ਖ਼ਬਰਾਂ
Gaza News: ਗਾਜ਼ਾ ਵਿੱਚ ਮਨੁੱਖੀ ਸੰਕਟ ਹੋਰ ਡੂੰਘਾ! ਅਗਲੇ 48 ਘੰਟਿਆਂ ਵਿੱਚ 14000 ਬੱਚਿਆਂ ਦੀ ਹੋ ਸਕਦੀ ਹੈ ਮੌਤ, UN ਦੀ ਚੇਤਾਵਨੀ
ਗਾਜ਼ਾ ਦੀ 11 ਹਫ਼ਤਿਆਂ ਦੀ ਸਖ਼ਤ ਨਾਕਾਬੰਦੀ ਤੋਂ ਬਾਅਦ, ਇਜ਼ਰਾਈਲ ਨੇ ਅੰਤਰਰਾਸ਼ਟਰੀ ਦਬਾਅ ਕਾਰਨ ਪਾਬੰਦੀਆਂ ਵਿੱਚ ਢਿੱਲ ਦਿੱਤੀ
Italian Sikh: ਇਟਲੀ ਦੇ ਸਿੱਖ ਆਗੂਆਂ ਦੇ ਵਿਸ਼ੇਸ਼ ਵਫ਼ਦ ਨੇ ਨਵੇਂ ਬਣੇ ਪੋਪ ਲਿਉਨੇ ਨਾਲ ਕੀਤੀ ਪਹਿਲੀ ਮੁਲਾਕਾਤ
ਪੋਪ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਭੇਂਟ ਕੀਤਾ
High Court News:ਸੁਰੱਖਿਆ ਏਜੰਸੀਆਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਬਾਊਂਸਰ ਸ਼ਬਦ ਦੀ ਵਰਤੋਂ ਕਰ ਰਹੀਆਂ ਹਨ: ਹਾਈ ਕੋਰਟ
ਹਾਈ ਕੋਰਟ ਨੇ ਇਸ ਪ੍ਰਥਾ 'ਤੇ ਪੰਜਾਬ ਸਰਕਾਰ ਦੀ ਚੁੱਪੀ 'ਤੇ ਸਵਾਲ ਉਠਾਏ
Chandigarh Fancy Numbers: ਰਜਿਸਟਰੇਸ਼ਨ ਅਤੇ ਲਾਈਸੈਂਸਿੰਗ ਅਥਾਰਟੀ ਨੇ ਫੈਂਸੀ ਨੰਬਰਾਂ ਦੀ ਕੀਤੀ ਨਿਲਾਮੀ
0001 ਨੰਬਰ 31 ਲੱਖ ਰੁਪਏ ਵਿੱਚ ਹੋਇਆ ਨਿਲਾਮ
ਪਾਕਿਸਤਾਨੀ ਜਿੱਤ ਦਾ ਜਸ਼ਨ ਨਹੀਂ ਮਨਾ ਰਹੇ : ਪਾਕਿ ਫੌਜ ਜਨਰਲ
ਕਿਹਾ, ਪਾਕਿਸਤਾਨੀ ਸ਼ਾਂਤੀ ਦਾ ਜਸ਼ਨ ਮਨਾ ਰਹੇ ਹਨ
ਕੇਂਦਰ ਨੇ ਸੁਪਰੀਮ ਕੋਰਟ ’ਚ ਕਾਨੂੰਨ ਦਾ ਬਚਾਅ ਕੀਤਾ: ਵਕਫ
ਕਿਹਾ, ਵਕਫ਼ ਅਪਣੇ ਸੁਭਾਅ ’ਚ ਧਰਮ ਨਿਰਪੱਖ ਸੰਕਲਪ ਹੈ ਅਤੇ ਇਸ ਦੇ ਹੱਕ ’ਚ ਸੰਵਿਧਾਨਕਤਾ ਦੀ ਧਾਰਨਾ ਨੂੰ ਵੇਖਦੇ ਹੋਏ ਇਸ ’ਤੇ ਰੋਕ ਨਹੀਂ ਲਗਾਈ ਜਾ ਸਕਦੀ
Golden Temple Complex: ਹਰਿਮੰਦਰ ਸਾਹਿਬ ਕੰਪਲੈਕਸ ’ਚ ਕੋਈ ਹਵਾਈ ਸੁਰੱਖਿਆ ਤੋਪ ਤਾਇਨਾਤ ਨਹੀਂ ਕੀਤੀ ਗਈ : ਫੌਜ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਹਰਿਮੰਦਰ ਸਾਹਿਬ) ਦੇ ਕੰਪਲੈਕਸ ਦੇ ਅੰਦਰ ਕੋਈ ਏ.ਡੀ. ਗੰਨ ਜਾਂ ਕੋਈ ਹੋਰ ਏ.ਡੀ. ਸਰੋਤ ਤਾਇਨਾਤ ਨਹੀਂ ਕੀਤਾ ਗਿਆ ਸੀ।
Punjab News: ਸੁਖਬੀਰ ਬਾਦਲ ਦੇ ਬਿਆਨ 'ਤੇ 'ਆਪ' ਦਾ ਜਵਾਬੀ ਹਮਲਾ, ਕਿਹਾ, 'ਫ਼ੈਸਲੇ ਤੋਂ ਦਿੱਕਤ ਸਿਰਫ਼ ਭੂ-ਮਾਫੀਆ ਨੂੰ ਹੈ'
ਨੀਲ ਗਰਗ ਨੇ ਬਾਦਲ ਨੂੰ ਕੀਤਾ ਸਵਾਲ , ਪੁੱਛਿਆ - ਕਿਸਾਨ ਖੁਸ਼ ਹਨ ਕਿ ਉਨ੍ਹਾਂ ਦੀ ਜ਼ਮੀਨਾਂ ਦੀਆਂ ਕੀਮਤਾਂ ਵਧਣਗੀਆਂ, ਫਿਰ ਤੁਹਾਨੂੰ ਕਿਉਂ ਦਿੱਕਤ ਹੋ
HSGMC: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਰੱਦ
ਕਮੇਟੀ ਦੇ ਪ੍ਰਧਾਨ ਤੇ ਕਾਰਜਕਾਰਨੀ ਦੀ ਹੋਣੀ ਸੀ ਚੋਣ
Delhi News : ਰਾਜੀਵ ਚੰਦਰਸ਼ੇਖਰ ਦੀ ਮਾਨਹਾਨੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਥਰੂਰ ਤੋਂ ਮੰਗਿਆ ਜਵਾਬ
Delhi News : ਹੇਠਲੀ ਅਦਾਲਤ ਦੇ ਰੀਕਾਰਡ ਨੂੰ ਡਿਜੀਟਲ ਰੂਪ ’ਚ ਬੁੱਕਮਾਰਕਿੰਗ ਦੇ ਨਾਲ ਮੰਗਿਆ ਜਾਵੇ।’’