ਖ਼ਬਰਾਂ
ਦੋਹਰੀ ਮਾਰ: ਵਧਦੀ ਕੀਮਤਾਂ ਦੇ ਵਿਚਕਾਰ ਗੁਦਾਮਾਂ ਵਿੱਚ ਸੜ ਗਏ 32 ਹਜ਼ਾਰ ਟਨ ਸਰਕਾਰੀ ਪਿਆਜ਼
ਉਹਨਾਂ ਨੇ ਪਿਆਜ਼ ਦੇ ਸੜਨ ਦਾ ਇਕ ਵੱਡਾ ਕਾਰਨ ਵੀ ਕੀਤਾ ਜ਼ਾਹਰ
ਅੱਜ ਕਿਸਾਨ ਮਨਾਉਣਗੇ ਵਿਲੱਖਣ ਦੁਸਹਿਰਾ, ਨਾਭਾ 'ਚ ਮੋਦੀ ਦਾ 35 ਫੁੱਟ ਉੱਚਾ ਪੁਤਲਾ ਤਿਆਰ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨ ਫੂਕਣਗੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ
ਦੁਸਹਿਰੇ ਮੌਕੇ 1000 ਪਿੰਡਾਂ 'ਚ ਵੱਖਰਾ ਮਾਹੌਲ, ਕਾਰਪੋਰੇਟ ਕੰਪਨੀਆਂ ਦੇ ਪੁਤਲਿਆਂ ਦਾ ਦਹਿਨ
ਅੱਜ ਦੁਸਹਿਰੇ ਮੌਕੇ ਇਨ੍ਹਾਂ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ।
ਰਾਜਨਾਥ ਸਿੰਘ ਦਾ ਗੁਆਂਢੀ ਦੇਸ਼ਾਂ ਨੂੰ ਸੰਦੇਸ਼, ਦੇਸ਼ ਦੀ ਇਕ-ਇਕ ਇੰਚ ਜ਼ਮੀਨ ਦੀ ਰੱਖਿਆ ਕਰੇਗੀ ਸੈਨਾ
ਸਾਡੀ ਫੌਜ ਕਿਸੇ ਨੂੰ ਵੀ ਦੇਸ਼ ਦੀ ਇਕ ਇੰਚ ਜ਼ਮੀਨ' ਤੇ ਕਬਜ਼ਾ ਨਹੀਂ ਕਰਨ ਦੇਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ
ਮੁੱਖ ਮੰਤਰੀ ਨੇ ਦੁਸ਼ਹਿਰੇ ਮੌਕੇ ਪਟਿਆਲਾ ਵਿਖੇ ਚਾਰ ਵੱਡੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
ਮਨ ਕੀ ਬਾਤ LIVE: PM ਮੋਦੀ ਦੀ ਅਪੀਲ - ਸੈਨਿਕਾਂ ਲਈ ਘਰ ਵਿੱਚ ਜਗਾਓ ਦੀਵੇ
ਦੁਸਹਿਰੇ ਦਾ ਇਹ ਤਿਉਹਾਰ ਝੂਠ ਤੇ ਸੱਚ ਦੀ ਜਿੱਤ ਦਾ ਤਿਉਹਾਰ ਹੈ
ਲੁਧਿਆਣਾ ਦੀ ਡਾਇੰਗ ਮਿੱਲ ‘ਚ ਹੋਇਆ ਧਮਾਕਾ, 4 ਵਰਕਰ ਜਖ਼ਮੀ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਿਲਡਿੰਗ ਦੇ ਪਰਖਚੇ ਉੱਡ ਗਏ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੇਵੀਦਾਸਪੁਰਾ ਰੇਲ ਮਾਰਗ 'ਤੇ ਧਰਨਾ ਜਾਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੋਲੀਆਂ ਦੀ ਗੂੰਜ
ਜਨਤਾ ਦਲ ਰਾਸ਼ਟਰਵਾਦੀ ਦੇ ਉਮੀਦਵਾਰ ਦੀ ਗੋਲੀ ਮਾਰ ਕੇ ਹੱਤਿਆ
ਭਾਰਤ ਵਿਚ ਇਨ੍ਹਾਂ 7 ਥਾਵਾਂ 'ਤੇ ਰਾਵਣ ਦੀ ਕੀਤੀ ਜਾਂਦੀ ਹੈ ਪੂਜਾ, ਨਹੀਂ ਸਾੜੇ ਜਾਂਦੇ ਪੁਤਲੇ
ਮੰਦਸੌਰ ਦਾ ਅਸਲ ਨਾਮ ਦਾਸ਼ਪੁਰ ਸੀ