ਖ਼ਬਰਾਂ
ਸਿੱਧੂ ਤੋਂ ਬਾਅਦ ਸੁਖਪਾਲ ਖਹਿਰਾ ਨੇ ਦਿੱਲੀ ਪੁਲਿਸ ਨੂੰ ਲਿਆ ਕਰੜੇ ਹੱਥੀਂ, ਕੀਤਾ ਟਵੀਟ
ਕੈਪਟਨ ਅਮਰਿੰਦਰ ਸਿੰਘ ਨੂੰ ਮਾਮਲੇ 'ਚ ਦਖ਼ਲ ਦੇਣ ਲਈ ਕਿਹਾ
ਦਰਦਨਾਕ ਸੜਕ ਹਾਦਸੇ ’ਚ ਬੱਸ ਨੇ ਚਾਰ ਪ੍ਰਵਾਸੀ ਮਜ਼ਦੂਰਾਂ ਨੂੰ ਕੁਚਲਿਆ, ਡਰਾਈਵਰ ਤੇ ਕੰਡਕਟਰ ਫਰਾਰ
ਹਾਦਸੇ ਵਿਚ ਤਿੰਨ ਦੀ ਮੌਤ ਤੇ ਇਕ ਜ਼ਖਮੀ
ਖ਼ਾਲਸਾ ਸਾਜਣਾ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਹੋਇਆ ਰਵਾਨਾ
ਸ਼ਰਧਾਲੂਆਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 5 ਸ਼ਰਧਾਲੂਆਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਹੈ।
ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਅੱਸੀ ਸਾਲਾ ਬਜ਼ੁਰਗ ਮਾਤਾ ਦਾ ਪਰਿਵਾਰ
ਵੋਟਾਂ ਮੰਗਣ ਤੋਂ ਬਾਅਦ ਸਿਆਸੀ ਲੀਡਰਾਂ ਨੇ ਵੀ ਨਹੀਂ ਲਈ ਇਸ ਗਰੀਬ ਪਰਿਵਾਰ ਦੀ ਸਾਰ
ਬਰੈਂਪਟਨ 'ਚ ਪੰਜਾਬ ਦੇ ਪੱਟੀ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਤਿੰਨ ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ,ਜਿੰਨਾ ਨੂੰ ਮਾਮੂਲੀ ਸੱਟਾਂ ਲਗੀਆਂ ਸਨ।
ਪੰਜਾਬੀ ਨੌਜਵਾਨ ਦੀ ਕੈਲੇਫ਼ੋਰਨੀਆ ਵਿਚ ਸੜਕ ਹਾਦਸੇ ’ਚ ਮੌਤ
ਲਗਭਗ 8 ਸਾਲ ਪਹਿਲਾਂ ਗਿਆ ਸੀ ਅਮਰੀਕਾ
ਮਹਾਰਾਸ਼ਟਰ 'ਚ ਕੋਰੋਨਾ ਮਾਮਲੇ ਵਧਣ ਕਰਕੇ ਸਰਕਾਰ ਲਾਕਡਾਊਨ ਨੂੰ ਲੈ ਕੇ ਕਰੇਗੀ ਅੱਜ ਵੱਡਾ ਫੈਸਲਾ
ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 63 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਸਰਕਾਰ ਸੱਦਾ ਦਿੰਦੀ ਹੈ ਤਾਂ ਕਿਸਾਨ ਗੱਲਬਾਤ ਲਈ ਤਿਆਰ ਪਰ ਮੰਗਾਂ 'ਚ ਨਹੀਂ ਹੋਵੇਗਾ ਬਦਲਾਅ: ਟਿਕੈਤ
ਰਕਾਰ ਨਾਲ ਗੱਲਬਾਤ ਉੱਥੋਂ ਹੀ ਬਹਾਲ ਕੀਤੀ ਜਾਵੇਗੀ ਜਿੱਥੇ 22 ਜਨਵਰੀ ਨੂੰ ਖ਼ਤਮ ਕੀਤੀ ਗਈ ਸੀ।
ਦਿੱਲੀ ਵਿਚ ਕੋਰੋਨਾ ਦਾ ਕਹਿਰ, ਦੁਪਹਿਰ 12 ਵਜੇ ਅਹਿਮ ਬੈਠਕ ਕਰਨਗੇ ਅਰਵਿੰਦ ਕੇਜਰੀਵਾਲ
24 ਘੰਟਿਆਂ ਦੌਰਾਨ ਦਿੱਲੀ ਵਿਚ 10,774 ਨਵੇਂ ਕੇਸ ਸਾਹਮਣੇ ਆਏ
ਪੱਛਮੀ ਬੰਗਾਲ 'ਚ ਅੱਜ ਪ੍ਰਧਾਨ ਮੰਤਰੀ ਤੇ ਸ਼ਾਹ ਕਰਨਗੇ ਕਈ ਥਾਵਾਂ 'ਤੇ ਰੋਡ ਸ਼ੋਅ ਤੇ ਜਨਤਕ ਮੀਟਿੰਗਾਂ
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਪਹਿਰ 1.40 ਵਜੇ ਕਲਿਆਨੀ ਯੂਨੀਵਰਸਿਟੀ ਵਿਖੇ ਰੈਲੀ ਕਰਨਗੇ।