ਖ਼ਬਰਾਂ
ਸ਼ਰਮਨਾਕ! ਇਲਾਜ ਦੌਰਾਨ ਮਹਿਲਾ ਨਾਲ ਹੋਏ ਗੈਂਗਰੇਪ ਤੋਂ ਬਾਅਦ ਹੱਤਿਆ, FIR ਦਰਜ
ਜਦੋਂ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਡਾਕਟਰਾਂ ਨੇ ਲੜਕੀ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਦੀ ਗੱਲ ਕਹਿ ਕੇ ਕੇਸ ਦਬਾਉਣ ਦੀ ਕੋਸ਼ਿਸ਼ ਕੀਤੀ
ਯੋਗੀ ਤੋਂ ਬਾਅਦ ਐਕਸ਼ਨ ਵਿਚ ਖੱਟਰ ਸਰਕਾਰ, ਬਣੇਗਾ ਲਵ ਜੇਹਾਦ ਦੇ ਖਿਲਾਫ ਕਾਨੂੰਨ
ਟਵੀਟ ਕਰਕੇ ਦਿੱਤੀ ਜਾਣਕਾਰੀ
ਖੇਤੀ ਕਾਨੂੰਨਾਂ ਨੂੰ ਲੈ ਕੇ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ 24ਵੇਂ ਦਿਨ ਵੀ ਧਰਨਾ ਜਾਰੀ
ਕਿਸਾਨ ਆਗੂਆਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਸ਼ੋਅ ਰੂਮਾਂ 'ਚ ਜਾ ਰਹੇ ਸਾਮਾਨ ਦੀਆਂ ਗੱਡੀਆਂ ਘੇਰ ਕੇ ਰੋਸ ਪ੍ਰਦਰਸ਼ਨ
Unlock-6 Guidelines: ਪੰਜਾਬ 'ਚ ਮੁੜ ਤੋਂ ਮਿਲੀ ਸਿਨੇਮਾਹਾਲ, ਮਲਟੀਪਲੈਕਸ ਖੋਲ੍ਹਣ ਦੀ ਇਜਾਜ਼ਤ
ਇਸ ਖੇਤਰ 'ਚ ਸਿਨੇਮਾ ਹਾਲ 50 ਫੀਸਦੀ ਸਮਰੱਥਾ 'ਤੇ ਖੁੱਲ੍ਹ ਸਕਣਗੇ।
ਅੱਜ ਤੋਂ ਬਦਲ ਜਾਣਗੇ ਗੈਸ ਸਿਲੰਡਰ ਤੋਂ ਲੈ ਕੇ ਰੇਲ ਗੱਡੀਆਂ ਦੇ ਟਾਈਮ ਟੇਬਲ ਨਾਲ ਜੁੜੇ ਇਹ ਨਿਯਮ
ਸਟੇਟ ਬੈਂਕ ਆਫ ਇੰਡੀਆ ਦੇ ਕੁਝ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਵਾਲਾ ਹੈ।
ਪੰਜਾਬ ਵਾਸੀਆਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰੇਗਾ ''ਪਿੰਡ ਬਚਾਓ ਪੰਜਾਬ ਬਚਾਓ' ਕਾਫ਼ਲਾ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਅਤੇ ਜਲਿਆਂਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਹੋਈ ਕਾਫ਼ਲੇ ਦੀ ਸ਼ੁਰੂਆਤ
ਇਸ ਵਿਅਕਤੀ ਨੇ ਬਣਾਇਆ 40 ਘੰਟੇ ਜਗਣ ਵਾਲਾ ਮਿੱਟੀ ਦਾ ਦੀਵਾ, ਮਿਲਿਆ ਨੈਸ਼ਨਲ ਅਵਾਰਡ
ਕੀਮਤ 200 ਤੋਂ 250 ਰੁਪਏ ਰੱਖੀ ਗਈ
ਖੁਸ਼ਖ਼ਬਰੀ : ਵਿਆਗ ਸਮਾਰੋਹ 'ਚ ਬੁਲਾ ਸਕਦੇ ਹੋ ਅਨਲਿਮਟਿਡ ਰਿਸ਼ਤੇਦਾਰ, ਦਿੱਲੀ ਸਰਕਾਰ ਨੇ ਦਿੱਤੀ ਰਾਹਤ!
5 ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ
ਕਿਸਾਨਾਂ ਦਾ ਜੋਸ਼ ਬਰਕਰਾਰ- 39ਵੇਂ ਦਿਨ ਵੀ ਜਾਰੀ ਹੈ ਰੇਲ ਰੋਕੋ ਅੰਦੋਲਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਜਾ ਰਿਹਾ ਹੈ ਧਰਨਾ
B.S.F ਨੇ ਸਰਹੱਦ ਤੋਂ ਕਾਬੂ ਕੀਤਾ ਪਾਕਿਸਤਾਨੀ ਨਾਗਰਿਕ
ਪਾਕਿ ਨਕਦੀ ਅਤੇ ਵੀਵੋ ਕੰਪਨੀ ਦੇ ਡਬਲ ਸਿੰਮ ਮੋਬਾਇਲ ਵੀ ਬਰਾਮਦ ਹੋਇਆ ਹੈ।