ਖ਼ਬਰਾਂ
ਹੁਣ ਸੰਗਰੂਰ ਤੋਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ
ਪਿੰਡ ਜੰਡਾਲੀ ਕਲਾਂ ਚ ਖਿਲਰੇ ਮਿਲੇ ਗੁਟਕਾ ਸਾਹਿਬ ਦੇ ਅੰਗ
ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਏਂਜਿਓਪਲਾਸਟੀ ਸਰਜਰੀ ਤੋਂ ਬਾਅਦ ਹਾਲਤ ਸਥਿਰ
ਕ੍ਰਿਕਟ ਬਾਰੇ ਆਪਣੇ ਵਿਚਾਰਾਂ ਨਾਲ 2020 ਦੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਬਹੁਤ ਸਰਗਰਮ ਰਹੇ
ਟਾਂਡਾ ਬਲਾਤਕਾਰ ਮਾਮਲੇ 'ਚ ਐਸ.ਐਸ.ਪੀ.ਤੋਂ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਮੰਗੀ ਰਿਪੋਰਟ
CM ਅਮਰਿੰਦਰ ਸਿੰਘ ਨੇ ਬੇਹੱਦ ਦੁਖਦਾਈ ਅਤੇ ਹੈਰਾਨੀਜਨਕ ਦੱਸਿਆ
ਟਰੰਪ ਨੇ ਭਾਰਤ, ਚੀਨ ਤੇ ਰੂਸ 'ਤੇ ਲਗਾਏ ਗੰਦਗੀ ਨਾਲ ਨਾ ਨਿਪਟਣ ਦੇ ਇਲਜ਼ਾਮ
ਕਿਹਾ - ਇਨ੍ਹਾਂ ਦੇਸ਼ਾਂ 'ਚ ਸਾਹ ਲੈਣਾ ਮੁਸ਼ਕਿਲ
ਪੰਜਾਬ ਖਾਦੀ ਬੋਰਡ ਦੇ ਉਪ ਚੇਅਰਮੈਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
57 ਸਾਲਾਂ ਦੇ ਸਨ ਹਰਿੰਦਰ ਸਿੰਘ ਲਖਮੀਰਵਾਲਾ
ਧਾਰਾ 370 ਦੇ ਫੈਸਲੇ ਤੋਂ ਪਿੱਛੇ ਨਹੀਂ ਹਟੇਗਾ ਦੇਸ਼- ਨਰਿੰਦਰ ਮੋਦੀ
ਸਾਸਾਰਾਮ ਰੈਲੀ 'ਚ ਬੋਲੇ ਮੋਦੀ- ਵਿਰੋਧੀ ਧਿਰ ਬਦਲਣਾ ਚਾਹੁੰਦੇ ਹਨ ਧਾਰਾ 370 ਦਾ ਫ਼ੈਸਲਾ
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
ਵਿਨੀ ਮਹਾਜਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਹੈ
ਬਿਹਾਰ ਜਾ ਕੇ ਬਰਸੇ ਮੋਦੀ, 'ਮੰਡੀ ਤੇ MSP ਤਾਂ ਬਹਾਨਾ ਹੈ ਅਸਲ ਵਿਚ ਵਿਚੋਲਿਆਂ ਨੂੰ ਬਚਾਉਣਾ ਹੈ'
ਚੋਣ ਰੈਲੀ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀਆਂ 'ਤੇ ਭੜਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
NASA ਨੇ ਜਾਰੀ ਕੀਤੀ Asteriod ਤੇ ਸਪੇਸਕਰਾਫਟ ਦੀ ਲੈਂਡਿੰਗ ਦੀਆਂ ਅਦਭੁੱਤ ਫੋਟੋਆਂ
ਅਮਰੀਕਾ ਬਣ ਗਿਆ ਦੂਸਰਾ ਦੇਸ਼
87 ਸਾਲਾ ਬਜ਼ੁਰਗ ਕਰ ਰਿਹਾ ਹੈ ਨੇਕ ਕੰਮ, ਸਾਈਕਲ 'ਤੇ ਜਾ ਕੇ ਕਰਦਾ ਹੈ ਲੋੜਵੰਦ ਮਰੀਜ਼ਾਂ ਦਾ ਇਲਾਜ
ਕੋਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ ਦਾ ਘਰ-ਘਰ ਜਾ ਕੇ ਇਲਾਜ ਕਰ ਰਹੇ ਰਾਮਚੰਦਰ ਦਾਨੇਕਰ