ਖ਼ਬਰਾਂ
ਕਿਸਾਨ ਮੋਰਚਾ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫਤਾਰ ਦਿਸ਼ਾ ਰਵੀ ਦੀ ਤੁਰੰਤ ਰਿਹਾਈ ਦੀ ਕੀਤੀ ਮੰਗ
ਕਿਹਾ ਕਿ ਉਹ “ਕਿਸਾਨਾਂ ਦੇ ਹੱਕ ਵਿੱਚ ਖੜੀ ਹੈ”।
ਮਮਤਾ ਕਾਰਡ ਹੀ ਬੰਗਾਲ 'ਚ ਮਾਇਨੇ ਰੱਖਦਾ, ਪ੍ਰਧਾਨ ਮੰਤਰੀ ਮੋਦੀ ਦਾ ਰਾਮ ਕਾਰਡ ਨਹੀਂ:ਤ੍ਰਿਣਮੂਲ ਕਾਂਗਰਸ
ਚੈਟਰਜੀ ਨੇ ਦਾਅਵਾ ਕੀਤਾ ਕਿ ਟੀਐਮਸੀ ਸਰਕਾਰ ਦੁਆਰਾ ਚੁੱਕੇ ਗਏ ਭਲਾਈ ਉਪਾਵਾਂ ਦੇ ਮੱਦੇਨਜ਼ਰ ਭਾਜਪਾ ਨੇਤਾ ਪੈਰ ਛੱਡ ਰਹੇ ਹਨ
ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਕਿਸਾਨਾਂ ਨੇ ਕੱਢਿਆ ਮੋਮਬੱਤੀ ਮਾਰਚ
ਦੱਸਿਆ ਕਿ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਦਿਵਸ ਮਨਾਇਆ ਗਿਆ
ਕੈਨੇਡਾ ਵਿਚ ਕਰੋਨਾ ਦਾ ਖਤਰਾ ਬਰਕਰਾਰ, ਮਾਹਿਰਾਂ ਨੇ ਤੀਜੀ ਲਹਿਰ ਦੀ ਜਾਰੀ ਕੀਤੀ ਚਿਤਾਵਨੀ
ਕੈਨੇਡਾ ਵਿਚ ਹੁਣ ਤੱਕ ਕੁੱਲ 823,048 ਕੋਵਿਡ-19 ਕੇਸ ਅਤੇ 21,213 ਮੌਤਾਂ ਹੋਈਆਂ
ਸੰਯੁਕਤ ਕਿਸਾਨ ਮੋਰਚਾ ਨੇ ਮਹਾਂ ਪੰਚਾਇਤ ਵਿੱਚ ਕਿਹਾ,ਭਾਜਪਾ ਦੇ ਦਿਨ ਪੂਰੇ ਹੋ ਗਏ ਹਨ
ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਅਣਮਨੁੱਖੀ ਕਰਾਰ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਲੋਕ ਉਸ ਦੇ ਹੰਕਾਰ ਲਈ ਢੁਕਵੇਂ ਸਬਕ ਸਿਖਾਉਣਗੇ।
ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਸੱਤਾ ‘ਚ ਬਣੇ ਰਹਿਣ ਦਾ ਨੈਤਿਕ ਹੱਕ ਗੁਆਇਆ -ਕੈਪਟਨ
ਕਿਸਾਨਾਂ ਦੀਆਂ ਮੌਤਾਂ ਬਾਰੇ ਭਾਜਪਾ ਨੇਤਾਵਾਂ ਦੀ ਬਿਆਨਬਾਜੀ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ
ਜਾਪਾਨ 'ਚ ਮੁੜ ਆਇਆ 5.2 ਤੀਬਰਤਾ ਦਾ ਭੂਚਾਲ, 120 ਤੋਂ ਵਧੇਰੇ ਲੋਕ ਜ਼ਖ਼ਮੀ
ਜਾਪਾਨ 'ਚ ਮੁੜ ਆਇਆ 5.2 ਤੀਬਰਤਾ ਦਾ ਭੂਚਾਲ, 120 ਤੋਂ ਵਧੇਰੇ ਲੋਕ ਜ਼ਖ਼ਮੀ
ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ ਛਿਟ ਪੁਟ ਘਟਨਾਵਾਂ ਤੋਂ ਬਿਨਾਂ ਅਮਨ ਅਮਾਨ ਨਾਲ ਮੁਕੰਮਲ
ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ ,ਜਿੰਨਾਂ 'ਚ 15862 ਵੋਟਰ ਹਨ ਅਤੇ ਕੁੱਲ ਮਿਲਾਕੇ 83 ਪ੍ਰਤੀਸ਼ਤ ਦੇ ਲਗਭਗ , ਵੋਟਰਾਂ ਨੇ ਵੋਟਾਂ ਪੋਲ ਹੋਈਆ ਹਨ ।
ਪੰਜਾਬ ਦੇ ਗੁਰਪ੍ਰੀਤ ਸਿੰਘ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ 50 ਕਿਲੋਮੀਟਰ ਦੌੜ ਮੁਕਾਬਲਾ ਜਿੱਤਿਆ
ਪਟਿਆਲੇ ਤੋਂ ਆਏ 38 ਸਾਲਾ ਫੌਜ ਦੇ ਜਵਾਨ ਨੇ ਤਿੰਨ ਘੰਟੇ,59 ਮਿੰਟ,ਅਤੇ 42 ਸਕਿੰਟ (3: 59: 42 ਸਕਿੰਟ) ਵਿਚ ਦੌੜ ਪੂਰੀ ਕਰਦਿਆਂ ਇਸ ਜਿੱਤ ਹਾਸਲ ਕੀਤੀ ।
ਪੂਰਬੀ ਲੱਦਾਖ਼ ਦੇ ਇਲਾਕਿਆਂ ਤੋਂ ਫ਼ੌਜਾਂ ਦੀ ਵਾਪਸੀ ਚੀਨ ਸਾਹਮਣੇ ਸਮਰਪਣ ਹੈ: ਏ ਕੇ ਐਂਟਨੀ
ਕਿਹਾ, ਸਰਕਾਰ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰੇੇ