ਖ਼ਬਰਾਂ
ਔਰਤ ਨੇ ਟੀਵੀ ਐਂਕਰ 'ਤੇ ਦਿੱਲੀ ਦੇ ਹੋਟਲ ‘ਚ ਬਲਾਤਕਾਰ ਕਰਨ ਦਾ ਲਾਇਆ ਇਲਜ਼ਾਮ
ਪੁਲਿਸ ਅਨੁਸਾਰ ਔਰਤ ਅਤੇ ਦੋਸ਼ੀ ਪਿਛਲੇ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ।
ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਪੁਲਿਸ ਕਮਿਸ਼ਨਰ ਦੇ ਨੋਟਿਸਾਂ ਦਾ ਜਵਾਬ ਦਿੱਤਾ
ਕਿਸਾਨ ਮੋਰਚਾ ਨੇ ਅੱਜ ਗੁਰੂ ਰਵਿਦਾਸ ਜਯੰਤੀ ਅਤੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ 'ਤੇ' ਮਜ਼ਦੂਰ ਕਿਸਾਨ ਏਕਤਾ 'ਦਿਵਸ ਮਨਾਇਆ।
DGCA ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਵਧਾਈ ਪਾਬੰਦੀ
ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਅੰਤਰਰਾਸ਼ਟਰੀ ਫਲਾਈਟ ਬੈਨ ਨੂੰ 31 ਮਾਰਚ ਤੱਕ ਵਧਾ ਦਿੱਤਾ ਹੈ। ।
ਪੰਜਾਬ ਪੁਲਿਸ ਨੇ ਨਸ਼ਾ ਤਸਕਰ ਅਤੇ ਭਗੌੜੇ ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ 70 ਗ੍ਰਾਮ ਹੈਰੋਇਨ ਬਰਾਮਦ
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ...
ਅਸਾਮ ਵਿਚ ਭਾਜਪਾ ਦੀ ਸਹਿਯੋਗੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਪਹਿਲਾਂ ਛੱਡਿਆ ਸਾਥ
ਅਸਾਮ ਵਿਚ ਭਾਜਪਾ ਦੀ ਸਹਿਯੋਗੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਵਿਚ ਸ਼ਾਮਲ ਹੋ ਗਈ ਹੈ।
ਸਰਕਾਰ ਨੇ ਕੋਰੋਨਾ ਟੀਕਾ ਦਾ ਕੀਮਤ ਕੀਤੀ ਨਿਰਧਾਰਿਤ ਨਿੱਜੀ ਹਸਪਤਾਲਾਂ ਵਿਚ 250 ਰੁਪਏ 'ਚ ਮਿਲੇਗਾ
ਜਦੋਂ ਕਿ ਇਹ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਅਤੇ ਕੇਂਦਰਾਂ ਵਿੱਚ ਮੁਫਤ ਰਹੇਗਾ
ਕਸ਼ਮੀਰੀ ਕਾਰਕੁਨ ਸੁਸ਼ੀਲ ਪੰਡਿਤ ਦੀ ਹੱਤਿਆ ਦੀ ਸਾਜ਼ਿਸ਼ , ਗ੍ਰਿਫਤਾਰ ਕੀਤੇ ਗਏ ਸੁਪਾਰੀ ਕਿਲਰ
- ਖਦਸ਼ਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਇਸ਼ਾਰੇ ‘ਤੇ ਸੁਸ਼ੀਲ ਪੰਡਿਤ ਨੂੰ ਮਾਰਨ ਦਾ ਸੁਪਾਰੀ ਦਿੱਤੀ ਗਈ ਸੀ।
ਸਰਕਾਰਾਂ ਨੇ ਭਗਤ ਸਿੰਘ ਨੂੰ ਵੀ ਅਤਿਵਾਦੀ ਕਿਹਾ ਪਰ ਅਸੀਂ ਜਾਣਦੇ ਹਾਂ, ਅਸੀਂ ਕੌਣ ਹਾਂ: ਨੌਦੀਪ ਕੌਰ
ਨੌਦੀਪ ਕੌਰ ਕਰਨਾਲ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਅੱਜ ਦਿੱਲੀ ਵਿਖੇ ਕਿਸਾਨ ਮੋਰਚੇ...
ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਗੁਆਂਢੀ ਤੋਂ ਡਰਦਾ ਹੈ – ਰਾਹੁਲ ਗਾਂਧੀ
ਉਨ੍ਹਾਂ ਕਿਹਾ ‘ਚੀਨ ਨੇ ਨਿਸ਼ਚਤ ਰੂਪ ਤੋਂ ਸਾਡੇ ਦੇਸ਼ ਦੇ ਕੁਝ ਰਣਨੀਤਕ ਖੇਤਰਾਂ ‘ਤੇ ਕਬਜ਼ਾ ਕਰ ਲਿਆ ਹੈ।
ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਅਤੇ ਸੈਂਟਰਾਂ ਵਿਚ ਕੋਰੋਨਾ ਦੇ ਟੀਕੇ ਦੀ ਕੀਮਤ 250 ਤੈਅ ਕੀਤੀ
ਪ੍ਰਾਈਵੇਟ ਹਸਪਤਾਲ ਅਤੇ ਸੈਂਟਰਾਂ ਉਤੇ ਕੋਰੋਨਾ ਦਾ ਟੀਕਾ 250 ਰੁਪਏ ਵਿਚ ਲੱਗੇਗਾ