ਖ਼ਬਰਾਂ
ਭਾਰਤੀ ਰਾਜਦੂਤਾਂ ਨੇ ਕਨੇਡਾ ਦੇ ਰੁਖ ‘ਤੇ ਖੁੱਲਾ ਪੱਤਰ ਲਿਖਿਆ,ਕਿਹਾ- ‘ਚੰਗੇ ਰਿਸ਼ਤੇ ਚਾਹੁੰਦੇ ਹਨ ਪਰ
ਇਸ ਪੱਤਰ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨੀ ਅੰਦੋਲਨ ਬਾਰੇ ਕੀਤੀ ਗਈ ਟਿੱਪਣੀ ਨੂੰ ਬੇਲੋੜਾ ਦੱਸਿਆ ਗਿਆ ਹੈ।
Sukhbir Badal ਦਾ ਕਿਸਾਨ ਅੰਦੋਲਨ 'ਤੇ ਵੱਡਾ ਬਿਆਨ, ਅਕਾਲੀ ਦਲ ਕਿਸਾਨਾਂ ਦੀ ਕਰ ਰਿਹਾ ਪੂਰੀ ਮਦਦ
ਕਿਹਾ ਕਿ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।
ਕਿਸਾਨੀ ਸੰਘਰਸ਼ ਨੂੰ ਥੰਮਣ ਲਈ ਸਰਗਰਮ ਹੋਈ ਸਰਕਾਰ, ਖੇਤੀ ਕਾਨੂੰਨਾਂ ਦੇ ਹੱਕ ’ਚ ਉਤਾਰੇ ‘ਸਫ਼ਲ ਕਿਸਾਨ’
ਖੇਤੀ ਕਾਨੂੰਨਾਂ ਦੇ ਹੱਕ ’ਚ ਨਿਤਰੀਆਂ ਕਿਸਾਨ ਜਥੇਬੰਦੀਆਂ ਦੀ ਲੰਮੀ ਚੁੱਪ ’ਤੇ ਉਠਣ ਲੱਗੇ ਸਵਾਲ
ਤਾਮਿਲਨਾਡੂ ’ਚ ਕਮਲ ਹਾਸਨ ਨੇ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਉਹ ਕਿਹੜੇ ਹਲਕੇ ਤੋਂ ਵਿਧਾਇਕੀ ਦੀ ਚੋਣ ਲੜਨਗੇ, ਇਸ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।
Shiromani Akali Dal 'ਤੇ ਕਾਬਜ਼ ਅਖੌਤੀ ਲੀਡਰਾਂ ਦੇ ਜਾਣ ਦਾ ਸਮਾਂ ਆ ਗਿਆ : Manjit Singh GK
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਕਿਸਾਨਾਂ ਵੱਲੋਂ ਸਟੇਜ ‘ਤੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ ।
ਕਿਸਾਨਾਂ ਦੀ ਹਿਮਾਇਤ 'ਚ ਹੁਣ ਅੱਗੇ ਆਏ ਜੰਮੂ ਦੇ ਕਿਸਾਨ, ਪ੍ਰਦਰਸ਼ਨ ਕਰ ਕੀਤੀ ਨਾਅਰੇਬਾਜ਼ੀ
ਅੰਦੋਲਨ ਕਰ ਰਹੇ ਇਹ ਕਿਸਾਨ ਹੁਣ ਜੰਮੂ ਤੋਂ ਵੱਖ ਵੱਖ ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਕਰ ਰਹੇ ਹਨ।
ਕਿਸਾਨ ਅੰਦੋਲਨ ਵਿੱਚ ਇੱਕ ਪ੍ਰਤੀਸ਼ਤ ਵੀ ਕਿਸਾਨ ਨਹੀਂ,ਟੁਕੜੇ ਟੁਕੜੇ ਗੈਂਗ ਹੋ ਚੁੱਕਾ ਹੈ ਦਾਖਲ- BJP
ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਕਿਸਾਨੀ ਅੰਦੋਲਨ ਨੂੰ ਹੁਲਾਰਾ ਦੇ ਰਹੀਆਂ ਹਨ।
ਖੇਤੀ ਕਾਨੂੰਨਾਂ ਖਿਲ਼ਾਫ ਪ੍ਰਦਰਸ਼ਨ ਤੋਂ ਬਾਅਦ ਲੋਕਾਂ ਨੂੰ ਇੱਕ ਹੋਰ ਮਾਰ,ਨਹੀਂ ਰੁਕ ਰਹੀ ਮਹਿੰਗਾਈ ਦਰ
ਥੋਕ ਮੁੱਲ ਆਧਾਰਤ ਮਹਿੰਗਾਈ ਦਰ ਨਵੰਬਰ ਮਹੀਨੇ ਦੌਰਾਨ 1.55 ਫ਼ੀਸਦੀ ਰਹੀ ਹੈ।
ਮਿਹਨਤਾਂ ਨੂੰ ਰੰਗਭਾਗ : ਸਿਕਿਓਰਟੀ ਗਾਰਡ ਦਾ ਮੁੰਡਾ ਬਣਿਆ ਲੈਫਟੀਨੈਂਟ
ਨੌਜਵਾਨ ਦੀ ਇਹ ਕਹਾਣੀ ਹੈਰਾਨੀਜਨਕ ਅਤੇ ਪ੍ਰੇਰਣਾਦਾਇਕ ਹੈ।
ਕੇਜਰੀਵਾਲ ਦੀ ਭੁੱਖ ਹੜਤਾਲ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਕਿਹਾ-'ਇਹ ਤੁਹਾਡਾ ਪਖੰਡ ਹੈ..."
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੇਜਰੀਵਾਲ ਵੱਲੋਂ ਕਿਸਾਨਾਂ ਦੇ ਸਮਰਥਨ ਵਿਚ ਵਰਤ ਦੀ ਘੋਸ਼ਣਾ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।