ਖ਼ਬਰਾਂ
ਕੋਰੋਨਾ ਦਾ ਕਹਿਰ : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਲਗਾਇਆ ਵੀਕੈਂਡ ਲਾਕਡਾਊਨ
ਲੌਕਡਾਊਨ ਸ਼ਨੀਵਾਰ ਤੇ ਐਤਵਾਰ ਨੂੰ ਰਹੇਗਾ।
ਕ੍ਰਾਈਮ ਬ੍ਰਾਂਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਕਲੀ ਟੀਕੇ ਵੇਚਣ ਵਾਲਾ ਮਾਲਕ ਗ੍ਰਿਫ਼ਤਾਰ
ਉਸ ਦੇ ਕਬਜ਼ੇ ਵਿੱਚੋਂ 400 ਟੀਕੇ ਬਰਾਮਦ ਕੀਤੇ ਗਏ ਹਨ।
ਕੇਂਦਰ ਸਰਕਾਰ ਦੀ ਕੋਵਿਡ ਰਣਨੀਤੀ ’ਤੇ ਰਾਹੁਲ ਗਾਂਧੀ ਦਾ ਹਮਲਾ
ਰਾਹੁਲ ਗਾਂਧੀ ਦਾ ਟਵੀਟ, ਪਹਿਲਾਂ ਤੁਗਲਕੀ ਲੌਕਡਾਊਨ ਲਗਾਓ, ਫਿਰ ਘੰਟੀ ਬਜਾਓ...
ਜਲਦ ਬਦਲੇਗਾ ਮੌਸਮ ਦਾ ਮਿਜ਼ਾਜ, ਦਿੱਲੀ ਸਮੇਤ ਇਹਨਾਂ ਇਲਾਕਿਆਂ ਵਿਚ ਪੈ ਸਕਦਾ ਹੈ ਮੀਂਹ
ਮੀਂਹ ਦੇ ਨਾਲ ਨਾਲ ਆ ਸਕਦੀ ਹੈ ਹਨੇਰੀ
ਕੋਰੋਨਾ ਵੈਕਸੀਨ ਦੀਆਂ ਦੋ ਡੋਜ਼ ਨਹੀਂ ਤਾਂ ਹੱਜ ਦੀ ਯਾਤਰਾ ਵੀ ਨਹੀਂ- ਕਮੇਟੀ ਨੇ ਲਿਆ ਵੱਡਾ ਫੈਸਲਾ
ਹੱਜ ਯਾਤਰਾ ਦੀ ਇਜਾਜ਼ਤ ਉਨ੍ਹਾਂ ਨੂੰ ਹੀ ਮਿਲੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨੇਸ਼ਨ ਦੀਆਂ ਦੋ ਡੋਜ਼ ਲਗਵਾ ਲਈਆਂ ਹਨ।
ਜਲੰਧਰ 'ਚ ਪਲਾਸਟਿਕ ਫੈਕਟਰੀ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸਵਾਹ
50 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਵੱਲੋਂ ਅੱਗ ’ਤੇ ਕਾਫ਼ੀ ਮੁਸ਼ੱਕਤ ਬਾਅਦ ਕਾਬੂ ਪਾਇਆ ਗਿਆ।
ਕੁੰਵਰ ਵਿਜੈ ਪ੍ਰਤਾਪ ਦਾ ਅਸਤੀਫ਼ਾ 'ਮਨਜ਼ੂਰ'
ਮੈਂ ਮੁੱਖ ਮੰਤਰੀ ਨੂੰ ਮਣਾਉਣ 'ਚ ਕਾਮਯਾਬ ਹੋ ਗਿਆ ਹਾਂ।
ਬੇਅਦਬੀ ਮਾਮਲੇ ’ਤੇ ਸਿੱਧੂ ਨੇ ਕੀਤਾ ਸਵਾਲ, ਇਨਸਾਫ਼ ਦੇ ਸਭ ਤੋਂ ਅਹਿਮ ਮੁੱਦੇ 'ਤੇ ਅਣਗਿਹਲੀ ਕਿਉਂ?
ਚਾਰ ਸਾਲ ਪਹਿਲਾਂ ਜਿਨ੍ਹਾਂ ਮੁੱਦਿਆਂ ’ਤੇ ਸਰਕਾਰ ਬਣੀ ਉਹਨਾਂ ਮੁੱਦਿਆਂ ਸਬੰਧੀ ਅੱਜ ਵੀ ਲੋਕਾਂ ਦੇ ਮਨਾਂ ਵਿਚ ਸਵਾਲ- ਸਿੱਧੂ
ਕੋਰੋਨਾ ਦਾ ਕਹਿਰ: ਲਾਲ ਕਿਲ੍ਹਾ, ਕੁਤੁਬ ਮੀਨਾਰ ਸਮੇਤ ਕਈ ਸਮਾਰਕ 15 ਮਈ ਤੱਕ ਬੰਦ
ਇਨ੍ਹਾਂ ਆਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ
ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਨੌਜਵਾਨ ਦੀ ਸਾਹ ਲੈਣ 'ਚ ਦਿਕਤ ਹੋਣ ਕਰਕੇ ਹੋਈ ਮੌਤ
ਹਰਵੰਤ ਸਿੰਘ 8 ਅਪ੍ਰੈਲ ਨੂੰ ਦਿੱਲੀ ਸਿੰਘੂ ਬਾਰਡਰ 'ਤੇ ਕਿਸਾਨੀ ਅੰਦੋਲਨ ਵਿਚ ਗਿਆ ਸੀ।