ਖ਼ਬਰਾਂ
ਕੌਮਾਂਤਰੀ ਸੰਸਥਾਵਾਂ ਦੀ ਮਦਦ ਨਾਲ ਔਰਤਾਂ ਦੀ ਭਲਾਈ ਲਈ ਕਦਮ ਚੁੱਕੇਗੀ ਪੰਜਾਬ ਸਰਕਾਰ
ਕੌਮਾਂਤਰੀ ਮਹਿਲਾ ਦਿਵਸ ਮੌਕੇ ਮੁੱਖ ਮੰਤਰੀ 2407 ਅਧਿਆਪਕਾਵਾਂ ਨੂੰ ਨਿਯੁਕਤੀ ਪੱਤਰ ਦੇਣ ਤੇ ਸਾਂਝ ਸ਼ਕਤੀ ਪੁਲਿਸ ਹੈਲਪਲਾਈਨ ਸਮੇਤ 8 ਨਵੀਆਂ ਸਕੀਮਾਂ ਦੀ ਸ਼ੁਰੂਆਤ ਕਰਨਗੇ
PM ਮੋਦੀ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਪਹੁੰਚੇ,ਕਿਹਾ ‘ਸੋਨਾਰ ਬੰਗਲਾ’ ਦਾ ਸੁਪਨਾ ਪੂਰਾ ਹੋਵੇਗਾ
ਮੋਦੀ ਨੇ ਅੱਗੇ ਕਿਹਾ, "ਬੰਗਾਲ 'ਸ਼ਾਂਤੀ', 'ਸੋਨਾਰ ਬੰਗਲਾ', 'ਪ੍ਰਗਤੀਸ਼ੀਲ ਬੰਗਲਾ' ਚਾਹੁੰਦਾ ਹਾਂ।
ਕਿਸਾਨੀ ਵਿਰੋਧ ਦੇ ਡਰੋਂ ਚੋਣਾਂ ਤੋਂ ਕਿਨਾਰਾ ਕਰਨ ਲੱਗੇ ਸਿਆਸੀ ਆਗੂ, ਹੁਣ ਅਕਾਲੀ ਆਗੂ ਨੇ ਕੀਤੀ ਨਾਂਹ
ਪਹਿਲਾਂ ਨਗਰ ਕੌਂਸਲ ਚੋਣਾਂ ਦੌਰਾਨ ਕਈ ਭਾਜਪਾ ਆਗੂਆਂ ਨੇ ਵੀ ਕੀਤਾ ਸੀ ਅਜਿਹਾ ਐਲਾਨ
ਖੇਤੀ ਕਾਨੂੰਨਾਂ ਖ਼ਿਲਾਫ਼ ਇਕ ਹੋਰ ਕਿਸਾਨ ਨੇ ਟਿਕਰੀ ਬਾਰਡਰ 'ਤੇ ਕੀਤੀ ਖੁਦਕੁਸ਼ੀ
ਰਾਜਬੀਰ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ 'ਚ ਲੰਗਰ ਦੀ ਸੇਵਾ 'ਚ ਜੁਟਿਆ ਸੀ।
ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਭਾਜਪਾ ਦੇਸ਼ ਦੇ ਲੋਕਾਂ ਨੂੰ ਲੁੱਟ ਰਹੀ ਹੈ- ਮਮਤਾ
ਮੰਤਰੀ ਮਮਤਾ ਬੈਨਰਜੀ ਅੱਜ ਸਿਲੀਗੁੜੀ ਵਿਚ ਰੋਡ ਮਾਰਚ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ।
ਗੁਰਲਾਲ ਭਲਵਾਨ ਦੇ ਪਿਤਾ ਨੇ ਕਹੀ ਵੱਡੀ ਗੱਲ,ਮੇਰੇ ਲੜਕੇ ਦੇ ਕਤਲ ਪਿੱਛੇ ਉੱਚੀ ਪਹੁੰਚ ਵਾਲੇ ਦਾ ਹੱਥ
ਪੰਜਾਬ ਕਾਂਗਰਸ ਦੇ ਪ੍ਰਧਾਨ, ਮੁੱਖ ਮੰਤਰੀ ਪੰਜਾਬ ਅਤੇ DGP ਪੰਜਾਬ ਨੂੰ ਚਿੱਠੀ ਲਿਖ ਕੀਤੀ ਇਨਸਾਫ਼ ਦੀ ਮੰਗ
ਜੇ ਕੋਈ ਅਧਿਕਾਰੀ ਤੁਹਾਡੀ ਗੱਲ ਨਹੀਂ ਸੁਣਦਾ, ਤਾਂ ਉਸਨੂੰ ਗੰਨੇ ਨਾਲ ਕੁੱਟੋ- ਗਿਰੀਰਾਜ ਸਿੰਘ
ਕਿਹਾ ਜੇਕਰ ਇਸ ਨਾਲ ਵੀ ਕੰਮ ਨਹੀਂ ਹੁੰਦਾ ਤਾਂ ਗਿਰੀਰਾਜ ਤੁਹਾਡੇ ਨਾਲ ਹਨ।
ਸਿੱਖਾਂ ਨੇ ਖੋਲ੍ਹਿਆ ਭਾਰਤ ਦਾ ਸਭ ਤੋਂ ਵੱਡਾ ਕਿਡਨੀ ਡਾਇਲੇਸਿਸ ਹਸਪਤਾਲ, ਮੁਫ਼ਤ ਕੀਤਾ ਜਾਵੇਗਾ ਇਲਾਜ
ਹਸਪਤਾਲ 'ਚ ਕੋਈ ਬਿਲਿੰਗ ਕਾਊਂਟਰ ਵੀ ਨਹੀਂ ਹੋਵੇਗਾ।
BCCI ਨੇ IPL 2021 ਦਾ ਸ਼ਡਿਊਲ ਕੀਤਾ ਜਾਰੀ
ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਜਾਵੇਗਾ ਖੇਡਿਆ
ਕੰਨਿਆ ਕੁਮਾਰੀ 'ਚ ਅਮਿਤ ਸ਼ਾਹ ਨੇ ਕੀਤਾ ਰੋਡ ਸ਼ੋਅ, ਕਿਹਾ ਬਣੇਗੀ ਸਾਡੇ ਗੱਠਜੋੜ ਦੀ ਸਰਕਾਰ
ਇੱਥੇ ਅਮਿਤ ਸ਼ਾਹ ਨੇ ਡੋਰ ਟੂ ਡੋਰ ਮੁਹਿੰਮ ਵੀ ਆਯੋਜਿਤ ਕੀਤੀ।