ਖ਼ਬਰਾਂ
ਲਾਲ ਕਿਲ੍ਹੇ ’ਤੇ ਹੋਈ ਘਟਨਾ ਨੂੰ ਹਵਾ ਆਮ ਆਦਮੀ ਪਾਰਟੀ ਨੇ ਦਿਤੀ : ਡਾ. ਵੇਰਕਾ
ਲਾਲ ਕਿਲ੍ਹੇ ’ਤੇ ਹੋਈ ਘਟਨਾ ਨੂੰ ਹਵਾ ਆਮ ਆਦਮੀ ਪਾਰਟੀ ਨੇ ਦਿਤੀ : ਡਾ. ਵੇਰਕਾ
ਉਧਵ ਠਾਕਰੇ ਨੇ ਕੋਵਿਡ -19 ਦੇ ਖਿਲਾਫ ਹਮਲਾਵਰ ਮੁਹਿੰਮ ਦੇ ਦਿੱਤੇ ਆਦੇਸ਼
ਮੁੰਬਈ ਅਤੇ ਐਮਐਮਆਰ ਖੇਤਰ ਵਿੱਚ ਆਈਸੀਯੂ ਬੈੱਡ ਅਤੇ ਆਕਸੀਜਨ ਬਿਸਤਰੇ ਤਿਆਰ ਰੱਖੋ
ਦੋਸ਼ੀ ਸ਼ਬਨਮ ਨੂੰ ਮਿਲੀ ਕੁਝ ਦਿਨਾਂ ਦੀ ਮੋਹਲਤ, ਡੈੱਥ ਵਾਰੰਟ ਨਾ ਬਣਨ ’ਤੇ ਟਲੀ ਫਾਂਸੀ
ਉਸ ਦੇ ਵਕੀਲ ਦੁਆਰਾ ਰਾਜਪਾਲ ਦੇ ਇਥੇ ਦਾਇਰ ਕੀਤੀ ਗਈ ਰਹਿਮ ਪਟੀਸ਼ਨ ਉਸ ਦੀ ਢਾਲ ਬਣ ਗਈ ਹੈ।
ਕਾਰ ਤੇ ਟਰੱਕ ਵਿਚਾਲੇ ਹੋਈ ਟਕਰ ਵਿਚ ਛੇ ਦੀ ਮੌਤ, ਪੀਐਮ ਮੋਦੀ ਪ੍ਰਗਟਾਇਆ ਦੁਖ
ਪੀਐਮ ਮੋਦੀ ਨੇ ਕਿਹਾ ਮੈਂ ਉਨ੍ਹਾਂ ਸਾਰੇ ਲੋਕਾਂ ਦੇ ਪਰਵਾਰਾਂ ਪ੍ਰਤੀ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਾ ਹਾਂ।
ਨੇਪਾਲ ਸੁਪਰੀਮ ਕੋਰਟ ਨੇ ਸੰਸਦ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਰੱਦ
ਨੇਪਾਲ ਸੁਪਰੀਮ ਕੋਰਟ ਨੇ 20 ਦਸੰਬਰ ਤੋਂ ਬਾਅਦ ਜਿਸ ਦਿਨ ਨੇਪਾਲ ਦੀ ਸੰਸਦ ਦੀ ਪ੍ਰਤੀਨਿਧੀ ਸਭਾ ਨੂੰ ਭੰਗ ਕਰ ਦਿਤਾ ਗਿਆ ਸੀ ।
ਜੰਮੂ-ਕਸ਼ਮੀਰ 'ਚ ਭਲਕ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਜਾਣਗੀਆਂ ਪ੍ਰਾਈਵੇਟ ਬੱਸਾਂ
ਕਿਰਾਏ ਵਿਚ ਵਾਧਾ ਹੋਣ ਤਕ ਵਾਪਰਕ ਵਾਹਨਾਂ ਦੇ ਪਹੀਏ ਰਹਿਣਗੇ ਜਾਮ
ਕੇਜਰੀਵਾਲ 26 ਫਰਵਰੀ ਨੂੰ ਗੁਜਰਾਤ ਵਿੱਚ ਕਰਨਗੇ ਰੋਡ ਸ਼ੋਅ
ਆਪ '27 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ ।
ਪਾਕਿ ’ਚ ਸੰਸਦ ਮੈਂਬਰ ਨੇ 14 ਸਾਲਾ ਕੁੜੀ ਨਾਲ ਕੀਤਾ ਵਿਆਹ
ਕੁੜੀ ਦੇ ਜਨਮ ਪ੍ਰਮਾਣ ਪੱਤਰ ਮੁਤਾਬਕ ਉਸ ਦੀ ਉਮਰ ਸਿਰਫ਼ 14 ਸਾਲ ਹੈ
ਡਰੱਗ ਮਾਮਲੇ ‘ਚ ਬੀਜੇਪੀ ਨੇਤਾ ਰਾਕੇਸ਼ ਸਿੰਘ ਗ੍ਰਿਫ਼ਤਾਰ
ਕੋਕੀਨ ਕਾਂਡ ਵਿਚ ਬੀਜੇਪੀ ਨੇਤਾ ਰਾਕੇਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...
ਭਾਜਪਾ ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਮੰਡੀ ਨੂੰ ਤਬਾਹ ਕਰਨਾ - ਰਾਹੁਲ ਗਾਂਧੀ
ਕਿਹਾ, ‘ਤੇਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਘੱਟ ਹੈ, ਪਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ