ਖ਼ਬਰਾਂ
ਬਜਟ ਦੀਆਂ ਤਿਆਰੀਆਂ ਵਿਚ ਵਿਤ ਮੰਤਰੀ ਕਰਨਗੇ ਉਦਯੋਗਪਤੀਆਂ ਦੇ ਨਾਲ ਅੱਜ ਪਹਿਲੀ ਬੈਠਕ
ਬਜਟ ਲਈ ਮੀਟਿੰਗਾਂ ਦਾ ਦੌਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ
ਲੁਧਿਆਣਾ ਦੇ ਸਿਵਲ ਹਸਪਤਾਲ 'ਚ ਵੱਡੀ ਲਾਪਰਵਾਹੀ: ਔਰਤ ਦੇ ਢਿੱਡ 'ਚੋਂ ਮਿਲਿਆ ਡੇਢ ਫੁੱਟ ਲੰਬਾ ਤੌਲੀਆ
CMC 'ਚ ਡਾਕਟਰਾਂ ਨੇ ਮਹਿਲਾ ਦਾ ਐਕਸ-ਰੇ ਤੇ ਸਕੈਨਿੰਗ ਕੀਤੀ ਜਿਸ 'ਚ ਪਤਾ ਲੱਗਾ ਕੇ ਮਹਿਲਾ ਦੇ ਢਿੱਡ ਅੰਦਰ ਤੌਲੀਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੰਗਨਾ ਰਣੌਤ ਨੇ ਕੀਤੀ ਮੁਲਾਕਾਤ
ਤੇਜਸ' ਫਿਲਮ ਨੂੰ ਲੈ ਕੇ ਹੋਈ ਗੱਲਬਾਤ
ਕਿਸਾਨਾਂ ਦੇ ਹੱਕ 'ਚ ਜੰਤਰ ਮੰਤਰ ਵਿਖੇ ਭੁੱਖ ਹੜਤਾਲ 'ਤੇ ਬੈਠੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ
ਉਨ੍ਹਾਂ ਦੀ ਇਹ ਭੁੱਖ ਹੜਤਾਲ ਅੱਜ ਸ਼ਾਮ ਤੱਕ ਜਾਰੀ ਰਹੇਗੀ।
ਕਿਸਾਨ ਅੰਦੋਲਨ: ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਦਿੱਲੀ ਟ੍ਰੈਫਿਕ ਪੁਲਿਸ ਦੀ ਐਡਵਾਇਜ਼ਰੀ
ਪੁਲਿਸ ਨੇ ਲੋਕਾਂ ਨੂੰ ਬੰਦ ਅਤੇ ਖੁੱਲੇ ਰੂਟਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਅਸੁਵਿਧਾ ਤੋਂ ਬਚਣ ਲਈ ਬਦਲਵੇਂ ਰਸਤੇ ਇਸਤੇਮਾਲ ਕਰਨ ਦੀ ਸਲਾਹ ਵੀ ਦਿੱਤੀ ਹੈ।
ਅੱਜ ਤੋਂ ਮੁੜ ਖੋਲ੍ਹਣਗੇ ਹਰਿਆਣਾ 'ਚ ਸਕੂਲ, ਜਾਣੋ ਕੀ ਹਨ ਨਵੀਆਂ ਗਾਈਡਲਾਈਨਸ
ਸਕੂਲ ਰੋਜ਼ਾਨਾ 10 ਵਜੇ ਤੋਂ ਦੁਪਹਿਰ 1 ਵਜੇ ਤੱਕ 3 ਘੰਟੇ ਖੁੱਲ੍ਹੇ ਰਹਿਣਗੇ।
ਸਿੰਘੂ ਬਾਰਡਰ 'ਤੇ ਅੱਜ ਕਿਸਾਨਾਂ ਦੀ ਭੁੱਖ ਹੜਤਾਲ ਅੱਜ, ਕੇਜਰੀਵਾਲ ਵੀ ਰਹਿਣਗੇ ਭੁੱਖੇ
ਕਿਸਾਨਾਂ ਦੇ ਨਾਲ ਖੜ੍ਹੀ ਹੈ ਆਪ’
ਪੰਜਾਬ ਦੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿਖ ਲਈ ਬਿਜਲੀ ਦੀ ਬੱਚਤ ਕਰਨ : ਏ. ਵੇਨੂ ਪ੍ਰ
ਪੰਜਾਬ ਦੇ ਲੋਕ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿਖ ਲਈ ਬਿਜਲੀ ਦੀ ਬੱਚਤ ਕਰਨ : ਏ. ਵੇਨੂ ਪ੍ਰਸਾਦ ਦੀ ਅਪੀਲ
ਸੜਕ ਹਾਦਸਿਆਂ ਵਿਚ ਦੋ ਨੌਜਵਾਨਾਂ ਦੀ ਜਾਨ ਗਈ
ਸੜਕ ਹਾਦਸਿਆਂ ਵਿਚ ਦੋ ਨੌਜਵਾਨਾਂ ਦੀ ਜਾਨ ਗਈ
ਮੁੱਖ ਮੰਤਰੀ ਨੂੰ ਸਦਮਾ, ਸੱਸ ਦਾ ਦੇਹਾਂਤ
ਮੁੱਖ ਮੰਤਰੀ ਨੂੰ ਸਦਮਾ, ਸੱਸ ਦਾ ਦੇਹਾਂਤ