ਖ਼ਬਰਾਂ
Punjab News: ਪੰਜਾਬ 'ਚ ਪੋਟਾਸ਼ ਦਾ ਸਰਵੇਖਣ ਜਲਦ ਮੁਕੰਮਲ ਕਰਵਾਉਣ ਲਈ ਮੰਤਰੀ ਬਰਿੰਦਰ ਗੋਇਲ ਵੱਲੋਂ ਮੰਤਰੀ ਜੀ. ਕਿਸ਼ਨ ਰੈਡੀ ਨਾਲ ਅਹਿਮ ਮੀਟਿੰਗ
ਕੇਂਦਰੀ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਐਕਸ਼ਨ ਪਲਾਨ ਤਿਆਰ ਕਰਨ ਲਈ ਦਿੱਤੇ ਗਏ ਨਿਰਦੇਸ਼
Income Tax Department: ITR ਭਰਨ ਦੀ ਮਿਆਦ ’ਚ ਹੋਇਆ ਵਾਧਾ
ਹੁਣ 15 ਸਤੰਬਰ ਤੱਕ ਭਰੀ ਜਾ ਸਕੇਗੀ ITR
Mohali News: ਮੋਹਾਲੀ ਨਾਲ ਜੁੜਦਿਆਂ ਹੀ 8 ਪਿੰਡਾਂ ਦੇ ਜ਼ਮੀਨ ਮਾਲਕ ਹੋਏ ਬਾਗ਼ੋ ਬਾਗ਼
ਸਰਕਾਰੀ ਕੰਮਾਂ ਲਈ ਬਨੂੰੜ ਸਬ ਤਹਿਸੀਲ ’ਚ ਜਾਣਾ ਹੋਇਆ ਸੌਖਾ
Punjab News: ਬੰਦੀ ਸਿੰਘਾਂ ਦੀ ਰਿਹਾਈ ਲਈ ਸਬ ਡਵੀਜ਼ਨ ਪੱਧਰ ‘ਤੇ ਰੋਸ ਮਾਰਚ ਭਲਕੇ
ਕੌਮੀ ਇਨਸਾਫ ਮੋਰਚੇ ਵੱਲੋਂ ਰਾਸ਼ਟਰਪਤੀ ਦੇ ਨਾਮ ਸੌਂਪੇ ਜਾਣਗੇ ਚੇਤਾਵਨੀ ਪੱਤਰ
Delhi News: 1984 ਸਿੱਖ ਕਤਲੇਆਮ ਪੀੜਤਾਂ ਦੇ ਪਰਿਵਾਰਕ ਮੈਂਬਰ ਨੂੰ ਮਿਲੀ ਨੌਕਰੀ
ਮੁੱਖ ਮੰਤਰੀ ਰੇਖਾ ਗੁਪਤਾ ਅਤੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ 19 ਲੋਕਾਂ ਨੂੰ ਵੰਡੇ ਨੌਕਰੀ ਪੱਤਰ
Bathinda News: ਮ੍ਰਿਤਕ ਨਰਿੰਦਰਦੀਪ ਸਿੰਘ ਦੇ ਪਿਤਾ ਨੇ ਪੁਲਿਸ ਉੱਤੇ ਲਗਾਏ ਗੰਭੀਰ ਇਲਜ਼ਾਮ
ਪੰਜਾਬ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Australia Flood News: ਆਸਟਰੇਲੀਆ ’ਚ ਹੜ੍ਹ ਪੀੜਤਾਂ ਲਈ ਇੱਕ ਵਾਰ ਫਿਰ ਅੱਗੇ ਆਇਆ ਸਿੱਖ ਭਾਈਚਾਰਾ, ਲਗਾਇਆ ਲੰਗਰ
ਹੜ੍ਹ ਕਾਰਨ ਹੁਣ ਤੱਕ 5 ਲੋਕਾਂ ਦੀ ਹੋ ਚੁੱਕੀ ਹੈ ਮੌਤ
Drug-Free Village: ਪੰਜਾਬ ਦਾ ਪਹਿਲਾ ਪਿੰਡ ਰਣਸੀਂਹ ਕਲਾਂ ਜਿਥੇ ਨਸ਼ਾ ਛੱਡਣ ਵਾਲੇ ਨੂੰ ਮਿਲੇਗਾ ਇਨਾਮ
ਜੋ ਪਹਿਲੇ ਨੰਬਰ 'ਤੇ ਨਸ਼ਾ ਮੁਕਤ ਪਰਿਵਾਰ ਆਵੇਗਾ ਉਸ ਮਿਲੇਗਾ 11000 ਰੁਪਏ ਇਨਾਮ
Baltej Singh Dhillon Canada News: ਕੈਨੇਡਾ 'ਚ ਹੋਰ ਉੱਚੀ ਹੋਈ ਪੱਗ ਦੀ ਸ਼ਾਨ, ਬਲਤੇਜ ਢਿੱਲੋਂ ਨੇ ਸੈਨੇਟਰ ਵਜੋਂ ਲਿਆ ਹਲਫ਼
Baltej Singh Dhillon Canada News: 30 ਸਾਲ ਕੈਨੇਡਾ ਪੁਲਿਸ 'ਚ ਰਹਿੰਦਿਆਂ ਕਈ ਵੱਡੇ ਕੇਸਾਂ ਨੂੰ ਕੀਤਾ ਹੱਲ
America News : ਅਮਰੀਕਾ ’ਚ ਉੱਚ ਸਿੱਖਿਆ ਦੇ ਇੱਛੁਕ ਵਿਦਿਆਰਥੀਆਂ ਲਈ ਅਮਰੀਕੀ ਅੰਬੈਸੀ ਨੇ ਜਾਰੀ ਕੀਤੀ ਚੇਤਾਵਨੀ
ਪੜ੍ਹਾਈ ਛੱਡੀ ਜਾਂ ਕਲਾਸਾਂ ਨਾ ਲਗਾਈਆਂ ਤਾਂ ਵੀਜ਼ਾ ਹੋ ਸਕਦੈ ਰੱਦ