ਖ਼ਬਰਾਂ
Weather News: ਭਲਕੇ ਜਾਣੋ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਗੜੇਮਾਰੀ ਅਤੇ ਮੀਂਹ ਕਾਰਨ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਈ
Himachal Pradesh Snowfall: ਹਿਮਾਚਲ ਵਿੱਚ 480 ਸੜਕਾਂ ਤੇ 4 ਰਾਸ਼ਟਰੀ ਰਾਜਮਾਰਗ ਅਜੇ ਵੀ ਬੰਦ
3 ਮਾਰਚ ਤੋਂ ਫਿਰ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
Punjab News: ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਦਾ ਮਾਮਲਾ ਹਾਈ ਕੋਰਟ ਪਹੁੰਚਿਆ
4 ਮਾਰਚ ਨੂੰ ਹੋਵੇਗੀ ਸੁਣਵਾਈ
ICC Champions Trophy, 2025: ਅੱਜ ਨਿਊਜ਼ੀਲੈਂਡ ਤੇ ਭਾਰਤ ਵਿਚਕਾਰ ਹੋਵੇਗਾ ਸਖ਼ਤ ਮੁਕਾਬਲਾ
ਮੈਚ ਬਾਅਦ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ
ਹਰਿਆਣਾ: ਪੇਪਰ ਲੀਕ ਮਾਮਲੇ 'ਚ ਸੀਐਮ ਨਾਇਬ ਸੈਣੀ ਨੇ ਕੀਤੀ ਕਾਰਵਾਈ
4 ਡੀਐਸਪੀ ਸਮੇਤ 25 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੁਅੱਤਲ
ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਕਾਰਡ ਵੰਡਣ ਜਾ ਰਹੇ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ
ਚਲਦੇ ਮੋਟਰਸਾਈਕਲ ਉਤੇ ਕਥਿਤ ਤੌਰ ’ਤੇ ਮੋਬਾਇਲ ਚਲਾਉਣਾ ਬਣਿਆ ਹਾਦਸੇ ਦਾ ਕਾਰਨ, ਕੰਨਾਂ ’ਚ ਲੱਗ ਗਏ ਸਨ ਹੈਡਫੋਨ
ਚੈਂਪੀਅਨਜ਼ ਟਰਾਫ਼ੀ 2025 : ਦਖਣੀ ਅਫ਼ਰੀਕਾ ਸੈਮੀਫ਼ਾਈਨਲ ’ਚ, ਇੰਗਲੈਂਡ ਸੱਤ ਵਿਕਟਾਂ ਨਾਲ ਹਾਰਿਆ
1998 ਮਗਰੋਂ ਦੂਜੀ ਵਾਰੀ ਇੰਗਲੈਂਡ ਚੈਂਪੀਅਨਜ਼ ਟਰਾਫ਼ੀ ’ਚ ਇਕ ਵੀ ਜਿੱਤ ਦਰਜ ਨਹੀਂ ਕਰ ਸਕਿਆ
ਰੋਹਤਕ ਵਿੱਚ ਮਹਿਲਾ ਕਾਂਗਰਸ ਨੇਤਾ ਦਾ ਕਤਲ, ਬੱਸ ਸਟੈਂਡ ਨੇੜੇ ਸੂਟਕੇਸ ਵਿੱਚੋਂ ਮਿਲੀ ਲਾਸ਼
ਲੜਕੀ ਦੀ ਪਛਾਣ ਕਾਂਗਰਸ ਨੇਤਾ ਹਿਮਾਨੀ ਨਰਵਾਲ ਵਜੋਂ ਹੋਈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦੂਜੇ ਭਾਰਤ ਅੰਤਰਰਾਸ਼ਟਰੀ ਮੈਗਾ ਵਪਾਰ ਮੇਲੇ ਚੰਡੀਗੜ੍ਹ ਦਾ ਉਦਘਾਟਨ
ਮੈਗਾ ਵਪਾਰ ਮੇਲੇ ਸਾਡੇ ਦੇਸ਼ ਅਤੇ ਸੂਬੇ ਦੀ ਵਿਕਾਸ ਸਮਰੱਥਾ ਨੂੰ ਦਰਸਾਉਣ ਅਤੇ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ
ਹਰਿਆਣਾ ਦੇ ਕਾਰੋਬਾਰੀ ਲਾੜੇ ਨੇ 21 ਲੱਖ ਰੁਪਏ ਕੀਤੇ ਵਾਪਸ, ਸਿਰਫ਼ 1 ਰੁਪਏ ਨਾਲ ਲੈ ਕੇ ਆਇਆ ਲਾੜੀ
ਸ਼ੁਭ ਸ਼ਗਨ ਦੇ ਪ੍ਰਤੀਕ ਵਜੋਂ ਨਾਰੀਅਲ ਲੈ ਕੇ ਵਿਆਹ ਦੀਆਂ ਰਸਮਾਂ ਨਿਭਾਈਆਂ