ਖ਼ਬਰਾਂ
ਜਲਾਲਾਬਾਦ ‘ਚ ਸੁਖਬੀਰ ਬਾਦਲ ‘ਤੇ ਚੱਲੀਆਂ ਗੋਲੀਆਂ, 3 ਵਰਕਰ ਜਖ਼ਮੀ
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਪਾਰਟੀ ਦੇ ਉਮੀਦਵਾਰਾਂ...
ਬੱਸ ਅਤੇ ਪਿਕਅਪ ਵੈਨ ਵਿਚਾਲੇ ਭਿਆਨਕ ਟੱਕਰ, ਬੱਸ ਚਾਲਕ ਦੀ ਮੌਤ, ਕੰਡਕਟਰ ਜ਼ਖ਼ਮੀ
ਪੀ. ਆਰ. ਟੀ. ਸੀ. ਦੀ ਬੱਸ ਅਤੇ ਪਿਕਅਪ ਵੈਨ ਵਿਚਾਲੇ ਹੋਈ ਟੱਕਰ 'ਚ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਕੰਡਕਟਰ ਜ਼ਖ਼ਮੀ ਹੋ ਗਿਆ।
ਪ੍ਰਿਯੰਕਾ ਗਾਂਧੀ ਦਾ ਹਮਲਾ, ‘ਪ੍ਰਧਾਨ ਮੰਤਰੀ ਜੀ, ਅਪਣੇ ਕਿਸਾਨਾਂ ਨਾਲ ਹੀ ਯੁੱਧ?’
ਦਿੱਲੀ ਬਾਰਡਰ ‘ਤੇ ਪੁਲਿਸ ਦੀ ਬੈਰੀਕੇਡਿੰਗ ਨੂੰ ਲੈ ਕੇ ਬਰਸੀ ਕਾਂਗਰਸ
12 ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਥਾਂ ਪਿਲਾਇਆ ਸੈਨੀਟਾਇਜ਼ਰ, ਡਾਕਟਰ ਸਣੇ ਹੈਲਥ ਕਰਮਚਾਰੀ ਸਸਪੈਂਡ
ਪੂਰੇ ਦੇਸ਼ ਵਿਚ ਪੋਲੀਓ ਦੀ ਦਵਾਈ ਪਿਲਾਈ ਗਈ। ਮਹਾਰਾਸ਼ਟਰ ਦੇ ਯਵਤਮਾਨ...
ਸੰਸਦ ‘ਚ ਕਿਸਾਨਾਂ ਦੇ ਮੁੱਦੇ 'ਤੇ ਹੋਇਆ ਹੰਗਾਮਾ, ਕਾਰਵਾਈ ਚੌਥੀ ਵਾਰ ਹੋਈ ਮੁਲਤਵੀ
ਸਦਨ ਦੀ ਕਾਰਵਾਈ ਕੱਲ (ਬੁੱਧਵਾਰ) ਸਵੇਰੇ 9 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਦਿਲ ਦਾ ਦੌਰਾ ਪੈਣ ਕਾਰਨ ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਉਹ ਪਿੰਡ ਦੇ ਵਿਅਕਤੀਆਂ ਨਾਲ 1 ਫਰਵਰੀ ਨੂੰ ਹੀ ਦਿੱਲੀ ਗਿਆ ਸੀ।
ਮੁੱਖ ਮੰਤਰੀ ਦੀ ਅਗਵਾਈ ‘ਚ ਸ਼ੁਰੂ ਹੋਈ ਸਰਬ ਪਾਰਟੀ ਮੀਟਿੰਗ, ਭਾਜਪਾ ਤੋਂ ਇਲਾਵਾ ਸਾਰੀਆਂ ਧਿਰਾਂ ਸ਼ਾਮਲ
ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾ ਚੁੱਕੇ ਕਿਸਾਨਾਂ ਲਈ ਰੱਖਿਆ 2 ਮਿੰਟ ਦਾ ਮੌਨ
ਕਿਸਾਨਾਂ ਲਈ ਪੁਲ ਬਣਾਓ ਦੀਵਾਰਾਂ ਨਹੀਂ: ਰਾਹੁਲ ਗਾਂਧੀ
‘ਬ੍ਰਿਜ ਬਣਾਓ ਦੀਵਾਰ ਨਹੀਂ’: ਰਾਹੁਲ ਗਾਂਧੀ
ਕਿਸਾਨ ਅੰਦੋਲਨ ਨੂੰ ਲੈ ਕੇ ਸੱਦੀ ਸਰਬ ਪਾਰਟੀ ਮੀਟਿੰਗ ‘ਚ ਸ਼ਾਮਲ ਨਹੀਂ ਹੋਵੇਗੀ ਭਾਜਪਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਵੇਗੀ ਸਰਬ ਪਾਰਟੀ ਬੈਠਕ
ਗੁਰੂਹਰਸਹਾਏ: ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਇਸ ਹਾਦਸੇ 'ਚ 25 ਤੋਂ 30 ਲੱਖ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ।