ਖ਼ਬਰਾਂ
ਭਾਰਤ ਅਗਲੇ ਮਹੀਨੇ ਕਰੇਗਾ ਘੁੜਸਵਾਰੀ ਵਿਸ਼ਵ ਕੱਪ ਕਵਾਲੀਫ਼ਾਈ ਦੀ ਮੇਜ਼ਬਾਨੀ
11 ਤੋਂ 14 ਮਾਰਚ ਤਕ ਗ੍ਰੇਟਰ ਨੇਇਡਾ ਵਿਚ ਹੋਵੇਗਾ ਵਿਸ਼ਵ ਕੱਪ ਕਵਾਲੀਫਾਇਰ
ਜੇਲ੍ਹਾਂ 'ਚ ਸੁਰੱਖਿਆ ਮਜ਼ਬੂਤ ਕਰਨ ਲਈ ਪ੍ਰੀਜ਼ਨ ਐਕਟ 'ਚ ਹੋਵੇਗੀ ਸੋਧ: ਮੰਤਰੀ ਮੰਡਲ
ਪੰਜਾਬ ਸਰਕਾਰ ਵੱਲੋਂ ਪ੍ਰੀਜ਼ਨ ਐਕਟ 1894 ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ...
ਦਿੱਲੀ ਹਿੰਸਾ ਮਾਮਲੇ ’ਚ ਅੱਜ ਰਾਤ 9 ਹੋਰ ਨੌਜਵਾਨ ਹੋਣਗੇ ਰਿਹਾਅ - ਸਿਰਸਾ
ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨੀ ਅੰਦੋਲਨ ਦੀ ਛਵੀ ਨੂੰ ਖ਼ਰਾਬ ਕਰਨ ਦੇ ਲਈ ਨੌਜਵਾਨਾਂ ਉੱਤੇ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ ।
ਆਰਥਿਕ ਪੱਖੋਂ ਕਮਜੋਰ ਵਰਗਾਂ ਲਈ 25000 ਘਰਾਂ ਦੀ ਉਸਾਰੀ ਲਈ ਨਵੀਂ ਨੀਤੀ ਨੂੰ ਪ੍ਰਵਾਨਗੀ: ਮੰਤਰੀ ਮੰਡਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਵੱਲੋਂ...
ਬਜਟ ਇਜਲਾਸ ਤੋਂ ਪਹਿਲਾਂ ਸਰਕਾਰ ਦੀਆਂ ਵਿਧਾਇਕਾਂ/ਮੰਤਰੀਆਂ ਨੂੰ ਹਦਾਇਤਾਂ, ਕੋਰੋਨਾ ਟੈਸਟ ਕੀਤੇ ਲਾਜ਼ਮੀ
ਨੈਗੇਟਿਵ ਰਿਪੋਰਟ ਤੋਂ ਬਿਨਾਂ ਕਿਸੇ ਨੂੰ ਵੀ ਵਿਧਾਨ ਸਭਾ ਅੰਦਰ ਦਾਖ਼ਲ ਹੋਣ ਦੀ ਨਹੀਂ ਮਿਲੇਗੀ ਇਜ਼ਾਜਤ
500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋ ਰਹੇ ਝਗੜੇ ਨੇ ਲਈ ਇੱਕ ਵਿਅਕਤੀ ਦੀ ਜਾਨ
500 ਰੁਪਏ ਨੂੰ ਲੈ ਕੇ ਹੋ ਰਹੇ ਝਗੜੇ ਨੇ ਇੱਕ ਵਿਅਕਤੀ ਦਾ ਜਾਨ ਲੈਣ...
ਦਿਸ਼ਾ ਰਵੀ ਨੂੰ ਜ਼ਮਾਨਤ ਮਿਲਣ ‘ਤੇ ਤਾਪਸੀ ਪੰਨੂੰ ਨੇ ਕਿਹਾ, ਉਮੀਦ ਅਜੇ ਵੀ ਜ਼ਿੰਦਾ ਹੈ
ਦਿਸ਼ਾ ਰਵੀ ਦੀ ਜ਼ਮਾਨਤ ਬਾਰੇ ਬਾਲੀਵੁੱਡ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ।
ਨਰਿੰਦਰ ਮੋਦੀ ਸਟੇਡੀਅਮ ‘ਚ ਟੀਮ ਇੰਡੀਆ ਦਾ ਇਤਿਹਾਸਕ ਆਗਾਜ਼, 112 ’ਤੇ ਇੰਗਲੈਂਡ ਢੇਰ
ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ ਦਾ ਤੀਜਾ ਮੈਚ ਅਹਿਮਦਾਬਾਦ...
ਮਮਤਾ ਬੈਨਰਜੀ ਨੇ PM ਮੋਦੀ ਨੂੰ ਦੱਸਿਆ 'ਦੰਗਾਬਾਜ਼', ਟਰੰਪ ਤੋਂ ਵੀ 'ਮਾੜੀ' ਹੋਣ ਦੀ ਕੀਤੀ ਭਵਿੱਖਬਾਣੀ
ਕਿਹਾ, ''ਮੈਂ ਵਿਧਾਨ ਸਭਾ ਚੋਣਾਂ 'ਚ ਗੋਲਕੀਪਰ ਰਹਾਂਗੀ ਅਤੇ ਭਾਜਪਾ ਇਕ ਵੀ ਗੋਲ ਨਹੀਂ ਕਰ ਸਕੇਗੀ
ਡਾ. ਓਬਰਾਏ ਦੀ ਮਦਦ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਅੰਮ੍ਰਿਤਸਰ ਪੁੱਜੀ
ਖਾੜੀ ਦੇਸ਼ ਵਿਚ ਕੰਮ ਕਰਦਿਆਂ ਜਲੰਧਰ ਵਾਸੀ ਬਲਜੀਤ ਸਿੰਘ ਦੀ ਬਾਹਰ ਹੀ ਮੌਤ ਹੋ ਗਈ ਹੈ...