ਖ਼ਬਰਾਂ
Uttarakhand News : ਮੁੱਖ ਮੰਤਰੀ ਵੱਲੋਂ ਈ-ਰੁਪਏ ਸਿਸਟਮ ਤੇ ਚਾਰ ਨਵੀਆਂ ਖੇਤੀਬਾੜੀ ਨੀਤੀਆਂ ਦੀ ਕੀਤੀ ਸ਼ੁਰੂਆਤ
Uttarakhand News : ਕਿਹਾ- ਪਹਾੜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ, ਕਿਸਾਨਾਂ ਨੂੰ ਮਿਲੇਗਾ ਸਿੱਧਾ ਲਾਭ
ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ 19-24 ਮਈ ਤੱਕ ਨੀਦਰਲੈਂਡ, ਡੈਨਮਾਰਕ ਅਤੇ ਜਰਮਨੀ ਦਾ ਕਰਨਗੇ ਦੌਰਾ
ਵਿਦੇਸ਼ ਮੰਤਰੀ ਤਿੰਨਾਂ ਦੇਸ਼ਾਂ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ
Punjab News: ਨਿੱਜੀ ਯੂਨੀਵਰਸਿਟੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਨਾਲ ਕੁੜੀ ਦੀ ਮੌਤ
ਪੜ੍ਹਾਈ ਤੋਂ ਬਾਅਦ ਉਹ ਦਿੱਲੀ ਵਿੱਚ ਕਰਦੀ ਸੀ ਕੰਮ
Uttarakhand Haldwani News : ਮੁੱਖ ਮੰਤਰੀ ਪੁਸ਼ਕਰ ਧਾਮੀ ਦੀ ਅਗਵਾਈ ਹੇਠ ਕੱਢੀ ਗਈ ਵਿਸ਼ਾਲ ਤਿਰੰਗਾ ਯਾਤਰਾ
Uttarakhand Haldwani News : ਮੁੱਖ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪਾਕਿਸਤਾਨੀ ਨੰਬਰਾਂ ਤੋਂ ਕਾਲ ਕਰ ਕੇ ਪੰਜਾਬ ’ਚ ਹੋ ਰਿਹੈ ਵੱਡਾ ਘੁਟਾਲਾ
ਲੋਕਾਂ ਨੂੰ ਹਜ਼ਾਰਾਂ ਡਾਲਰਾਂ ਦਾ ਦਿਤਾ ਜਾ ਰਿਹੈ ਲਾਲਚ
Moga News : ਮੋਗਾ 'ਚ ਨਿਹੰਗ ਸਿੰਘਾਂ ਨੇ ਮਚਾਇਆ ਹੰਗਾਮਾ, ਪਿਸਤੌਲ ਨਾਲ ਕਰ ਰਹੇ ਸੀ ਜਬਰੀ ਵਸੂਲੀ
Moga News : ਪੁਲਿਸ ਤੇ ਨਿਹੰਗ ਸਿੰਘਾਂ ਵਿਚਕਾਰ ਹੋਈ ਝੜਪ ਤੋਂ ਬਾਅਦ 3 ਨਿਹੰਗ ਸਿੰਘ ਗ੍ਰਿਫ਼ਤਾਰ
ਹੁਣ ਬਠਿੰਡਾ ਤੋਂ ਚੰਡੀਗੜ੍ਹ ਲਈ ਚੱਲੇਗੀ ਸਿੱਧੀ ਰੇਲਗੱਡੀ
ਰੇਲਵੇ ਮੰਤਰਾਲੇ ਨੇ ਰੇਲ ਪਟੜੀ ਵਿਛਾਉਣ ਲਈ 202.99 ਕਰੋੜ ਦਾ ਬਜਟ ਕੀਤਾ ਜਾਰੀ
ਬਠਿੰਡਾ ’ਚ ਮਨਾਇਆ ਗਿਆ ਰਾਸ਼ਟਰੀ ਡੇਂਗੂ ਦਿਵਸ
‘ਸਿਹਤ ਵਿਭਾਗ ਵਲੋਂ ਸਹਿਰ ਦੇ ਵੱਖ-ਵੱਖ ਥਾਵਾਂ ’ਤੇ ਡੇਂਗੂ ਦੇ ਲਾਰਵੇ ਦੀ ਕੀਤੀ ਜਾਂਚ’
Pakistan News: IMF ਨੇ ਪਾਕਿਸਤਾਨ 'ਤੇ ਲਗਾਈਆਂ 11 ਨਵੀਆਂ ਸ਼ਰਤਾਂ
ਅੰਤਰਰਾਸ਼ਟਰੀ ਮੁਦਰਾ ਫੰਡ ਦੀਆਂ ਸ਼ਰਤਾਂ ਅਨੁਸਾਰ ਖ਼ਰਚਣੇ ਪੈਣਗੇ ਪੈਸੇ
Nehal Singh Wala News : ਨਿਹਾਲ ਸਿੰਘ ਵਾਲਾ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ
Nehal Singh Wala News : ਉਸਾਰੀ ਅਧੀਨ ਅਧੂਰੀ ਪਈ ਪੁਲੀ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ