ਖ਼ਬਰਾਂ
11ਵੇਂ ਗੇੜ ਦੀ ਮੀਟਿੰਗ ਸ਼ੁਰੂ, ਕੇਂਦਰ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਖੇਤੀ ਕਾਨੂੰਨ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਜਾਰੀ
ਅਜਨਾਲਾ: ਸਰਕਾਰੀ ਹਸਪਤਾਲ 'ਚ ਟੀਕਾਕਰਨ ਸ਼ੁਰੂ, ਸੀਨੀਅਰ ਮੈਡੀਕਲ ਅਫ਼ਸਰ ਨੂੰ ਲੱਗਾ ਪਹਿਲਾਂ ਟੀਕਾ
ਇਹ ਟੀਕਾਕਰਨ ਬਿਲਕੁਲ ਸੁਰੱਖਿਅਤ ਹੈ ਅਤੇ ਪਹਿਲੇ ਦੌਰ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ।
ਬੈਠਕ ਲਈ ਜਾ ਰਹੇ ਕਿਸਾਨ ਆਗੂ ਨੂੰ ਰੋਕਣ ਲਈ ਦਿੱਲੀ ਪੁਲਿਸ ਨੇ ਕੀਤੀ ਗੱਡੀ ਦੀ ਭੰਨਤੋੜ
ਪੁਲਿਸ ਨਾਲ ਝਗੜੇ ਮਗਰੋਂ ਮੀਟਿੰਗ ’ਚ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ
ਨੋਇਡਾ: ਜ਼ਿਲ੍ਹਾ ਹਸਪਤਾਲ ਦੇ ਕੋਲ ਬੰਬ ਦੀ ਜਾਣਕਾਰੀ ਮਿਲਣ ਨਾਲ ਹੜਕੰਪ, ਜਾਂਚ ਜਾਰੀ
ਮੌਕੇ 'ਤੇ ਪਹੁੰਚੀ ਪੁਲਿਸ
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਜਾਰੀ, ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਹੋ ਸਕਦਾ ਹੈ ਫੈਸਲਾ
ਮੀਟਿੰਗ ਵਿੱਚ ਨਵੇਂ ਪ੍ਰਧਾਨ ਦੀ ਚੋਣ ਦੇ ਨਾਲ-ਨਾਲ ਕਿਸਾਨ ਅੰਦੋਲਨ ਅਤੇ ਕੁਝ ਹੋਰ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ।
ਭਾਰਤ ਦੀ ਕੋਰੋਨਾ ਵੈਕਸੀਨ ਹੋਰਨਾਂ ਦੇਸ਼ਾਂ ਨੂੰ ਦੇ ਰਹੀ ਸੁਰੱਖਿਆ ਕਵਚ ਦਾ ਵਿਸ਼ਵਾਸ- ਪੀਐਮ ਮੋਦੀ
ਤੇਜਪੁਰ ਯੂਨੀਵਰਸਿਟੀ ਦੇ 18ਵੇਂ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣੇ ਪੀਐਮ ਮੋਦੀ
ਕਿਸਾਨ ਅੰਦੋਲਨ ’ਚ ਦਿੱਲੀ ਜਾ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ,ਕਈ ਜ਼ਖਮੀ
ਤੇਜ਼ ਰਫ਼ਤਾਰ ਕੈਂਟਰ ਨੇ ਟ੍ਰੈਕਟਰ ਟਰਾਲੀ ਨੂੰ ਮਾਰੀ ਟੱਕਰ
ਕਰਨਾਟਕ ਧਮਾਕਾ: ਰਾਹੁਲ ਗਾਂਧੀ ਨੇ ਜ਼ਾਹਿਰ ਕੀਤਾ ਦੁੱਖ ਕਿਹਾ-'ਘਟਨਾ ਦੀ ਕੀਤੀ ਜਾਵੇ ਜਾਂਚ'
ਅਜਿਹੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਲਾਲੂ ਪ੍ਰਸਾਦ ਯਾਦਵ ਦੀ ਹਾਲਤ ਸਥਿਰ, ਰਿਮਜ਼ ਵਿੱਚ ਕਰਵਾਇਆ ਗਿਆ ਹੈ ਭਰਤੀ
ਲਾਲੂ ਪ੍ਰਸਾਦ ਯਾਦਵ ਥੋੜੇ ਬੀਮਾਰ ਹਨ, ਫੇਫੜਿਆਂ 'ਚ ਸੰਕਰਮਣ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।
ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾ ਕਿਸਾਨਾਂ ਦਾ ਐਲਾਨ, ‘ਅੱਜ ਹੋ ਸਕਦਾ ਹੈ ਇਤਿਹਾਸਕ ਫੈਸਲਾ’
ਕਿਸਾਨ ਆਗੂ 11ਵੇਂ ਗੇੜ ਦੀ ਮੀਟਿੰਗ ਲਈ ਵਿਗਿਆਨ ਭਵਨ ਲਈ ਰਵਾਨਾ