ਖ਼ਬਰਾਂ
ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾ ਕਿਸਾਨਾਂ ਦਾ ਐਲਾਨ, ‘ਅੱਜ ਹੋ ਸਕਦਾ ਹੈ ਇਤਿਹਾਸਕ ਫੈਸਲਾ’
ਕਿਸਾਨ ਆਗੂ 11ਵੇਂ ਗੇੜ ਦੀ ਮੀਟਿੰਗ ਲਈ ਵਿਗਿਆਨ ਭਵਨ ਲਈ ਰਵਾਨਾ
ਕੁੱਲੂ ਦੇ ਗੜਸਾ 'ਚ ਘਰ ਵਿਚ ਲੱਗੀ ਅੱਗ, ਜ਼ਿੰਦਾ ਸੜ ਗਿਆ 43 ਸਾਲਾ ਵਿਅਕਤੀ
ਮੌਕੇ 'ਤੇ ਪਹੁੰਚੇ ਫਾਇਰ ਵਿਭਾਗ ਦੇ ਅਧਿਕਾਰੀ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਮੁੜ ਹੋਇਆ ਵਾਧਾ, ਜਾਣੋ ਸੂਬਿਆਂ ਵਿੱਚ ਤੇਲ ਦੇ RATE
ਪੈਟਰੋਲ ਦੀਆਂ ਕੀਮਤਾਂ ਵਿਚ 23 ਤੋਂ 25 ਪੈਸੇ ਦਾ ਵਾਧਾ ਹੋਇਆ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ 24 ਤੋਂ 27 ਪੈਸੇ ਦਾ ਵਾਧਾ ਹੋਇਆ ਹੈ।
ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਨ ਨਾਲ ਭਾਰਤ ਅਮਰੀਕਾ ਦੇ ਰਿਸ਼ਤੇ ਹੋਣਗੇ ਮਜ਼ਬੂਤ- ਵਾਈਟ ਹਾਊਸ
ਅਮਰੀਕਾ ਵਿਚ ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਬਣਨ ਨਾਲ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਅੱਗੇ ਹੋਰ ਮਜ਼ਬੂਤ ਹੋਣ ਉਮੀਦ ਹੈ।
ਕਿਸਾਨਾਂ ਵੱਲੋਂ ਲਏ ਗਏ ਇਸ ਫੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ?
ਲੋਕਾਂ ਨੇ ਆਪਣੇ ਸਹਿਮਤੀ ਕੁਮੈਂਟਾਂ ਜ਼ਰੀਏ ਰੱਖੀ ਸਾਹਮਣੇ
11ਵੇਂ ਗੇੜ ਦੀ ਗੱਲਬਾਤ ਅੱਜ, ਕਿਸਾਨਾਂ ਨੇ ਕਾਨੂੰਨਾਂ ਨੂੰ ਮੁਲਤਵੀ ਕਰਨ ਦੇ ਪ੍ਰਸਤਾਵ ਨੂੰ ਕੀਤੀ ਨਾਂਹ
10ਵੇਂ ਗੇੜ ਦੀ ਬੈਠਕ 'ਚ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਹੈ
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ ਵਿੱਚ ਸੰਘਣੀ ਧੁੰਦ, ਅੱਜ ਘਟ ਸਕਦਾ ਹੈ ਘੱਟੋ ਘੱਟ ਤਾਪਮਾਨ
ਸੰਘਣੀ ਧੁੰਦ ਨਾਲ ਹਾਦਸੇ ਦਾ ਡਰ ਹੈ।
ਭਾਰੀ ਵਿਰੋਧ ਵਿਚਕਾਰ ਸਰਵੇ ’ਚ ਮੋਦੀ ਨੂੰ ‘ਹੀਰੋ’ ਦਿਖਾਉਣ ਦੀ ਕੋਸ਼ਿਸ਼!
19 ਰਾਜਾਂ ਵਿੱਚ ਕੀਤਾ ਗਿਆ ਸਰਵੇਖਣ
ਕਰਨਾਟਕ: ਟਰੱਕ ਵਿਚ ਹੋਇਆ ਧਮਾਕਾ, ਅੱਠ ਦੀ ਮੌਤ
ਦਹਿਲ ਉੱਠਿਆ ਪੂਰਾ ਜ਼ਿਲ੍ਹਾ
ਮੱਧ ਪ੍ਰਦੇਸ਼ 'ਚ ਦੋ ਕੁੜੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਆਈਆਂ ਸਾਹਮਣੇ
ਮੱਧ ਪ੍ਰਦੇਸ਼ 'ਚ ਦੋ ਕੁੜੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਆਈਆਂ ਸਾਹਮਣੇ