ਖ਼ਬਰਾਂ
Hajj via PIA News: ਪੀ.ਆਈ.ਏ ਰਾਹੀਂ 56,000 ਪਾਕਿਸਤਾਨੀ ਸ਼ਰਧਾਲੂ ਕਰਨਗੇ ਹੱਜ ਯਾਤਰਾ
Hajj via PIA News: ਸਰਧਾਲੂਆਂ ਨੂੰ ਲਿਜਾਣ ਲਈ ਪੀ.ਆਈ.ਏ ਬੋਇੰਗ 777 ਅਤੇ ਏਅਰਬੱਸ ਏ320 ਜਹਾਜਾਂ ਦੀ ਵਰਤੋਂ ਕਰੇਗੀ
ਸਾਊਥਾਲ 'ਚ ਵਿਸਾਖੀ ਨਗਰ ਕੀਰਤਨ ਦੌਰਾਨ ਵੱਡਾ ਹਾਦਸਾ, ਚਾਰ ਜਣੇ ਜ਼ਖ਼ਮੀ
ਇਹ ਘਟਨਾ ਪੱਛਮੀ ਲੰਡਨ ਦੇ ਸਾਊਥਾਲ ਵਿੱਚ ਵਾਪਰੀ ਹੈ
Weather News: ਪੰਜਾਬ-ਚੰਡੀਗੜ੍ਹ ਵਿੱਚ ਅੱਜ ਹੀਟ-ਵੇਵ ਦਾ ਯੈਲੋ ਅਲਰਟ ਜਾਰੀ, 10 ਤੋਂ ਮੀਂਹ ਪੈਣ ਦੀ ਸੰਭਾਵਨਾ
ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਗਿਆ ਹੈ।
Amritsar News: ਹਿਮਾਚਲ ਪ੍ਰਦੇਸ਼ ਦੀਆਂ ਬਸਾਂ ਦੇ ਸ਼ੀਸ਼ੇ ਤੋੜਨ ਤੇ ਖ਼ਾ.ਲਿ.ਸ.ਤਾ.ਨੀ ਨਾਹਰੇ ਲਿਖਣ ਵਾਲਾ ਕਾਬੂ
ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ।
Canada News: ਕੈਨੇੇਡਾ ’ਚ ਭਾਰਤੀ ਨਾਗਰਿਕ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ
ਹਮਲਾਵਰ 60 ਸਾਲਾ ਗੋਰਾ ਦੱਸਿਆ ਜਾ ਰਿਹਾ ਹੈ।
Chandigarh News: ਚੰਡੀਗੜ੍ਹ ਨਿਗਮ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁਧ ਸਖ਼ਤੀ ਨਾਲ ਆਵੇਗਾ ਪੇਸ਼
ਪਾਣੀ ਬਰਬਾਦ ਕਰਨ ਵਾਲਿਆਂ ਨੂੰ 5788 ਰੁਪਏ ਦਾ ਲੱਗੇਗਾ ਜੁਰਮਾਨਾ
British MP: ਇਜ਼ਰਾਈਲ ’ਚ ਦੋ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਲਿਆ ਹਿਰਾਸਤ ’ਚ
ਬਰਤਾਨਵੀ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਪ੍ਰਗਟਾਈ ਚਿੰਤਾ
ਗੁਜਰਾਤ ਟਾਈਟਨਜ਼ ਨੇ IPL 2025 ’ਚ ਦਰਜ ਕੀਤੀ ਚੌਥੀ ਜਿੱਤ, ਸਨਰਾਈਜਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
ਕਪਤਾਨ ਦੀ ਪਾਰੀ ਖੇਡਦਿਆਂ ਗਿੱਲ ਨੇ ਸਭ ਤੋਂ ਜ਼ਿਆਦਾ 61 ਦੌੜਾਂ ਬਣਾਈਆਂ
‘ਇੰਡੀਆ’ ਗੱਠਜੋੜ ’ਚ ਕੋਈ ਮਤਭੇਦ ਨਹੀਂ’, ਤੇਜਸਵੀ ਯਾਦਵ ਨਾਲ ਮੁਲਾਕਾਤ ਮਗਰੋਂ ਬੋਲੇ ਬਿਹਾਰ ਕਾਂਗਰਸ ਪ੍ਰਧਾਨ
ਭਾਜਪਾ ਨੇਤਾਵਾਂ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਬਦਨਾਮ ਜਨਰਲ ਡਾਇਰ ਨਾਲ ਕੀਤੀ
ਐਮ.ਏ. ਬੇਬੀ ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਚੁਣੇ ਗਏ
ਘੱਟ ਗਿਣਤੀ ਸਮੂਹ ਨਾਲ ਸਬੰਧਤ ਪਹਿਲੇ ਨੇਤਾ ਬਣੇ ਪਾਰਟੀ ਦੇ ਜਨਰਲ ਸਕੱਤਰ