ਖ਼ਬਰਾਂ
ਕੇਂਦਰ ਸਰਕਾਰ ਨੇ ਘੱਟ ਗਿਣਤੀ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਕਰਨ ਦਾ ਕੀਤਾ ਫੈਸਲਾ
ਪੰਜਾਬ, ਝਾਰਖੰਡ ਅਤੇ ਬਿਹਾਰ ਇਸ ਵਿਚ ਹੋ ਸਕਦਾ ਹੈ ਸ਼ਾਮਿਲ
USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ 46ਵੇਂ ਰਾਸ਼ਟਰਪਤੀ
ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਹੋਵੇਗੀ
ਗੋਆ ਦੇ ਮੁੱਖ ਮੰਤਰੀ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ
ਅਣਪਛਤੇ ਨੇ ਪੈਸੇ ਮੰਗਣ ਦਾ ਭੇਜਿਆ ਸੀ ਸੁਨੇਹਾ
ਬ੍ਰਿਟੇਨ ਦੇ ਸਿੱਖਾਂ ਨੂੰ ਧਾਰਮਿਕ ਘੱਟਗਿਣਤੀ ਦਾ ਦਰਜਾ ਨਹੀਂ ਮਿਲਿਆ
- ਮਰਦਮਸ਼ੁਮਾਰੀ ਵੱਖਰੀ ਪਛਾਣ ਦੀ ਮੰਗ ਕਰਦੀ ਹੈ
ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਫਰਾਂਸ ਵਿਰੁੱਧ ਕੀਤਾ ਪ੍ਰਦਰਸ਼ਨ
ਫਰਾਂਸ ਦੇ ਸਾਰੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ
ਪਰਾਲੀ ਦੇ ਧੂੰਏ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ, ਸ਼ਾਮੀ ਛੇਤੀ ਹੀ ਛਾਉਣ ਲੱਗਦਾ ਹੈ ਹਨੇਰਾ
ਪਿਛਲੇ ਸਾਲ ਦੇ ਮੁਕਾਬਲੇ ਵਧੇ ਪਰਾਲੀ ਸਾੜਣ ਦੇ ਮਾਮਲੇ
ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ, ਦਿਵਾਲੀ 'ਤੇ ਸਥਿਤੀ ਹੋ ਸਕਦੀ ਹੈ ਹੋਰ ਖ਼ਤਰਨਾਕ
ਹਵਾ ਗੁਣਵੱਤਾ ਮਾੜੀ ਹੋਣ ਦਾ ਮੁੱਖ ਕਾਰਨ ਪੰਜਾਬ : ਮਾਹਰ
ਰਾਮ ਰਹੀਮ 'ਤੇ ਮਿਹਰਬਾਨ ਹੋਈ ਹਰਿਆਣਾ ਸਰਕਾਰ, ਗੁਪਤ ਤਰੀਕੇ ਨਾਲ ਦਿਤੀ ਪੈਰੋਲ
ਬਿਮਾਰ ਮਾਂ ਨੂੰ ਮਿਲਣ ਲਈ ਦਿਤੀ ਇਕ ਦਿਨ ਦੀ ਪੈਰੋਲ
ਬਾਇਡਨ-ਹੈਰਿਸ ਨੂੰ ਜਿੱਤ ਦਾ ਭਰੋਸਾ, ਆਰਥਿਕਤਾ ਅਤੇ ਜਨਤਕ ਸਿਹਤ 'ਤੇ ਕੀਤਾ ਕੰਮ ਸ਼ੁਰੂ
ਅਸੀਂ ਪਹਿਲੇ ਦਿਨ ਤੋਂ ਕੋਰੋਨਾ ਨੂੰ ਕਾਬੂ ਕਰਨ ਲਈ ਅਪਣੀ ਯੋਜਨਾ ਲਾਗੂ ਕਰਾਂਗ : ਬਾਇਡਨ
ਪੁਲਿਸ ਨੇ ਸਾਬਕਾ ਸਰਪੰਚ ਕੋਲੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੀਤਾ ਕੇਸ ਦਰਜ