਮਰਥਨ
Grammy Awards 2021 ਵਿਚ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਪਹੁੰਚੀ ਲਿੱਲੀ ਸਿੰਘ
ਛੱਪੜ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ,ਪਿੰਡ 'ਚ ਫੈਲੀ ਸਨਸਨੀ
ਮ੍ਰਿਤਕ ਵਿਅਕਤੀ ਦੀ ਹਜੇ ਤੱਕ ਨਹੀਂ ਹੋ ਸਕੀ ਪਹਿਚਾਣ
ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਮੈਂ ਪਹਿਲਾਂ ਹੀ ਸਾਵਧਾਨ ਕੀਤਾ ਸੀ’
ਰਾਹੁਲ ਗਾਂਧੀ ਨੇ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ
ਦਿੱਲੀ ਵਿੱਚ ਡਟੇ ਕਿਸਾਨਾਂ ਲਈ ਪਿੰਡ ਵਿੱਚ ਮੰਜੇ ਬੁਣਨ ਦਾ ਕੰਮ ਸ਼ੁਰੂ
ਠੰਡ ਵਿਚ ਬਣਾ ਕੇ ਭੇਜੀਆਂ ਸਨ ਰਜਾਈਆਂ