ਖ਼ਬਰਾਂ
ਰਾਫ਼ੇਲ ਵਿਵਾਦ ’ਤੇ ਦੋ ਹਫ਼ਤੇ ਬਾਅਦ ਸੁਣਵਾਈ ਕਰੇਗੀ ਸੁਪਰੀਮ ਕੋਰਟ
ਫਰਾਂਸੀਸੀ ਪੋਰਟਲ ਦੇ ਦਾਅਵੇ ਤੋਂ ਬਾਅਦ ਦਰਜ ਕੀਤੀ ਗਈ ਪਟੀਸ਼ਨ
ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ...ਕੈਬਨਿਟ 'ਚ ਵਾਪਸੀ ਦੀ ਅਟਕਲਾਂ ਵਿਚਕਾਰ ਸਿੱਧੂ ਦਾ ਸ਼ਾਇਰਾਨਾ ਅੰਦਾਜ਼
ਇਹ ਵੀ ਚਰਚਾ ਹੈ ਕਿ ਸਿੱਧੂ ਜਲਦ ਹੀ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ।
ਬੰਗਾਲ ’ਚੋਂ ਕਾਂਗਰਸ ਗਈ ਤਾਂ ਕਦੀ ਵਾਪਸ ਨਹੀਂ ਆਈ, ਹੁਣ ਦੀਦੀ ਵੀ ਕਦੀ ਵਾਪਸ ਨਹੀਂ ਆਵੇਗੀ- ਪੀਐਮ ਮੋਦੀ
ਚੋਣ ਪ੍ਰਚਾਰ ਲਈ ਬਰਧਮਾਨ ਪਹੁੰਚੇ ਪ੍ਰਧਾਨ ਮੰਤਰੀ
ਕਿਸਾਨੀ ਅੰਦੋਲਨ ਤੋਂ ਵਾਪਸ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਕਾਈ ਪ੍ਰਧਾਨ ਬਲਜੀਤ ਸਿੰਘ ਝਬਾਲ ਨੇ ਦਿੱਤੀ ਹੈ।
ਜਲਦ ਬਦਲੇਗਾ ਮੌਸਮ ਦਾ ਮਿਜ਼ਾਜ, ਇਹਨਾਂ ਰਾਜਾਂ ਵਿਚ ਪੈ ਸਕਦਾ ਹੈ ਭਾਰੀ ਮੀਂਹ
ਦਿੱਲੀ ਵਾਸੀਆਂ ਨੂੰ 16 ਅਪ੍ਰੈਲ ਤੋਂ ਗਰਮੀ ਤੋਂ ਮਿਲ ਸਕਦੀ ਹੈ ਰਾਹਤ
ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ, ਸੈਂਸੈਕਸ 1785 ਅੰਕ ਤੋਂ ਜ਼ਿਆਦਾ ਟੁੱਟਿਆ, ਨਿਫ਼ਟੀ 14000 ਦੇ ਕਰੀਬ
ਸਵੇਰੇ 9.32 'ਤੇ ਸੈਂਸੈਕਸ 1404.47 ਅੰਕ ਦੀ ਗਿਰਾਵਟ ਨਾਲ 48,186.85 ਅਤੇ ਨਿਫਟੀ 416.30 ਅੰਕ ਟੁੱਟ ਕੇ 14,418.55 ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਲਈ ਕੋਰੋਨਾ ਰੋਕੂ ਟੀਕੇ ਦੀ ਦੂਸਰੀ ਖ਼ੁਰਾਕ
ਮੁੱਖ ਮੰਤਰੀ ਨੇ ਸਾਰਿਆਂ ਨੂੰ ਵੈਕਸੀਨ ਲਗਾਉਣ ਲਈ ਕੀਤੀ ਅਪੀਲ
ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਹੋਇਆ ਬੇਹੋਸ਼,ਸਿਵਲ ਹਸਪਤਾਲ 'ਚ ਭਰਤੀ
ਵਿਅਕਤੀ ਦੀ ਹਾਲਤ ਗੰਭੀਰ
Gold Price Today: ਮੁੜ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਆਪਣੇ ਸ਼ਹਿਰ ਦੇ ਭਾਅ
ਚਾਂਦੀ ਦੀਆਂ ਕੀਮਤਾਂ ਵੀ 0.15 ਫ਼ੀਸਦੀ ਡਿੱਗ ਕੇ 66,894 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਈਆਂ ਹਨ।
ਕੋਰੋਨਾ 'ਚ 'ਸ਼ਾਹੀ ਇਸ਼ਨਾਨ' ਦੌਰਾਨ ਪਹੁੰਚਿਆਂ ਲੱਖਾਂ ਸ਼ਰਧਾਲੂਆਂ ਦਾ ਸੈਲਾਬ, ਵੇਖੋ ਖਾਸ ਤਸਵੀਰਾਂ
ਜ਼ਿਲ੍ਹਾ ਅਤੇ ਪੁਲਿਸ-ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਭੀੜ ਨੇ ਅਖਾੜਿਆਂ ਦੇ ਸ਼ਾਹੀ ਇਸ਼ਨਾਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।