ਖ਼ਬਰਾਂ
ਵੈਕਸੀਨ ਦੀ ਖੇਪ ਮਿਲਣ ‘ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੀਤਾ ਧੰਨਵਾਦ, PM ਮੋਦੀ ਨੇ ਇੰਝ ਦਿੱਤਾ ਜਵਾਬ
ਸਿਹਤ ਦੇ ਖੇਤਰ ਵਿਚ ਅਪਣਾ ਸਹਿਯੋਗ ਅੱਗੇ ਵੀ ਮਜਬੂਤ ਕਰਾਂਗੇ-ਪੀਐਮ ਮੋਦੀ
ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਟਿਕਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ
ਭੋਲਾ ਸਿੰਘ ਪੁੱਤਰ ਭਜਨ ਸਿੰਘ (50) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਮੈਂਬਰ ਸੀ
ਚੀਨ ਦੇ ਪਿੱਛੇ ਹਟਣ ਤੋਂ ਪਹਿਲਾਂ ਭਾਰਤ ਨਹੀਂ ਘਟਾਵੇਗਾ ਅਪਣੇ ਫੌਜੀਆਂ ਦੀ ਗਿਣਤੀ- ਰਾਜਨਾਥ ਸਿੰਘ
ਲੱਦਾਖ ਵਿਚ ਜਾਰੀ ਵਿਵਾਦ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ
ਜੋਅ ਬਿਡੇਨ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਸੁਰੱਖਿਆ ਪ੍ਰਦਾਨ ਕਰਨ ਪਹੁੰਚੇ 150 ਗਾਰਡ ਕੋਰੋਨਾ ਸੰਕਰਮਿਤ
ਅਮਰੀਕਾ ਵਿਚ ਕੋਰੋਨਾ ਦੀ ਲਾਗ ਕਾਰਨ ਤਕਰੀਬਨ 4 ਲੱਖ, 10 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ
ਗਣਤੰਤਰ ਦਿਵਸ ਮੌਕੇ ਰਿਹਰਸਲ ਦੇ ਮੱਦੇਨਜ਼ਰ ਵਧੀ ਸੁਰੱਖਿਆ, ਇਨ੍ਹਾਂ ਰਸਤਿਆਂ ਰਾਹੀਂ ਜਾਣ ਤੋਂ ਬਚੋਂ
ਗਣਤੰਤਰ ਦਿਵਸ ਦੀ ਪੂਰੀ ਡਰੈਸ ਰਿਹਰਸਲ ਦੇ ਮੱਦੇਨਜ਼ਰ ਰਾਜਪਥ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਨਿਤੀਸ਼ ’ਤੇ ਵੀ ਚੜ੍ਹਨ ਲੱਗਿਆ ਪੀਐਮ ਮੋਦੀ ਵਾਲਾ ਰੰਗ
ਸਰਕਾਰ ਵਿਰੁੱਧ ਬੋਲਣ ਵਾਲੇ ਨੂੰ ਖਾਣੀ ਪਵੇਗੀ ਜੇਲ੍ਹ ਦੀ ਹਵਾ
ਰਾਹੁਲ ਗਾਂਧੀ ਅੱਜ ਚੋਣ ਮੁਹਿੰਮ ਦੀ ਸ਼ੁਰੂਆਤ ਲਈ ਤਾਮਿਲਨਾਡੂ ਦੇ ਤਿੰਨ ਦਿਨਾਂ ਦੌਰੇ 'ਤੇ
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਤਾਮਿਲਨਾਡੂ ਦੇ ਤਿੰਨ ਦਿਨਾਂ ਦੌਰੇ 'ਤੇ ਕੋਇੰਬਟੂਰ ਪਹੁੰਚਣਗੇ।
PM ਮੋਦੀ ਅੱਜ ਕਰਨਗੇ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ 'ਪ੍ਰਾਕਰਮ ਦਿਵਸ' ਸਮਾਰੋਹ ਨੂੰ ਸੰਬੋਧਨ
ਬੰਗਾਲ ਦੌਰੇ 'ਤੇ, ਪ੍ਰਧਾਨ ਮੰਤਰੀ ਨੇਤਾ ਜੀ ਦੇ ਜੀਵਨ' ਤੇ ਅਧਾਰਤ ਸਥਾਈ ਪ੍ਰਦਰਸ਼ਨੀ ਅਤੇ 'ਪ੍ਰੋਜੈਕਸ਼ਨ ਮੈਪਿੰਗ ਸ਼ੋਅ' ਦਾ ਉਦਘਾਟਨ ਵੀ ਕਰਨਗੇ।
ਦੇਸ਼ ਦੇ ਇਨ੍ਹਾਂ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਬਰਫਬਾਰੀ ਅਤੇ ਸ਼ੀਤ ਲਹਿਰ ਵਧਾਏਗੀ ਠੰਡ
ਬਿਹਾਰ ਵਿੱਚ ਜਾਰੀ ਰਹੇਗਾ ਠੰਡ ਦੀ ਕਹਿਰ
ਪਾਕਿਸਤਾਨ ਨੇ ਮੰਗਿਆ ਹੀ ਨਹੀਂ ਇਸ ਲਈ ਨਹੀਂ ਦਿੱਤਾ ਟੀਕਾ- ਭਾਰਤ
''ਭਾਰਤ ਟੀਕਾ ਨਿਰਮਾਣ ਦਾ ਵਿਸ਼ਵਵਿਆਪੀ ਗੜ੍ਹ ਹੈ''