ਖ਼ਬਰਾਂ
ਕਾਂਗਰਸ ਸਰਕਾਰ ਨੇ 60 ਸਾਲ ਕਿਸਾਨਾਂ ਦੇ ਨਾਮ ’ਤੇ ਰਾਜਨੀਤੀ ਕੀਤੀ - ਕੈਲਾਸ਼ ਚੌਧਰੀ
ਕੇਂਦਰੀ ਮੰਤਰੀ ਨੇ ਕਿਹਾ ਭਾਰਤ ਸਰਕਾਰ ਨੂੰ ਕਿਸਾਨਾਂ ਤੇ ਦੇਸ਼ ਦੀ ਚਿੰਤਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਡਾ. ਰਾਜਿੰਦਰ ਪ੍ਰਸਾਦ ਨੂੰ ਦਿੱਤੀ ਸ਼ਰਧਾਂਜਲੀ
ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ਡਾ. ਰਾਜਿੰਦਰ ਪ੍ਰਸਾਦ
ਕੇਂਦਰ ਸਰਕਾਰ ਦੇ ਕਿਸੇ ਨੋਟਿਸ ਜਾਂ ਪਰਚੇ ਤੋਂ ਨਹੀਂ ਡਰਦਾ-ਰੁਲਦੂ ਸਿੰਘ ਮਾਨਸਾ
ਤਿੰਨ ਮਹੀਨੇ ਮਗਰੋਂ ਮਾਨਸਾ ਪੁੱਜੇ ਸਨ ਰੁਲਦੂ ਸਿੰਘ ਮਾਨਸਾ
ਪੰਜਾਬ ਸਮੇਤ 6 ਸੂਬਿਆਂ ਵਿਚ ਆਏ 86.37 ਫ਼ੀਸਦੀ ਕੋਰੋਨਾ ਮਾਮਲੇ
ਭਾਰਤ ਸਰਕਾਰ ਨੇ ਦਿੱਤੀ ਜਾਣਕਾਰੀ
ਤੇਲੰਗਾਨਾ 'ਚ ਮੁਰਗੇ ਨੇ ਕੀਤਾ ਮਾਲਕ ਦਾ ਕਤਲ, ਮੁਰਗਾ ਚਾਕੂ ਸਮੇਤ ਅਦਾਲਤ 'ਚ ਪੇਸ਼
ਪੁਲਿਸ ਨੇ ਮੁਰਗੇ ਦੇ ਫੜੇ ਜਾਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ।
ਕੋਰੋਨਾ ਦਾ ਕਹਿਰ: ਨਿਊਜ਼ੀਲੈਂਡ ਦੇ ਇਸ ਸ਼ਹਿਰ ਵਿਚ ਇਕ ਵਾਰ ਫਿਰ ਲੱਗਿਆ ਲਾਕਡਾਊਨ
ਵਿਸ਼ਵ ਵਿੱਚ ਕੋਰੋਨਾ ਸੰਕਰਮਣਾਂ ਦੀ ਗਿਣਤੀ 11.40 ਕਰੋੜ ਨੂੰ ਕਰ ਗਈ ਪਾਰ
ਜਦੋਂ ਹਰੇਕ ਦੇਸ਼ ਵਾਸੀ ਮਾਣ ਮਹਿਸੂਸ ਕਰਦਾ ਹੈ ਤਾਂ ਹੀ ਬਣਦਾ ਹੈ ਆਤਮ ਨਿਰਭਰ ਭਾਰਤ- ਪੀਐਮ ਮੋਦੀ
ਸਮਾਜ ਵਿਚ ਪ੍ਰਚਲਿਤ ਕੁਰੀਤੀਆਂ ਬਾਰੇ ਖੁੱਲ਼੍ਹ ਕੇ ਬੋਲਦੇ ਸਨ ਸੰਤ ਰਵਿਦਾਸ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
'ਲੱਖਾ ਸਿਧਾਣਾ' ਦਾ ਫੇਸਬੁੱਕ ਪੇਜ ਹੋਇਆ ਬੰਦ
ਲੱਖਾ ਸਿਧਾਣਾ ਨੇ ਮਹਿਰਾਜ ਵਿਖੇ ਦਿੱਲੀ ਪੁਲਿਸ ਨੂੰ ਚੈਂਲਜ ਕਰਦਿਆਂ ਰੈਲੀ ਵੀ ਕੀਤੀ ਤੇ ਕਿਹਾ ਸੀ ਕਿ ਦਿੱਲੀ ਪੁਲਿਸ ਉਸ ਨੂੰ ਫੜ੍ਹ ਕੇ ਦਿਖਾਵੇ।
1 ਮਾਰਚ ਤੋਂ ਆਮ ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ, ਇੰਝ ਕਰਾਓ ਰਜਿਸਟ੍ਰੇਸ਼ਨ
60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ ਗੰਭੀਰ ਬਿਮਾਰੀਆਂ ਤੋਂ ਗ੍ਰਸਤ 45 ਸਾਲਾ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕਰਨ ਦੀ ਤਿਆਰੀ ਚੱਲ ਰਹੀ ਹੈ।
ਬਦਲ ਰਿਹਾ ਮੌਸਮ ਦਾ ਮਿਜ਼ਾਜ਼, ਦਿੱਲੀ ਵਿਚ ਪੈ ਸਕਦਾ ਹੈ ਮੀਂਹ
ਜੰਮੂ ਅਤੇ ਸ਼ਿਮਲਾ ਸਮੇਤ ਕਈ ਥਾਵਾਂ 'ਤੇ ਬਾਰਸ਼ ਨਾਲ ਗੜੇ ਵੀ ਪਏ