ਖ਼ਬਰਾਂ
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਹਰਿਆਣਾ ਪੁਲਿਸ ਨੇ ਐਫਆਈਆਰ ਕੀਤੀ ਦਰਜ
ਯੁਵਰਾਜ ਸਿੰਘ (39) ਨੇ ਟਿੱਪਣੀ ਲਈ ਮੁਆਫੀ ਮੰਗੀ ਸੀ ।
ਜੰਮੂ-ਕਸ਼ਮੀਰ ਦੀ ਸਾਈਮਾ ਨੇ ਪਾਵਰ ਲਿਫਟਿੰਗ 'ਚ 'ਸੋਨ ਤਮਗਾ' ਜਿੱਤ ਕੇ ਕਾਇਮ ਕੀਤੀ ਮਿਸਾਲ
ਉਨ੍ਹਾਂ ਬੀਬੀਆਂ ਲਈ ਇਕ ਉਦਾਹਰਣ ਬਣਨਾ ਚਾਹੁੰਦੀ ਸੀ, ਜਿਨ੍ਹਾਂ ਨੇ ਸਮਾਜਿਕ ਦਬਾਅ ਵਿਚ ਆਪਣੇ ਖੰਭ ਕੱਟ ਲਏ
400 ਸਾਲਾ ਪ੍ਰਕਾਸ਼ ਪੁਰਬ: ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨਾਟਕ ’ਸੂਰਜ ਦਾ ਕਤਲ’ ਕਰਵਾਇਆ ਗਿਆ
ਇਸ ਨਾਟਕੀ ਪੜਤ ਵਿਚ ਸ਼੍ਰੋਮਣੀ ਪੁਰਸਕਾਰ ਵਿਜੈਤਾ ਦੇਵਿੰਦਰ ਦਮਨ ਨੇ ਵੀ ਭਾਗ ਲਿਆ।
ਦਿੱਲੀ ਬਾਰਡਰ ’ਤੇ ਪਹੁੰਚੇ ਮੱਧ ਪ੍ਰਦੇਸ਼ ਦੇ ਵਿਦਿਆਰਥੀ ਕਿਸਾਨਾਂ ਨੂੰ ਕਰ ਰਹੇ ਹਨ ਲਾਮਬੰਦ
ਕਿਹਾ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਕੇਂਦਰ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਹਨ ਉਹ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ ।
ਰਾਜ ਚੋਣ ਕਮਿਸ਼ਨ ਵਲੋਂ 3 ਬੂਥਾਂ ਤੇ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ
ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਭੇਜੀ ਗਈ ਸੀ ਸੂਚਨਾ
ਪੰਜਾਬ ਵਿਚ ਕਾਲੇ ਪੀਲੀਏ ਦੇ ਇਲਾਜ ਲਈ 59 ਕੇਂਦਰ ਸਥਾਪਤ ਕੀਤੇ: ਬਲਬੀਰ ਸਿੰਘ ਸਿੱਧੂ
ਹੁਣ ਤੱਕ ਕਾਲੇ ਪੀਲੀਏ ਲਈ 1.83 ਲੱਖ ਵਿਅਕਤੀਆਂ ਦੀ ਕੀਤੀ ਜਾਂਚ ਅਤੇ 91,403 ਮਰੀਜ਼ਾਂ ਦਾ ਕੀਤਾ ਮੁਫ਼ਤ ਇਲਾਜ
ਦਿਸ਼ਾ ਰਵੀ ਦੀ ਗ੍ਰਿਫਤਾਰੀ ’ਤੇ ਮਚਿਆ ਸਿਆਸੀ ਬਵਾਲ!
ਟੂਲਕਿੱਟ ਵਿਚ ਦੱਸਿਆ ਗਿਆ ਸੀ ਕਿ ਕਿਸਾਨ ਅੰਦੋਲਨ ਵਿਚ ਸੋਸ਼ਲ ਮੀਡੀਆ ’ਤੇ ਸਮਰਥਨ ਕਿਵੇਂ ਇਕੱਠਾ ਕੀਤਾ ਜਾਵੇ
ਕੇਜਰੀਵਾਲ ਵਲੋਂ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ 'ਤੇ ਹਮਲਾ ਕਰਾਰ, ਕਹੀ ਵੱਡੀ ਗੱਲ
ਕਿਹਾ, ਸਾਡੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਣਾ ਕੋਈ ਅਪਰਾਧ ਨਹੀਂ ਹੈ
ਬਜ਼ੁਰਗ ਦੀਆਂ ਦੋਵੇਂ ਬਾਹਾਂ ਵੱਢੀਆਂ ਗਈਆਂ ਪਰ ਹੌਸਲਾ ਨਹੀਂ ਡੋਲਿਆ ਫਿਰ ਵੀ ਕਰ ਰਹੇ ਬਾਰਡਰ ’ਤੇ ਸੇਵਾ
ਕਿਹਾ ਕੇਂਦਰ ਸਰਕਾਰ ਸਾਡੇ ਸਰੀਰ ਨੂੰ ਤਾਂ ਤੋੜ ਸਕਦੀ ਹੈ ਪਰ ਸਾਡੀ ਅੰਦਰਲੇ ਹੌਸਲਿਆਂ ਨੂੰ ਨਹੀਂ ਤੋੜ ਸਕਦੀ ।
ਪ੍ਰਿਯੰਕਾ ਗਾਂਧੀ ਨੇ ਕਿਹਾ-PM ਮੋਦੀ ਨੇ ਸਾਰਾ ਦੇਸ਼ ਪੂੰਜੀਪਤੀ ਦੋਸਤਾਂ ਦੇ ਕੀਤਾ ਹਵਾਲੇ
ਉਨ੍ਹਾਂ ਕਿਹਾ ਪਹਿਲੀ ਵਾਰ ਜਦੋਂ ਮੋਦੀ ਸਰਕਾਰ ਆਈ, ਵੱਡੀਆਂ-ਵੱਡੀਆਂ ਗੱਲਾਂ ਹੋਈਆਂ।