ਖ਼ਬਰਾਂ
ਸਹਿਕਾਰਤਾ ਮੰਤਰੀ ਵੱਲੋਂ ਸੈਕਟਰ 17 ਸਥਿਤ ਸਹਿਕਾਰੀ ਬੈਂਕ ਦੀ ਅਚਨਚੇਤੀ ਚੈਕਿੰਗ
- ਬਰਾਂਚ ਮੈਨੇਜਰ ਤੇ ਸਹਾਇਕ ਮੈਨੇਜਰ ਗੈਰ ਹਾਜ਼ਰ ਪਾਏ ਗਏ, ਦੋਵਾਂ ਨੂੰ ਮੁਅੱਤਲ ਕਰਨ ਦੇ ਆਦੇਸ਼
ਅਦਾਕਾਰ ਧਰਮਿੰਦਰ ਕਿਸਾਨਾਂ ਨੂੰ ਲੈ ਕੇ ਹੋਏ ਭਾਵਕ, ਕਿਹਾ ਮੈਨੂੰ ਇੱਕ ਦੁੱਖ ਦਿੱਤਾ ਮੇਰੀ ਮਿੱਟੀ ਨੇ
-ਕਿਹਾ ਤੁਹਾਨੂੰ ਨਹੀਂ ਪਤਾ ਕਿ ਅਸੀਂ ਕੇਂਦਰ ਵਿਚ ਕਿਸ ਕਿਸ ਨੂੰ ਕੀ ਕੀ ਕਿਹਾ ਸੀ , ਪਰ ਕੋਈ ਗੱਲ ਨਹੀਂ ਬਣੀ ।
ਲਾਲ ਕਿਲ੍ਹਾ ਹਿੰਸਾ: ਦੀਪ ਸਿੱਧੂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ
ਪੁਲਿਸ ਪਹਿਲਾਂ ਦੋ ਵਾਰ ਲੈ ਚੁੱਕੀ ਹੈ 7-7 ਦਿਨ ਦਾ ਪੁਲਿਸ ਰਿਮਾਂਡ
ਗੁਰਲਾਲ ਭਲਵਾਨ ਦੇ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ ਗ੍ਰਿਫਤਾਰ
ਕੇਸ ਦੇ ਮੁੱਖ ਸਾਜਿਸ਼ਕਰਤਾ ਗੋਲਡੀ ਬਰਾੜ ਕਨੇਡਾ ਦਾ ਹੈ ਨਜਦੀਕੀ ਰਿਸ਼ਤੇਦਾਰ...
ਇਸ਼ਾਨ ਤੇ ਸੁੂਰਯਕੁਮਾਰ ਬੋਲੇ, ਮੁੰਬਈ ਇੰਡੀਅਨਜ਼ ਸਿਰਫ਼ ਕਲੱਬ ਹੀ ਨਹੀਂ, ਫਿਨੀਸ਼ਿੰਗ ਸਕੂਲ ਹੈ...
ਆਈਪੀਐਲ ਵਿਚ ਪੰਜ ਵਾਰ ਚੈਂਪੀਅਨ ਰਹੀ ਮੁੰਬਈ ਇੰਡੀਅਨਜ਼ ਨੇ ਇਹ ਸਾਬਤ...
ਕਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖ਼ਤੀ,1 ਮਾਰਚ ਤੋਂ ਲਾਗੂ ਹੋਣਗੇ ਹੁਕਮ, ਮੁੜ ਲੱਗ ਸਕਦੈ ਕਰਫਿਊ
ਅੰਦਰੂਨੀ ਅਤੇ ਬਾਹਰੀ ਇਕੱਠਾ ਵਿਚ 100 ਅਤੇ 200 ਬੰਦਿਆਂ ਤੋਂ ਵੱਧ 'ਤੇ ਲਾਈ ਪਾਬੰਦੀ
ਮੋਹਾਲੀ ਦੇ ਪਾਰਕਾਂ ਦਾ ਬਦਲੇਗਾ ਰੂਪ, ਸੈਰ ਕਰਦੇ ਸਮੇਂ ਸੁਣਾਈ ਦੇਵੇਗੀ ਸੰਗੀਤ ਦੀ ਆਵਾਜ਼
ਪਾਰਕ ਵਿਚ ਓਪਨ ਏਅਰ ਜਿਮ ਤੇ ਬੱਚਿਆਂ ਲਈ ਲੱਗਣਗੇ ਚਿਲਡ੍ਰਨ ਪਲੇਅ ਕਾਰਨਰ
ਤਾਮਿਲਨਾਡੂ ਦੇ ਤਿੰਨ ਦਿਨਾਂ ਦੌਰੇ ਦੌਰਾਨ ਰਾਹੁਲ ਗਾਂਧੀ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਪਹੁੰਚੇ
- ਪਿਛਲੇ ਦੋ ਦਿਨਾਂ ਤੋਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਖਿਲਾਫ ਕੇਰਲਾ ਵਿਚ ਮੋਰਚਾ ਖੋਲਿਆ ਹੋਇਆ ਹੈ ।
ਬਾਗਪਤ ਦੇ ਚਾਟ ਵਾਲੇ ਬਟੋਰ ਰਹੇ ਨੇ ਸੋਸ਼ਲ ਮੀਡੀਆ 'ਤੇ ਸੁਰਖੀਆਂ, IAS ਨੇ ਦਿੱਤੀ ਦਿਲਚਸਪ ਪ੍ਰਤੀਕਿਰਿਆ
- ਵੀਡੀਓ ਤੋਂ ਬਾਅਦ ਹੁਣ ਉਸ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ।
ਟੂਲਕਿਟ ਮਾਮਲੇ ਵਿਚ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ
ਇਸ ਸਬੰਧ 'ਚ ਪੁਲਿਸ ਵਲੋਂ ਦਿਸ਼ਾ ਨੂੰ ਸਾਈਬਰ ਸੈੱਲ ਦਫ਼ਤਰ 'ਚ ਲਿਆਂਦਾ ਗਿਆ ਸੀ।