ਖ਼ਬਰਾਂ
ਭਾਜਪਾ ਆਗੂਆਂ ਦਾ ਵਿਰੋਧ ਜਾਰੀ, ਅਸ਼ਵਨੀ ਸ਼ਰਮਾ ਤੇ ਵਿਜੇ ਸਾਂਪਲਾ ਨੂੰ ਵਿਖਾਈਆਂ ਕਾਲੀਆਂ ਝੰਡੀਆਂ
ਭਾਜਪਾ ਆਗੂਆਂ ਦੇ ਵਿਰੋਧੀ ਦਾ ਸਿਲਸਿਲਾ ਜਾਰੀ, ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਵਿਚ ਹੋ ਰਿਹੈ ਵਿਰੋਧ
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਸਰਦੂਲ ਸਿਕੰਦਰ ਨੂੰ ਹਜ਼ਾਰਾਂ ਲੋਕਾਂ ਨੇ ਸ਼ਰਧਾਂਜਲੀ ਅਰਪਤ ਕੀਤੀ
- ਸ਼ਰਧਾਂਜਲੀ ਸਮਾਗਮ 'ਚ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਭਰੀ ਹਾਜ਼ਰੀ।
ਪਾਕਿਸਤਾਨ ਵਿਚ ਸੱਤਾਧਾਰੀ ਧਿਰ ਦੇ ਆਗੂ ਵੱਲ ਭੀੜ ਵੱਲੋਂ ਜੁੱਤੀ ਸੁੱਟਣ ਦੀ ਵੀਡੀਉ ਵਾਇਰਲ
2008 ਤੋਂ ਬਾਅਦ ਦੁਨੀਆਂ ਭਰ ਅੰਦਰ ਵਾਪਰ ਚੁੱਕੀਆਂ ਹਨ ਦਰਜਨ ਦੇ ਕਰੀਬ ਅਜਿਹੀਆਂ ਘਟਨਾਵਾਂ
ਖੇਤੀ ਕਾਨੂੰਨਾਂ ਖ਼ਿਲਾਫ਼ ਟਿੱਕਰੀ ਬਾਰਡਰ ’ਤੇ ਕਿਸਾਨ ਦੀ ਹੋਈ ਮੌਤ
ਮਿ੍ਰਤਕ ਘਰ ਵਿਚ ਇਕੱਲਾ ਹੀ ਕਮਾਉ ਸੀ ਜਿਸ ਦੇ ਸਿਰ ਤੇ ਲੱਖਾ ਰੁਪਏ ਦਾ ਕਰਜ਼ਾ ਹੈ।
CM ਵੱਲੋਂ 84.6 ਫੀਸਦੀ ਚੋਣ ਵਾਅਦੇ ਪੂਰੇ ਕਰਨ ਦਾ ਦਾਅਵਾ, 7 ਨੁਕਾਤੀ ਏਜੰਡੇ 'ਤੇ ਕਾਰਵਾਈ ਦੇ ਆਦੇਸ਼
ਸਾਰੇ ਮੰਤਰੀਆਂ ਤੇ ਵਿਭਾਗਾਂ ਨੂੰ 'ਕਾਮਯਾਬ ਤੇ ਖੁਸ਼ਹਾਲ ਪੰਜਾਬ' ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਗੇ ਵਧਣ ਲਈ ਕਿਹਾ
ਜੰਡਿਆਲਾ ਗੁਰੂ ਦੇ ਮੈਰਿਜ ਪੈਲੇਸ ਵਿਚ ਚਲਦੇ ਵਿਆਹ 'ਚ ਲਾੜੇ ਦੀ ਪ੍ਰੇਮਿਕਾ ਨੇ ਕੀਤਾ ਹੰਗਾਮਾ
-ਲਾੜੇ ਵਿਕਰਮਜੀਤ ਦੇ ਨਾਲ 2 ਸਾਲ ਦੇ ਸੰਬਧਾਂ ਦਾ ਦਿਤਾ ਹਵਾਲਾ
ਭੀਮ-ਕੋਰੇਗਾਓਂ ਕੇਸ ਵਿੱਚ ਦੋ ਸਾਲਾਂ ਤੋਂ ਬੰਦ ਪਏ 81 ਸਾਲਾ ਕਵੀ ਵਰਵਰਾ ਰਾਓ ਆਖਰ ਰਿਹਾਅ
ਬੰਬੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਉਸਨੂੰ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ।
ਇਲੈਕਸ਼ਨ ਡਿਊਟੀ ’ਤੇ ਜਾ ਰਹੇ ਪੰਜਾਬ ਕੇਡਰ ਦੇ ਆਬਜ਼ਰਵਰਾਂ ਦਾ ਕਰਵਾਇਆ ਕੋਵਿਡ ਟੀਕਾਕਰਨ
ਇਹ ਜਾਣਕਾਰੀ ਅੱਜ ਇਥੇ ਪੰਜਾਬ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ।
ਬਿਕਰਮ ਸਿੰਘ ਮਜੀਠੀਆ ਦਾ CM ਕੈਪਟਨ ਅਮਰਿੰਦਰ ਸਿੰਘ ਵੱਲ ਨਿਸ਼ਾਨਾ, ਸਦਨ 'ਚੋਂ ਸਾਜ਼ਸ਼ ਤਹਿਤ ਕੱਢਣ ਦਾ ਦੋਸ਼
ਕਿਹਾ-ਕੈਪਟਨ ਦੇ ਇਸ਼ਾਰੇ ਤੋਂ ਬਾਅਦ ਸਾਨੂੰ ਕੱਢਿਆ ਗਿਆ ਸੀ ਸਦਨ ’ਚੋਂ ਬਾਹਰ
ਸਹਿਕਾਰਤਾ ਮੰਤਰੀ ਨੇ ਵੇਰਕਾ ਨਾਲ ਜੁੜੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਲਈ ਕੀਤਾ ਵੱਡਾ ਐਲਾਨ
ਕੋਵਿਡ-19 ਦੇ ਔਖੇ ਸਮੇਂ ਵਿੱਚ ਮਿਲਕਫੈਡ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਅਣਥੱਕ ਸੇਵਾਵਾਂ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।