ਖ਼ਬਰਾਂ
Punjab News: ਪੰਜਾਬ ਬੋਰਡ ਦੇ ਟਾਪਰਾਂ ਨੂੰ ਹਵਾਈ ਯਾਤਰਾ 'ਤੇ ਲੈ ਕੇ ਜਾਵੇਗੀ ਪੰਜਾਬ ਸਰਕਾਰ, ਦਿਖਾਏ ਜਾਣਗੇ ਇਤਿਹਾਸਕ ਸ਼ਹਿਰ
ਵਿਧਾਨ ਸਭਾ ਦਾ ਦੌਰਾ ਵੀ ਕਰਵਾਇਆ ਜਾਵੇਗਾ, ਸੀਐਮ ਮਾਨ ਨੇ ਐਲਾਨ ਕੀਤਾ
Punjab Corona Case News: ਪੰਜਾਬ ਵਿਚ ਕੋਰੋਨਾ ਨੇ ਪਸਾਰੇ ਪੈਰ, ਤੀਜਾ ਮਾਮਲਾ ਆਇਆ ਸਾਹਮਣੇ
ਜ਼ਿਲ੍ਹਾ ਫ਼ਿਰੋਜ਼ਪੁਰ 'ਚ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
Jammu and Kashmir: ਬਿਜਲੀ ਡਿੱਗਣ ਕਾਰਨ 100 ਤੋਂ ਵੱਧ ਪਸ਼ੂਆਂ ਦੀ ਮੌਤ
ਪਸ਼ੂ ਪਾਲਕਾਂ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Bombay High Court: ਭਾਰਤ-ਪਾਕਿ ਟਕਰਾਅ ’ਤੇ ‘ਪੋਸਟ’ ਕਰਨ ਵਾਲੀ ਵਿਦਿਆਰਥਣ ਦੀ ਗ੍ਰਿਫ਼ਤਾਰੀ ’ਤੇ ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ ਪਾਈ ਝਾੜ
Bombay High Court: ਕਿਹਾ, ਜਦ ਲੜਕੀ ਨੇ ਮੁਆਫ਼ੀ ਮੰਗ ਲਈ ਤਾਂ ਉਸ ਨੂੰ ਸੁਧਰਣ ਦਾ ਮੌਕਾ ਦੇਣ ਦੀ ਬਜਾਏ ਤੁਸੀਂ ਉਸ ਨੂੰ ਅਪਰਾਧੀ ਬਣਾ ਦਿਤਾ
Punjab News: ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਖੇਤੀਬਾੜੀ ਅਫ਼ਸਰ ਰਾਮ ਸਿੰਘ ਪਾਲ ਮੁਅੱਤਲ, ਵਿਭਾਗੀ ਜਾਂਚ ਸ਼ੁਰੂ
5 ਮਈ ਨੂੰ ਵਿਜੀਲੈਂਸ ਨੇ ਕੀਤਾ ਸੀ ਗ੍ਰਿਫਤਾਰ, ਦੋਰਾਹਾ ਵਿਖੇ ਤਾਇਨਾਤ ਸੀ ਰਾਮ ਸਿੰਘ
PM Narendra Modi: ਅਤਿਵਾਦ ਪਾਕਿਸਤਾਨ ਦੀ ਯੁੱਧ ਰਣਨੀਤੀ ਹੈ, ਭਾਰਤ ਉਸੇ ਅਨੁਸਾਰ ਜਵਾਬ ਦੇਵੇਗਾ: ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਰਾਹੀਂ ਜੰਗ ਛੇੜ ਰਿਹਾ ਹੈ।
59 ਸਾਲਾ ਪੰਜਾਬੀ ਨਵਦੀਪ ਸੂਦ ਨੇ ਰਚਿਆ ਇਤਿਹਾਸ
ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਕੀਤੀ ਸਰ
ਅਰਸ਼ਦੀਪ ਸਿੰਘ ਦੇ ਕੋਚ ਜਸਵੰਤ ਰਾਏ ਨੇ ਇੰਟਰਵਿਊ ਦੌਰਾਨ ਦੱਸੀਆਂ ਦਿਲਚਸਪ ਗੱਲਾਂ
ਕਿਹਾ, ਸ਼ੁਭਮਨ ਗਿੱਲ ਤੇ ਅਰਸ਼ਦੀਪ ਲਈ ਇੰਗਲੈਂਡ ਦਾ ਦੌਰਾ ਬਹੁਤ ਮਹੱਤਵਪੂਰਨ ਹੋਵੇਗਾ
Shashi Tharoor gave warning to Pakistan : ਸ਼ਸ਼ੀ ਥਰੂਰ ਨੇ ਪਾਕਿਸਤਾਨ ਅਤੇ ਅਤਿਵਾਦੀਆਂ ਨੂੰ ਦਿਤੀ ਵੱਡੀ ਚੇਤਾਵਨੀ
Shashi Tharoor gave warning to Pakistan : ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਪਰ ਜੇ...'
BJP expels MLAs: ਭਾਜਪਾ ਨੇ ਵਿਧਾਇਕ ਐਸਟੀ ਸੋਮਸ਼ੇਖਰ ਤੇ ਏ ਸ਼ਿਵਰਾਮ ਹੇਬਰ ਨੂੰ 6 ਸਾਲ ਲਈ ਪਾਰਟੀ ਤੋਂ ਕੱਢਿਆ
BJP expels MLAs: ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਲਗਾਏ ਦੋਸ਼