ਖ਼ਬਰਾਂ
ਅਜਬ-ਗਜਬ: ਲਾੜੀ ਲਿਆਉਣ ਲਈ ਰਿਕਸ਼ੇ ਤੇ ਨੇਪਾਲ ਤੋਂ ਯੂਪੀ ਪਹੁੰਚਿਆਂ ਲਾੜਾ
ਬੀਐਸਐਫ ਨੇ ਪਾਰ ਕਰਵਾਈ ਸਰਹੱਦ
ਕੇਂਦਰ ਨੇ ਪੰਜਾਬ ਲਈ ਧਾਰਿਆ ਸ਼ੈਤਾਨ ਦਾ ਰੂਪ - ਨਵਜੋਤ ਸਿੱਧੂ
ਰਾਵਣ ਵਾਂਗ ਇਕ ਦਿਨ ਕੇਂਦਰ ਦਾ ਵੀ ਟੁੱਟੇਗਾ ਹੰਕਾਰ
ਕੇਂਦਰ ਸਰਕਾਰ ਨੇ ਵਾਹਨ ਰਜਿਸਟ੍ਰੇਸ਼ਨ ਨਿਯਮਾਂ 'ਚ ਕੀਤਾ ਬਦਲਾਅ, ਜਾਣੋ ਕਿਸ ਨੂੰ ਹੋਵੇਗਾ ਫਾਇਦਾ
ਵਾਹਨਾਂ ਦੇ ਰਜਿਸਟ੍ਰੇਸ਼ਨ ਦਸਤਾਵੇਜ਼ 'ਚ ਤਹਾਨੂੰ ਮਾਲਿਕਾਨਾ ਹੱਕ ਜਾਂ ਮਾਲਕੀਅਤ ਦੀ ਜਾਣਕਾਰੀ ਵਿਸਥਾਰ 'ਚ ਦੇਣੀ ਪਵੇਗੀ।
1 ਨਵੰਬਰ ਤੋਂ ਨਹੀਂ ਮਿਲੇਗਾ ਗੈਸ ਸਿਲੰਡਰ! ਜਾਣੋ ਕਿਉਂ?
ਓਟੀਪੀ ਨੂੰ ਦੱਸੇ ਬਗੈਰ ਡਿਲਿਵਰੀ ਬੁਆਏ ਤੋਂ ਸਿਲੰਡਰ ਨਹੀਂ ਲੈ ਸਕੋਗੇ।
ਸ਼ਹਿਰ 'ਚ ਫਿਰ ਚੱਲੀ ਗੋਲੀ, ਗੁਰਦੁਆਰਾ ਸਾਹਿਬ ਤੋਂ ਆ ਰਹੇ ਵਿਅਕਤੀ ਨੂੰ ਗੋਲੀ ਮਾਰ ਫਰਾਰ ਹੋਇਆ ਨੌਜਵਾਨ
ਫੂਡ ਐਂਡ ਸਪਲਾਈ ਵਿਭਾਗ ਦੇ ਕਰਮਚਾਰੀ ਅਮਰੀਕ ਸਿੰਘ ਨੂੰ ਨੌਜਵਾਨ ਨੇ ਮਾਰੀ ਗੋਲੀ
ਦੁਸਹਿਰੇ ਮੌਕੇ ਰਾਮਨਾਥ ਕੋਵਿੰਦ, PM ਮੋਦੀ ਸਮੇਤ ਹੋਰ ਆਗੂਆਂ ਨੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ
ਉੱਥੇ ਹੀ ਰੱਖਿਆ ਮੰਤਰੀ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਇਸ ਮੌਕੇ 'ਤੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਦੋਹਰੀ ਮਾਰ: ਵਧਦੀ ਕੀਮਤਾਂ ਦੇ ਵਿਚਕਾਰ ਗੁਦਾਮਾਂ ਵਿੱਚ ਸੜ ਗਏ 32 ਹਜ਼ਾਰ ਟਨ ਸਰਕਾਰੀ ਪਿਆਜ਼
ਉਹਨਾਂ ਨੇ ਪਿਆਜ਼ ਦੇ ਸੜਨ ਦਾ ਇਕ ਵੱਡਾ ਕਾਰਨ ਵੀ ਕੀਤਾ ਜ਼ਾਹਰ
ਅੱਜ ਕਿਸਾਨ ਮਨਾਉਣਗੇ ਵਿਲੱਖਣ ਦੁਸਹਿਰਾ, ਨਾਭਾ 'ਚ ਮੋਦੀ ਦਾ 35 ਫੁੱਟ ਉੱਚਾ ਪੁਤਲਾ ਤਿਆਰ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨ ਫੂਕਣਗੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ
ਦੁਸਹਿਰੇ ਮੌਕੇ 1000 ਪਿੰਡਾਂ 'ਚ ਵੱਖਰਾ ਮਾਹੌਲ, ਕਾਰਪੋਰੇਟ ਕੰਪਨੀਆਂ ਦੇ ਪੁਤਲਿਆਂ ਦਾ ਦਹਿਨ
ਅੱਜ ਦੁਸਹਿਰੇ ਮੌਕੇ ਇਨ੍ਹਾਂ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ।
ਰਾਜਨਾਥ ਸਿੰਘ ਦਾ ਗੁਆਂਢੀ ਦੇਸ਼ਾਂ ਨੂੰ ਸੰਦੇਸ਼, ਦੇਸ਼ ਦੀ ਇਕ-ਇਕ ਇੰਚ ਜ਼ਮੀਨ ਦੀ ਰੱਖਿਆ ਕਰੇਗੀ ਸੈਨਾ
ਸਾਡੀ ਫੌਜ ਕਿਸੇ ਨੂੰ ਵੀ ਦੇਸ਼ ਦੀ ਇਕ ਇੰਚ ਜ਼ਮੀਨ' ਤੇ ਕਬਜ਼ਾ ਨਹੀਂ ਕਰਨ ਦੇਵੇਗੀ।