ਖ਼ਬਰਾਂ
ਚੰਡੀਗੜ੍ਹ 'ਚ ਵਾਪਰਿਆ ਵੱਡਾ ਸੜਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ, ਕਈ ਜ਼ਖ਼ਮੀ
ਬੱਸ ’ਚ ਸਵਾਰ ਸਨ 46 ਯਾਤਰੀ
''ਮੰਤਰੀ ਹੋਵੇ ਜਾਂ ਸੰਤਰੀ ਸਾਰਿਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ'', ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮੌਕੇ ਬੋਲੇ CM ਮਾਨ
ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਦੌਰਾਨ ਭਗਵੰਤ ਮਾਨ ਅਤੇ ਮਨੀਸ਼ ਸਿਸੋਸੀਆ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ
IPL ਖੇਡ ਰਹੇ ਅਸ਼ਵਨੀ ਕੁਮਾਰ ਦੇ ਕੋਚ ਹਰਵਿੰਦਰ ਸਿੰਘ ਨੇ ਦਸਿਆ ਪਿਛੋਕੜ
ਕਿਹਾ, ਅਸ਼ਵਨੀ ਕਾਫ਼ੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ
Jagraon News : ਡਾ. ਅੰਬੇਡਕਰ ਦੀ ਮੂਰਤੀ ਦੇ ਗਲਿਆਰੇ ਦਾ ਸ਼ੀਸ਼ਾ ਤੋੜਨ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
Jagraon News : ਜਗਰਾਉਂ ਪੁਲਿਸ ਵਲੋਂ ਮੁਲਜ਼ਮ ਤੋਂ ਪੁੱਛਗਿੱਛ ਜਾਰੀ
Sports News: ਕਬੱਡੀ ਦੇ ਉੱਘੇ ਖਿਡਾਰੀ ਦਾ ਹੋਇਆ ਦਿਹਾਂਤ, 55 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Sports News: ਕਾਫ਼ੀ ਸਮਾਂ ਪੰਜਾਬ ਪੁਲਿਸ ਦੀ ਟੀਮ ਵਲੋਂ ਖੇਡਦੇ ਰਹੇ ਸਨ।
Punjab News: ਮੋਗਾ ਸੈਕਸ ਸਕੈਂਡਲ 'ਚ 18 ਸਾਲਾਂ ਬਾਅਦ ਮੁਹਾਲੀ CBI ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ 5-5 ਸਾਲ ਦੀ ਸਜ਼ਾ
2-2 ਲੱਖ ਰੁਪਏ ਲਗਾਇਆ ਜੁਰਮਾਨਾ
Manish Sisodia News : ਨਵਾਂ ਸ਼ਹਿਰ ’ਚ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਸਮਾਰੋਹ ਮੌਕੇ ਬੋਲੇ ਮਨੀਸ਼ ਸਿਸੋਦੀਆ
Manish Sisodia News : ਕਿਹਾ, ਪ੍ਰਾਈਵੇਟ ਸਕੂਲਾਂ ਕੋਲ ਵੀ ਨਹੀਂ ਹੋਵੇਗੀ ਅਜਿਹੀ ਬਿਲਡਿੰਗ
Kerala viral news: ਟਾਰਗੇਟ ਪੂਰਾ ਨਾ ਕਰਨ ’ਤੇ ਕਰਮਚਾਰੀ ਨੂੰ ਬਣਾਇਆ ਕੁੱਤਾ, ਵੀਡੀਓ ਹੋਈ ਵਾਇਰਲ
Kerala viral news: ਗੱਲੇ ’ਚ ਪੱਟਾ ਬੰਨ੍ਹ ਕੇ ਦਫ਼ਤਰ ਵਿਚ ਘੁਮਾਇਆ, ਪੁਲਿਸ ਨੇ ਮਾਮਲਾ ਕੀਤਾ ਦਰਜ
Bathinda News: ਅਮੀਰ ਹੋਵੇ ਚਾਹੇ ਗ਼ਰੀਬ, ਇਹ ਅਕੈਡਮੀ ਕਿਸੇ ਵੀ ਬੱਚੇ ਤੋਂ ਨਹੀਂ ਲੈਂਦੀ ਫ਼ੀਸ
ਬਠਿੰਡਾ ਦੇ ਰੇਲਵੇ ਗਰਾਊਂਡ 'ਚ ਚਲਾਈ ਜਾ ਰਹੀ ਅਕੈਡਮੀ ਨੇ ਖੋਲ੍ਹੇ ਬੱਚਿਆਂ ਦੇ ਭਾਗ
Chandigarh Weather Update: ਚੰਡੀਗੜ੍ਹ ਵਿਚ ਗਰਮੀ ਨੇ ਕੱਢੇ ਵੱਟ, ਆਉਣ ਵਾਲੇ ਦਿਨਾਂ ਵਿਚ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚਣ ਦੀ ਉਮੀਦ
Chandigarh Weather Update: ਦਿਨ ਦੇ ਤਾਪਮਾਨ ਦੇ ਨਾਲ-ਨਾਲ ਹੁਣ ਰਾਤ ਦਾ ਵੀ ਘੱਟੋ-ਘੱਟ ਤਾਪਮਾਨ 18 ਡਿਗਰੀ ਤੋਂ ਹੇਠਾਂ ਰਹਿ ਗਿਆ ਹੈ।