ਖ਼ਬਰਾਂ
ਸਕੂਟਰ-ਮੋਟਰਸਾਈਕਲ 'ਤੇ ਹੁਣ ਬੱਚਿਆਂ ਦਾ ਵੀ ਹੈਲਮੇਟ ਪਾਉਣਾ ਹੈ ਜ਼ਰੂਰੀ- ਕਰਨਾਟਕ ਟਰਾਂਸਪੋਰਟ ਵਿਭਾਗ
Karnataka: Helmet mandatory for children above 4 years
ਰਾਜਪਾਲ ਨੇ ਬਿੱਲਾਂ 'ਤੇ ਮੋਹਰ ਨਹੀਂ ਲਗਾਈ ਤਾਂ ਕਾਂਗਰਸੀ ਕਿਸ ਗੱਲ ਦਾ ਜਸ਼ਨ ਮਨਾ ਰਹੇ- ਮਜੀਠੀਆ
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਕੀਤੀ ਪ੍ਰੈਸ ਕਾਨਫਰੰਸ
ਬਲਦੇਵ ਮਾਨ ਨੇ ਸਮੁੱਚੀਆਂ ਪਾਰਟੀਆਂ ਦੇ ਵਿਧਇਕਾਂ ਦਾ ਕੀਤਾ ਧੰਨਵਾਦ
ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ
ਅਕਾਲੀ ਦਲ ਤੇ AAP ਦਾ ਦੋਗਲਾਪਣ ਆਇਆ ਸਾਹਮਣੇ- ਕੈਪਟਨ
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਖੁਸ਼ ਹਨ ਕਿ ਨਵਜੋਤ ਸਿੰਘ ਸਿੱਧੂ ਕੱਲ੍ਹ ਸਦਨ ਵਿਚ ਆਏ ਅਤੇ ਵਧੀਆ ਬੋਲੇ।
ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅਸਲਾ ਤੇ ਚੋਰੀ ਦੀਆਂ ਗੱਡੀਆਂ ਸਮੇਤ 4 ਨੌਜਵਾਨ ਗ੍ਰਿਫ਼ਤਾਰ
ਨੌਜਵਾਨਾਂ ਕੋਲੋਂ ਬਰਾਮਦ ਕੀਤੇ ਗਏ ਨਸ਼ੀਲੇ ਟੀਕੇ ਅਤੇ ਗਾਂਜਾ
ਸਿਰਫ ਤਿੰਨ ਰੁਪਏ ਵਿਚ ਮਿਲੇਗਾ ਮਾਸਕ, ਇਸ ਰਾਜ ਦੀ ਸਰਕਾਰ ਨੇ ਤਹਿ ਕੀਤੀ ਕੀਮਤ
ਨਵੇਂ ਰੇਟ ਅੱਜ ਤੋਂ ਲਾਗੂ
ਪੰਜਾਬ 'ਚ ਬਿਜਲੀ ਸੰਕਟ ਹੋ ਸਕਦਾ ਹੈ ਡੂੰਘਾ, ਲੋਕਾਂ ਨੂੰ ਕਰਨਾ ਪਏਗਾ ਲੰਬੇ ਕੱਟਾਂ ਦਾ ਸਾਹਮਣਾ
ਨੈਸ਼ਨਲ ਹਾਈਡਰੋ ਪਾਵਰ ਪਲਾਂਟਸ ਤੋਂ 52 ਲੱਖ ਯੂਨਿਟ ਤੇ ਨੈਸ਼ਨਲ ਥਰਮਲ ਪਲਾਂਟ ਤੋਂ 147 ਲੱਖ ਯੂਨਿਟ ਬਿਜਲੀ ਮਿਲ ਰਹੀ ਹੈ।
ਪੀਏਯੂ ਵਿਚ ਔਰਤ ਕਾਰੋਬਾਰੀ ਉਦਮੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਵਿਸ਼ਵ ਭੋਜਨ ਦਿਵਸ
ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਨੂੰ ਕਾਰੋਬਾਰੀ ਸਿਖਲਾਈ ਦੇ ਕੇ ਉਹਨਾਂ ਨੂੰ ਆਰਥਿਕ ਅਤੇ ਸਮਾਜਿਕ ਪੱਖ ਤੋਂ ਮਜ਼ਬੂਤ ਆਧਾਰ ਦੇਣਾ
ਰਵੀ ਸਿੰਘ ਖਾਲਸਾ ਨੇ ਸੇਵਾ ਦੌਰਾਨ ਆਪਣੀ ਜਾਨ ਗੁਆ ਚੁੱਕੇ ਦੋਵਾਂ ਵਲੰਟੀਅਰਾਂ ਨੂੰ ਕੀਤਾ ਯਾਦ
ਪੋਸਟ ਕੀਤੀ ਗਈ ਸਾਂਝੀ
ਸਕਾਲਰਸ਼ਿਪ ਘੁਟਾਲੇ 'ਚ ਸੀਬੀਆਈ ਨੂੰ ਜਾਂਚ ਸੌਪਣਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ- ਰਾਣਾ ਗੁਰਜੀਤ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਮਾਮਲੇ ਵਿਚ ਕੀ ਕਿਹਾ