ਖ਼ਬਰਾਂ
Ludhiana News: ਪਤਨੀ ਗਈ ਸੀ ਪਾਰਲਰ ਪਿਛੋਂ ਪਤੀ ਨੇ ਲੈ ਲਿਆ ਫਾਹਾ
Ludhiana News: ਬੱਚਿਆਂ ਨੇ ਖਿੜਕੀ ’ਚੋਂ ਪਿਤਾ ਦੀ ਲਟਕਦੀ ਲਾਸ਼ ਦੇਖ ਪਾਇਆ ਰੌਲਾ
Bihar News: ਔਰਤ ਨਾਲ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ, ਪੈਰਾਂ ਦੀਆਂ ਦੋਵੇਂ ਤਲੀਆਂ 'ਚ ਠੋਕੀਆਂ ਮੇਖਾਂ, ਫਿਰ ਖੇਤਾਂ ਵਿਚ ਸੁੱਟੀ ਲਾਸ਼
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
Share Market News : ਭਾਰਤੀ ਸਟਾਕ ਮਾਰਕੀਟ ਸ਼ੁਕਰਵਾਰ ਨੂੰ ਖੁੱਲ੍ਹਿਆ ਫ਼ਲੈਟ
Share Market News : ਟਰੰਪ ਟੈਰਿਫ਼ ਨੇ ਬਾਜ਼ਾਰ ਦੀ ਗਤੀ ਨੂੰ ਕੀਤਾ ਪ੍ਰਭਾਵਤ
ਸ੍ਰੀ ਦਰਬਾਰ ਸਾਹਿਬ ਵਿਖੇ ਦਿਲ ਦਾ ਦੌਰਾ ਪੈਣ ਨਾਲ ਸ਼ਰਧਾਲੂ ਦੀ ਹੋਈ ਮੌਤ
ਮ੍ਰਿਤਕ ਸ਼ਰਧਾਲੂ ਦੀ ਪਛਾਣ ਧਰਮਜੀਤ ਸਿੰਘ ਵਾਸੀ ਫ਼ਰੀਦਕੋਟ ਵਜੋਂ ਹੋਈ
Amritsar News: ਪਿੰਡ ਰੋੜਾਂਵਾਲੀ ’ਚ ਰੇਲਵੇ ਟਰੈਕ ਨੇੜੇ ਮਿਲਿਆ ਪੁਰਾਣਾ ਗ੍ਰਨੇਡ
ਨੇਡ ਮਿਲਣ ਤੋਂ ਬਾਅਦ ਪੁਲਿਸ ਇਸ ਇਲਾਕੇ ਦੀ ਜਾਂਚ ਵੀ ਕਰ ਰਹੀ ਹੈ
Shahpurkandi Dam: ਸ਼ਾਹਪੁਰਕੰਡੀ ਡੈਮ ਤਿਆਰ, ਸਮਰੱਥਾ ਦੀ ਪਰਖ ਜਾਰੀ
ਇਹ ਡੈਮ ਪੰਜਾਬ ਨੂੰ 206 ਮੈਗਾਵਾਟ ਬਿਜਲੀ ਸਲਪਾਈ ਕਰੇਗਾ।
Haryana Accident News: ਮੋਟਰਸਾਈਕਲ ਸਮੇਤ ਨਾਲੇ ਵਿਚ ਡਿੱਗਿਆ ਪੂਰਾ ਪ੍ਰਵਾਰ, ਭੈਣ ਭਰਾ ਦੀ ਹੋਈ ਮੌਤ
Haryana Accident News: ਜੋੜੇ ਸਮੇਚ ਇਕ ਬੱਚੇ ਨੂੰ ਸੁਰੱਖਿਅਤ ਬਚਾਇਆ
Donald Trump: ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ਼ ਲਗਾਉਂਦਾ ਹੈ: ਡੋਨਾਲਡ ਟਰੰਪ
ਉਨ੍ਹਾਂ ਕਿਹਾ, "ਸਭ ਤੋਂ ਵੱਡੀ ਗੱਲ 2 ਅਪ੍ਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਰਿਫ਼ ਲਗਾਏ ਜਾਣਗੇ
Manmohan Singh Memorial: ਕਿੱਥੇ ਬਣੇਗੀ ਸਾਬਕਾ PM ਮਨਮੋਹਨ ਸਿੰਘ ਦੀ ਯਾਦਗਾਰ?, ਜਗ੍ਹਾ ਕੀਤੀ ਗਈ ਫ਼ਾਈਨਲ
ਪਰਿਵਾਰ ਨੇ ਵੀ ਦਿੱਤੀ ਮਨਜ਼ੂਰੀ
Tahawwur Rana: ਅਮਰੀਕੀ ਅਦਾਲਤ ਨੇ ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਨੂੰ ਰੋਕਣ ਦੀ ਪਟੀਸ਼ਨ ਕੀਤੀ ਖਾਰਜ
ਇਹ ਪਟੀਸ਼ਨ ਅਮਰੀਕੀ ਸੁਪਰੀਮ ਕੋਰਟ ਦੀ ਐਸੋਸੀਏਟ ਜਸਟਿਸ ਏਲੇਨਾ ਕਾਗਨ ਦੇ ਸਾਹਮਣੇ ਪੇਸ਼ ਕੀਤੀ ਗਈ ਸੀ।