ਖ਼ਬਰਾਂ
Akash Missile News: ਫਿਲੀਪੀਨਜ਼ ਤੋਂ ਬਾਅਦ ਹੁਣ ਯੂਏਈ ਵੀ ਖਰੀਦੇਗਾ ਭਾਰਤ ਦੀ ‘ਆਕਾਸ਼’ ਮਿਜ਼ਾਈਲ
Akash Missile News: ਦੋਵਾਂ ਦੇਸ਼ਾਂ ਨਾਲ ਹੋ ਰਹੀ ਗੱਲਬਾਤ ਨੂੰ ਭਾਰਤ ਦੀ ਰਖਿਆ ਨਿਰਯਾਤ ਨੀਤੀ ਲਈ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
Punjab Cabinet Meeting : ਮੁੱਖ ਮੰਤਰੀ ਨੇ ਅੱਜ ਫਿਰ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ
Punjab Cabinet Meeting : ਦੁਪਹਿਰ 2:30 ਵਜੇ ਮੁੱਖ ਮੰਤਰੀ ਰਿਹਾਇਸ਼ 'ਤੇ ਹੋਵੇਗੀ ਬੈਠਕ
Punjab News: ਪਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
ਬੀਤੀ 9 ਅਪ੍ਰੈਲ ਨੂੰ ਪਪਲਪ੍ਰੀਤ 'ਤੇ ਲੱਗੀ NSA ਦੀ ਮਿਆਦ ਹੋਈ ਸੀ ਖ਼ਤਮ
Weather News: ਪੰਜਾਬ ਵਿੱਚ ਮੀਂਹ ਲਈ ਯੈਲੋ ਅਲਰਟ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਇਸ ਮੀਂਹ ਦੇ ਅਲਰਟ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
Punjab News: ਪਟਿਆਲਾ ’ਚ ਦੇਰ ਰਾਤ ਚੱਲੀਆਂ ਗੋਲੀਆਂ, ਇੱਕ ਵਿਅਕਤੀ ਦੀ ਮੌਤ
ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
Punjabi die in America: ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਲੱਕੜ ਦਾ ਕੰਮ ਛੱਡ ਕੇ ਕੁੱਝ ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ
Bihar News: ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਬਿਜਲੀ ਡਿੱਗਣ ਕਾਰਨ 25 ਲੋਕਾਂ ਦੀ ਮੌਤ
CM ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਾ ਕੀਤਾ ਐਲਾਨ
US Helicopter Crash: ਨਿਊਯਾਰਕ ਦੀ ਹਡਸਨ ਨਦੀ 'ਚ ਡਿੱਗਿਆ ਹੈਲੀਕਾਪਟਰ, 6 ਲੋਕਾਂ ਦੀ ਮੌਤ
ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਲੋਕਾਂ ਨੇ ਹੈਲੀਕਾਪਟਰ ਦੇ ਟੁਕੜੇ ਹਵਾ ਵਿੱਚ ਡਿੱਗਦੇ ਦੇਖੇ।
Tahawwur Rana Live Updates: NIA ਨੂੰ ਮਿਲਿਆ ਤਹੱਵੁਰ ਰਾਣਾ ਦਾ 18 ਦਿਨਾਂ ਦਾ ਰਿਮਾਂਡ, ਕੀਤੀ ਜਾਵੇਗੀ ਪੁੱਛਗਿੱਛ
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਕੀਤਾ ਗਿਆ ਸੀ ਪੇਸ਼
ਜੰਗ ਭਾਵੇਂ ਕਿੰਨੀ ਵੀ ਦੇਰ ਚੱਲੇ, ਅਸੀਂ ਕਦੇ ਹਾਰ ਨਹੀਂ ਮੰਨਾਂਗੇ : ਚੀਨੀ ਵਿਦੇਸ਼ ਮੰਤਰਾਲਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ (ਸਥਾਨਕ ਸਮੇਂ ਅਨੁਸਾਰ) ਚੀਨ ’ਤੇ ਟੈਰਿਫ਼ ਨੂੰ ਤੁਰਤ 125 ਫ਼ੀ ਸਦੀ ਤਕ ਵਧਾਉਣ ਦਾ ਐਲਾਨ ਕੀਤਾ।