ਖ਼ਬਰਾਂ
ਸੰਘਰਸ਼ ਦੇ ਬਦਲਦੇ ਰੰਗ: ਹੁਣ ਖੇਤੀ ਸੰਦ ਲੈ ਕੇ ਦਿੱਲੀ ਪਹੁੰਚਣ ਦੀ ਤਿਆਰੀ ਵਿਚ ਕਿਸਾਨ
ਖੇਤੀ ਔਜਾਰਾਂ ਨੂੰ ਲੈ ਕੇ ਕੱਢੀ ਰੋਸ ਰੈਲੀ
ਟਵਿੱਟਰ ਨੇ ਸਰਕਾਰ ਦੀ ਬੇਨਤੀ 'ਤੇ ਕਿਸਾਨ ਅੰਦੋਲਨ ਨਾਲ ਜੁੜੇ ਕਈ ਖਾਤੇ' ਰੋਕੇ '
ਕਥਿਤ ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹ ਕਦਮ ਗ੍ਰਹਿ ਮੰਤਰਾਲੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਵਿਵਸਥਾ ਬਣਾਈ ਰੱਖਣ ਦੀ ਬੇਨਤੀ 'ਤੇ ਚੁੱਕਿਆ ਹੈ ।
ਦਿੱਲੀ ਪੁਲਿਸ ਨੇ ਆਪਣੇ ਹੱਥਾਂ ਦੀ ਹਿਫ਼ਾਜ਼ਤ ਲਈ ਅਪਣਾਈ ਇਹ ਤਕਨੀਕ, ਦੇਖੋ
ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉਤੇ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ‘ਚ ਬੀਤੇ ਕੁਝ...
ਪੰਜਾਬ ਮੇਲ ਨੇ 1000 ਕਿਸਾਨਾਂ ਨੂੰ ਲੈ ਕੇ ਦਿੱਲੀ ਛੱਡਿਆ,ਰੇਲਵੇ ਨੇ ਚਾਲੂ ਰੁਕਾਵਟਾਂ ਦਾ ਦਿੱਤਾ ਹਵਾਲਾ
ਉੱਤਰੀ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਕਿਹਾ,"ਇੱਥੇ ਆਪ੍ਰੇਸ਼ਨਲ ਰੁਕਾਵਟਾਂ ਸਨ,ਇਸ ਲਈ ਰੇਲ ਨੂੰ ਮੋੜਨਾ ਪਿਆ।"
ਬਜਟ ਨੂੰ ਲੈ ਕੇ ਰਾਹੁਲ ਦਾ ਕੇਂਦਰ ‘ਤੇ ਨਿਸ਼ਾਨਾ,ਦੇਸ਼ ਦੀ ਸੰਪਤੀ ਪੂੰਜੀਪਤੀਆਂ ਹੱਥ ਸੌਂਪ ਰਹੀ ਹੈ ਸਰਕਾਰ
ਕਿਹਾ, ਸਰਕਾਰ ਲੋਕਾਂ ਦੇ ਹੱਥਾਂ ਵਿਚ ਪੈਸਾ ਦੇਣਾ ਭੁੱਲ ਗਈ ਹੈ
ਪੁਲਿਸ ਨੇ ਸਿੰਘੂ ਦੀ ਸਰਹੱਦ ਨੂੰ ਰਾਜਧਾਨੀ ਤੋਂ ਕੱਟਿਆ
ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਆਵਾਜ਼ ਨੂੰ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਪਹੁੰਚਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਸੀ।
ਦੀਪ ਸਿੱਧੂ ਦੇ ਹੱਕ ‘ਚ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ, ਕਿਹਾ ਅਸੀਂ ਨਾਲ ਖੜ੍ਹੇ ਹਾਂ
6 ਜਨਵਰੀ ਦੀ ਲਾਲਾ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਦੀਪ ਸਿੱਧੂ ਨੂੰ ਭਾਰੀ...
ਪੰਜਾਬ ਦੀਆਂ ਨਹਿਰਾਂ ਵਿੱਚ 2 ਤੋਂ 9 ਫਰਵਰੀ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
ਨਹਿਰਾਂ ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ
ਪੱਤਰਕਾਰ ਰੋਹਿਨੀ ਸਿੰਘ ਨੂੰ ਬਲਾਤਕਾਰ ਦੀ ਧਮਕੀ ਦੇਣ ਵਾਲੇ ਏਬੀਵੀਪੀ ਨਾਲ ਸਬੰਧਤ ਵਿਦਿਆਰਥੀ ਗ੍ਰਿਫਤਾਰ
ਧਮਕੀ ਬਾਰੇ ਜਾਣਕਾਰੀ ਸਿੰਘ ਨੇ ਇੱਕ ਟਵੀਟ ਵਿੱਚ ਉਦੈਪੁਰ ਰੇਂਜ ਪੁਲਿਸ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ।
ਸਰਕਾਰਾਂ ਬਾਰੇ ਬੋਲੇ ਉਗਰਾਹਾਂ, ਸਿਆਸਤਦਾਨਾਂ ਨੂੰ ਕਿਸਾਨਾਂ ਨਾਲ ਨਹੀਂ ਕੋਈ ਸਰੋਕਾਰ, ਕਰ ਰਹੇ ਸਿਆਸਤ
ਕਿਹਾ, ਮਾਹੌਲ ਸੁਖਾਵਾਂ ਹੋਣ ਤਕ ਮੀਟਿੰਗ ਦਾ ਨਹੀਂ ਹੋਵੇਗਾ ਕੋਈ ਫਾਇਦਾ