ਖ਼ਬਰਾਂ
CM ਵੱਲੋਂ ਸ਼ਹਿਰੀ ਢਾਂਚਾਗਤ ਵਿਕਾਸ ਨੂੰ ਹੁਲਾਰਾ ਦੇਣ ਲਈ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੀ ਸ਼ੁਰੂਆਤ
ਸ਼ਹਿਰੀ ਖੇਤਰਾਂ ’ਚ ਆਰਥਿਕ ਗਤੀਵਿਧੀਆਂ ਨੂੰ ਬੜਾਵਾ ਦੇਣ ਹਿੱਤ ਬਕਾਇਆ ਵੈਟ ਮੁਲਾਂਕਣਾਂ ਲਈ ਇਕਮੁਸ਼ਤ ਨਿਪਟਾਰਾ ਸਕੀਮ ਦਾ ਐਲਾਨ
ਵਿਆਹ ਸਮਾਗਮ ਤੋਂ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਪਿਓ-ਪੁੱਤਰ ਸਣੇ ਤਿੰਨ ਦੀ ਮੌਤ
ਇਸ ਮੰਦਭਾਗੀ ਘਟਨਾ ਦੇ ਕਾਰਨ ਘਰ ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।
ISI ਦੀ ਕੋਸ਼ਿਸ਼ ਅਸਫਲ- ਰਾਜਸਥਾਨ ਵਿੱਚ ਫੜਿਆ ਗਿਆ ਜਾਸੂਸ, ਭਾਰਤੀ ਫੌਜ ਨੇ ਡਰੋਨ ਨੂੰ ਸੁੱਟਿਆ ਹੇਠਾਂ
ਇਹ ਸਵੇਰੇ ਅੱਠ ਵਜੇ ਕੇਰਨ ਸੈਕਟਰ ਵਿਚ ਕੰਟਰੋਲ ਰੇਖਾ ਦੇ ਨਜ਼ਦੀਕ ਉਡਾਣ ਭਰਦਾ ਵੇਖਿਆ ਗਿਆ।
ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀਆਂ ਸੰਬੰਧੀ ਹੁਕਮ ਜਾਰੀ
ਨਿਯਮਾਂ ਮੁਤਾਬਿਕ ਪੁਰਾਣੇ ਵਾਹਨਾਂ ਦੀ ਖਰੀਦ ਵੇਚ ਤੋਂ 30 ਦਿਨਾਂ ਅੰਦਰ ਮਾਲਕੀ ਤਬਦੀਲ ਕਰਾਉਣੀ ਲਾਜ਼ਮੀ-ਪੁਲਿਸ ਕਮਿਸ਼ਨਰ
ਕੈਪਟਨ ਐਮਐਸਪੀ ਦੀ ਗਰੰਟੀ ਦੇਵੇ ਜਾਂ ਗੱਦੀ ਛੱਡੇ - ਮੀਤ ਹੇਅਰ
ਮੋਦੀ ਦੇ ਤਿੰਨੋਂ ਕਾਲੇ ਕਾਨੂੰਨ ਲਾਗੂ ਹੋਣ ਉਪਰੰਤ ਝੋਨਾ ਅਤੇ ਕਣਕ ਸਮੇਤ ਸਾਰੀਆਂ ਫਸਲਾਂ ਰੁਲਣਗੀਆਂ ਮੰਡੀਆਂ 'ਚ
ਹੁਣ ਬਣੇਗਾ ਨਵਾਂ ਸੰਸਦ ਭਵਨ,ਸੰਸਦਾਂ ਨੂੰ ਮਿਲੇਗੀ ਇਹ ਸਾਰੀਆਂ ਆਧੁਨਿਕ ਸਹੂਲਤਾਂ
ਨਿਗਰਾਨੀ ਲਈ ਕਮੇਟੀ ਬਣਾਈ ਜਾ ਰਹੀ ਹੈ
ਹਸਪਤਾਲ ਤੋਂ ਸਾਹਮਣੇ ਆਈ ਕਪਿਲ ਦੇਵ ਦੀ ਪਹਿਲੀ ਤਸਵੀਰ, ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਸ਼ੁੱਕਰਵਾਰ ਨੂੰ ਦਿਲ ਦੀ ਬਿਮਾਰੀ ਦੇ ਚਲਦਿਆਂ ਹਸਪਤਾਲ 'ਚ ਦਾਖਲ ਹੋਏ ਸੀ ਕਪਿਲ ਦੇਵ
ਟਾਂਡਾ ਰੇਪ ਮਾਮਲੇ 'ਚ ਨਿਰਮਲਾ ਸੀਤਾਰਮਨ ਦਾ ਵੱਡਾ ਬਿਆਨ-ਕਿਹਾ ਰਾਹੁਲ ਗਾਂਧੀ ਕਿਉਂ ਨਹੀਂ ਗਏ?
ਬਿਹਾਰ ਦੀ ਧੀ ਨਾਲ ਜ਼ੁਲਮ ਹੋਇਆ ਉੱਥੇ ਕਾਂਗਰਸ ਦੀ ਸਰਕਾਰ ਹੈ, ਤੇਜਸਵੀ-ਰਾਹੁਲ ਗਾਂਧੀ ਨਾਲ ਚੋਣ ਪ੍ਰਚਾਰ ਕਰ ਰਹੇ ਹਨ।
ਪਤਨੀ ਨੂੰ ਮਾਰ ਕੇ ਭੱਜਣ ਲੱਗਿਆ ਸੀ ਪਤੀ,ਪੰਜਾਬ ਪੁਲਿਸ ਨੇ ਬੱਸ 'ਚੋਂ ਲਾਹ ਕੇ ਲਿਆਂਦੀ ਸ਼ਾਮਤ!
ਪਤਨੀ ਦੇ ਸਨ ਨਜ਼ਾਇਜ ਸਬੰਧ
PM ਮੋਦੀ ਨੇ ਕੀਤਾ Kisan Suryodaya Yojana ਦਾ ਉਦਘਾਟਨ, ਗੁਜਰਾਤ ਦੇ ਕਿਸਾਨਾਂ ਨੂੰ ਹੋਵੇਗਾ ਲਾਭ
ਮਹਿਤਾ ਇੰਸਟੀਚਿਊਟ ਆਫ ਕਾਰਡਿਓਲਾਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬਾਲ ਚਕਿਤਸਾ ਹਸਪਤਾਲ ਦਾ ਵੀ ਕੀਤਾ ਉਦਘਾਟਨ