ਖ਼ਬਰਾਂ
ਜਵਾਈ ਵੱਲੋਂ ਸਹੁਰੇ ਘਰ ਜਾ ਕੇ ਪਤਨੀ ਦਾ ਬੇਰਹਿਮੀ ਨਾਲ ਕਤਲ
ਸੱਸ-ਸਹੁਰੇ ਨੂੰ ਵੀ ਕਿਰਪਾਨਾਂ ਮਾਰ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
307 ਵਰਗੀਆਂ ਧਾਰਾਵਾਂ ਨਾਲ ਜੇਲ੍ਹ 'ਚੋਂ ਬਾਹਰ ਨਿਕਲਨਾ ਮੁਸ਼ਕਲ ਸੀ: ਨੌਦੀਪ ਕੌਰ
ਨੌਦੀਪ ਕੌਰ ਨੇ ਮਨਜਿੰਦਰ ਸਿਰਸਾ ਦੇ ਨਾਲ ਕੀਤੀ ਪ੍ਰੈਸ ਕਾਨਫਰੰਸ, ਕੀਤੇ ਸਨਸਨੀਖੇਜ਼ ਖੁਲਾਸੇ!...
ਅਨੋਖਾ ਰਿਕਾਰਡ: 18 ਘੰਟੇ ਵਿਚ ਬਣਾਇਆ 25.54 ਕਿਲੋਮੀਟਰ ਹਾਈਵੇ
ਠੇਕੇਦਾਰ ਕੰਪਨੀ ਦੇ 500 ਕਰਮਚਾਰੀਆਂ ਨੇ ਇਸ ਲਈ ਕੀਤੀ ਸਖਤ ਮਿਹਨਤ
ਸਿਰਫ਼ ਸੱਤਾ ਦੀ ਖ਼ਾਤਰ ਲੜ ਰਹੀ ਹੈ ਕਾਂਗਰਸ, ਉਸ ਨੂੰ ਲੋਕਾਂ ਦੀ ਨਹੀਂ ਬਿਲਕੁਲ ਵੀ ਪ੍ਰਵਾਹ-ਭਗਵੰਤ ਮਾਨ
ਪੰਜਾਬ ਦੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦੇ ਰਾਸ਼ਟਰੀ ਆਗੂਆਂ ਨੇ ਆਪਣੀ ਪਾਰਟੀ ਦੇ ਆਲਾਕਮਾਨ ਖ਼ਿਲਾਫ਼ ਕੀਤਾ ਵਿਰੋਧ
ਪੰਜਾਬ ਦੇ ਸਕੂਲਾਂ 'ਚ ਪਹੁੰਚਿਆ ਕੋਰੋਨਾ, 200 ਤੋਂ ਵੱਧ ਅਧਿਆਪਕ ਤੇ ਵਿਦਿਆਰਥੀ ਕੋਰੋਨਾ ਪੌਜ਼ਟਿਵ
ਇਸ ਤੋਂ ਪਹਿਲਾਂ 22 ਤੋਂ 27 ਫਰਵਰੀ ਤੱਕ ਦੇ 195 ਕੇਸਾਂ 'ਚੋਂ 152 ਵਿਦਿਆਰਥੀ ਤੇ 48 ਅਧਿਆਪਕ ਸਨ।
ਮਹਾਰਾਸ਼ਟਰ 'ਚ ਕੋਰੋਨਾ ਮਾਮਲੇ ਵਧਣ ਕਰਕੇ ਪੁਣੇ 'ਚ ਸਕੂਲ-ਕਾਲਜ 14 ਮਾਰਚ ਤੱਕ ਬੰਦ
ਇਸ ਦੇ ਨਾਲ ਹੀ ਸਕੂਲ, ਕਾਲਜ, ਨਿੱਜੀ ਕੋਚਿੰਗ ਸੰਸਥਾਵਾਂ 14 ਮਾਰਚ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੰਜਾਬ ਕਾਂਗਰਸ 'ਚ ਅੰਦਰੂਨੀ ਘਮਾਸਾਨ,ਮੁੱਦਾ ਮੁੜ ਗਰਮਾਉਣ ਦੇ ਆਸਾਰ
ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਉਮੀਦਾਂ
ਰੁਲਦੂ ਸਿੰਘ ਮਾਨਸਾ ਦੀ ਕੇਂਦਰ ਸਰਕਾਰ ਨੂੰ ਵੱਡੀ ਚਿਤਾਵਨੀ
ਕਿਹਾ-ਜੇ ਸਰਕਾਰ ਸਾਡਾ ਸਭ ਕੁੱਝ ਖੋਹੇਗੀ ਤਾਂ ਮਰਾਂਗੇ ਜਾਂ ਮਾਰਾਂਗੇ
ਕਿਸਾਨਾਂ 'ਤੇ ਜ਼ੁਲਮ ਦੇ ਮਾਮਲੇ 'ਚ ਤਾਂ BJP ਨੇ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ: ਕੇਜਰੀਵਾਲ
ਪਿਛਲੇ 70 ਸਾਲਾਂ ਵਿੱਚ, ਇਸ ਦੇਸ਼ ਦੇ ਕਿਸਾਨਾਂ ਨੇ ਸਿਰਫ ਧੋਖਾ ਹੀ ਪਾਇਆ ਹੈ।
ਲੁਧਿਆਣਾ STF ਨੂੰ ਮਿਲੀ ਵੱਡੀ ਕਾਮਯਾਬੀ, 2 ਕਿਲੋ 17 ਗ੍ਰਾਮ ਹੈਰੋਇਨ ਸਣੇ ਦੋ ਕਾਬੂ
ਲੁਧਿਆਣਾ ਐੱਸਟੀਐੱਫ ਨੂੰ ਮਿਲੀ ਵੱਡੀ ਕਾਮਯਾਬੀ